ਪੜਚੋਲ ਕਰੋ
Jasmin Bhasin: ਜੈਸਮੀਨ ਭਸੀਨ ਦਾ 33ਵਾਂ ਜਨਮਦਿਨ, ਮਾੜੇ ਸਮੇਂ 'ਚ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਜੈਸਮੀਨ, ਕਿਸਮਤ ਨੇ ਇੰਜ ਬਣਾਇਆ ਸਟਾਰ
Jasmin Bhasin Birthday: ਜੈਸਮੀਨ ਭਸੀਨ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫਿਲਮਾਂ 'ਚ ਐਂਟਰੀ ਕੀਤੀ। ਅੱਜ ਅਦਾਕਾਰਾ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ।
ਜੈਸਮੀਨ ਭਸੀਨ
1/9

ਕਦੇ ਉਸਨੇ 'ਦਿਲ ਸੇ ਦਿਲ ਤੱਕ' ਦਾ ਸਫ਼ਰ ਤੈਅ ਕੀਤਾ ਤਾਂ ਕਦੇ 'ਨਾਗਿਨ' ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਅਸੀਂ ਗੱਲ ਕਰ ਰਹੇ ਹਾਂ ਜੈਸਮੀਨ ਭਸੀਨ ਦੀ, ਜੋ ਟੀਵੀ ਦੀ ਦੁਨੀਆ ਦੀ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ।
2/9

ਰਾਜਸਥਾਨ ਦੇ ਕੋਟਾ 'ਚ 28 ਜੂਨ 1990 ਨੂੰ ਜਨਮੀ ਜੈਸਮੀਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ, ਪਰ ਹਮੇਸ਼ਾ ਅਜਿਹਾ ਨਹੀਂ ਸੀ। ਇੱਕ ਸਮਾਂ ਸੀ ਜਦੋਂ ਜੈਸਮੀਨ ਨੇ ਮੁਸ਼ਕਿਲਾਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਬਰਥਡੇ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਉਸੇ ਕਹਾਣੀ ਤੋਂ ਜਾਣੂ ਕਰਵਾ ਰਹੇ ਹਾਂ...
Published at : 28 Jun 2023 08:44 PM (IST)
ਹੋਰ ਵੇਖੋ





















