ਪੜਚੋਲ ਕਰੋ
(Source: ECI/ABP News)
Birthday celebration: ਸੋਨਮ ਕਪੂਰ ਨੇ ਪਰਿਵਾਰ ਨਾਲ ਇੰਝ ਮਨਾਇਆ 35ਵਾਂ ਜਨਮਦਿਨ, ਆਨੰਦ ਅਹੂਜਾ ਨੇ ਦਿੱਤਾ ਬੇਸ਼ਕੀਮਤੀ ਤੋਹਫਾ
![](https://static.abplive.com/wp-content/uploads/sites/5/2020/06/09142017/1.jpg?impolicy=abp_cdn&imwidth=720)
1/8
![](https://static.abplive.com/wp-content/uploads/sites/5/2020/06/09141545/8.jpg?impolicy=abp_cdn&imwidth=720)
2/8
![ਸੋਨਮ ਨੇ ਲਿਖਿਆ,](https://static.abplive.com/wp-content/uploads/sites/5/2020/06/09141522/7.jpg?impolicy=abp_cdn&imwidth=720)
ਸੋਨਮ ਨੇ ਲਿਖਿਆ, "ਮੇਰੇ ਸਾਰੇ ਬੈਗ ਭਰੇ ਪੈਕ ਹੋ ਚੁਕੇ ਹਨ ਅਤੇ ਮੈਂ ਜਾਣ ਲਈ ਤਿਆਰ ਹਾਂ .. ਕਿਤੇ..ਜਿਥੇ ਮੈਂ ਯਾਤਰਾ ਮਿਸ ਕਰ ਰਹੀ ਹਾਂ।"
3/8
![ਇਕ ਦਿਨ ਪਹਿਲਾਂ, ਅਭਿਨੇਤਰੀ ਨੇ ਇਸ਼ਾਰਾ ਕੀਤਾ ਕਿ ਉਹ ਜਲਦੀ ਉਡਾਣ ਭਰਨ ਵਾਲੀ ਹੈ।](https://static.abplive.com/wp-content/uploads/sites/5/2020/06/09141500/6.jpg?impolicy=abp_cdn&imwidth=720)
ਇਕ ਦਿਨ ਪਹਿਲਾਂ, ਅਭਿਨੇਤਰੀ ਨੇ ਇਸ਼ਾਰਾ ਕੀਤਾ ਕਿ ਉਹ ਜਲਦੀ ਉਡਾਣ ਭਰਨ ਵਾਲੀ ਹੈ।
4/8
![ਦਰਅਸਲ, ਪਤੀ ਆਨੰਦ ਆਹੂਜਾ ਦੇ ਕਾਰਨ ਸੋਨਮ ਕਪੂਰ ਬਹੁਤ ਸਾਰੇ ਦਿਨਾਂ ਬਾਅਦ ਆਪਣੇ ਜਨਮਦਿਨ 'ਤੇ ਆਪਣੇ ਪਰਿਵਾਰ ਦੇ ਨਾਲ ਹੈ, ਜੋ ਉਸ ਲਈ ਕਿਸੇ ਕੀਮਤੀ ਜਨਮਦਿਨ ਤੋਹਫੇ ਤੋਂ ਘੱਟ ਨਹੀਂ ਹੈ।](https://static.abplive.com/wp-content/uploads/sites/5/2020/06/09141424/5.jpg?impolicy=abp_cdn&imwidth=720)
ਦਰਅਸਲ, ਪਤੀ ਆਨੰਦ ਆਹੂਜਾ ਦੇ ਕਾਰਨ ਸੋਨਮ ਕਪੂਰ ਬਹੁਤ ਸਾਰੇ ਦਿਨਾਂ ਬਾਅਦ ਆਪਣੇ ਜਨਮਦਿਨ 'ਤੇ ਆਪਣੇ ਪਰਿਵਾਰ ਦੇ ਨਾਲ ਹੈ, ਜੋ ਉਸ ਲਈ ਕਿਸੇ ਕੀਮਤੀ ਜਨਮਦਿਨ ਤੋਹਫੇ ਤੋਂ ਘੱਟ ਨਹੀਂ ਹੈ।
5/8
![ਸੋਨਮ ਨੂੰ ਇੱਕ ਫੋਟੋ ਵਿੱਚ ਰਿਆ ਨਾਲ ਪੋਜ਼ ਕਰਦੇ ਦੇਖਿਆ ਜਾ ਸਕਦਾ ਹੈ, ਜਿਸ ਵਿੱਚ ਉਸਨੇ ਲਿਖਿਆ,](https://static.abplive.com/wp-content/uploads/sites/5/2020/06/09141358/4.jpg?impolicy=abp_cdn&imwidth=720)
ਸੋਨਮ ਨੂੰ ਇੱਕ ਫੋਟੋ ਵਿੱਚ ਰਿਆ ਨਾਲ ਪੋਜ਼ ਕਰਦੇ ਦੇਖਿਆ ਜਾ ਸਕਦਾ ਹੈ, ਜਿਸ ਵਿੱਚ ਉਸਨੇ ਲਿਖਿਆ, "ਮੈਂ ਆਪਣੀ ਭੈਣ ਕੋਲ ਵਾਪਸ ਪਰਤ ਆਈ ਹਾਂ। ਮੇਰੇ ਅਸਾਧਾਰਣ ਪਤੀ ਦਾ ਧੰਨਵਾਦ।"
6/8
![ਅਦਾਕਾਰਾ ਨੇ ਆਪਣੇ ਪਤੀ ਆਨੰਦ ਆਹੂਜਾ ਦੇ ਨਾਲ ਕੁਝ ਤਸਵੀਰਾਂ ਅਤੇ ਵੀਡਿਓ ਸਾਂਝੀਆਂ ਕੀਤੀਆਂ ਜਿਸ ਵਿੱਚ ਉਹ ਘਰ ਵਿੱਚ ਆਪਣੀ ਭੈਣ ਨਾਲ ਸਮਾਂ ਬਿਤਾਉਂਦੀ ਅਤੇ ਜਨਮਦਿਨ ਮਨਾਉਂਦੀ ਵੇਖੀ ਜਾ ਸਕਦੀ ਹੈ।](https://static.abplive.com/wp-content/uploads/sites/5/2020/06/09141327/3.jpg?impolicy=abp_cdn&imwidth=720)
ਅਦਾਕਾਰਾ ਨੇ ਆਪਣੇ ਪਤੀ ਆਨੰਦ ਆਹੂਜਾ ਦੇ ਨਾਲ ਕੁਝ ਤਸਵੀਰਾਂ ਅਤੇ ਵੀਡਿਓ ਸਾਂਝੀਆਂ ਕੀਤੀਆਂ ਜਿਸ ਵਿੱਚ ਉਹ ਘਰ ਵਿੱਚ ਆਪਣੀ ਭੈਣ ਨਾਲ ਸਮਾਂ ਬਿਤਾਉਂਦੀ ਅਤੇ ਜਨਮਦਿਨ ਮਨਾਉਂਦੀ ਵੇਖੀ ਜਾ ਸਕਦੀ ਹੈ।
7/8
![ਸੋਨਮ 9 ਜੂਨ ਨੂੰ ਆਪਣੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਮੁੰਬਈ ਪਹੁੰਚੀ ਹੈ।](https://static.abplive.com/wp-content/uploads/sites/5/2020/06/09141311/2.jpg?impolicy=abp_cdn&imwidth=720)
ਸੋਨਮ 9 ਜੂਨ ਨੂੰ ਆਪਣੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਮੁੰਬਈ ਪਹੁੰਚੀ ਹੈ।
8/8
![ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਆਪਣਾ 35 ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੀ ਸਥਿਤੀ ਵਿੱਚ ਉਸ ਨੇ ਜਨਮਦਿਨ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ ਵਿੱਚ ਇੱਕ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ, ਸੋਨਮ ਨੇ ਪ੍ਰਸ਼ੰਸਕਾਂ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।](https://static.abplive.com/wp-content/uploads/sites/5/2020/06/09141301/1.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਆਪਣਾ 35 ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੀ ਸਥਿਤੀ ਵਿੱਚ ਉਸ ਨੇ ਜਨਮਦਿਨ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ ਵਿੱਚ ਇੱਕ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ, ਸੋਨਮ ਨੇ ਪ੍ਰਸ਼ੰਸਕਾਂ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)