ਪੜਚੋਲ ਕਰੋ
(Source: ECI/ABP News)
Bikini Looks : 70-80 ਦੇ ਦਹਾਕੇ ਵਿੱਚ ਇਨ੍ਹਾਂ ਅਭਿਨੇਤਰੀਆਂ ਨੇ ਬਿਕਨੀ ਪਹਿਨ ਮਚਾਇਆ ਸੀ ਕੋਹਰਾਮ , ਸ਼ਰਮੀਲਾ ਟੈਗੋਰ ਤੋਂ ਲੈ ਕੇ ਮੰਦਾਕਿਨੀ ਦਾ ਨਾਮ ਸ਼ਾਮਲ
bollywood actresses
1/7
![ਆਪਣੀ ਬੋਲਡ ਸ਼ਖਸੀਅਤ ਲਈ ਜਾਣੀ ਜਾਂਦੀ ਅਭਿਨੇਤਰੀ ਜ਼ੀਨਤ ਅਮਾਨ (Zeenat Aman) ਨੇ ਜਦੋਂ ਬਿਕਨੀ ਪਹਿਨ ਕੇ ਆਪਣਾ ਫੋਟੋਸ਼ੂਟ ਕਰਵਾਇਆ ਤਾਂ ਬਾਲੀਵੁੱਡ ਦੀਆਂ ਗਲੀਆਂ 'ਚ ਤਹਿਲਕਾ ਮਚਾ ਦਿੱਤਾ ਸੀ।](https://cdn.abplive.com/imagebank/default_16x9.png)
ਆਪਣੀ ਬੋਲਡ ਸ਼ਖਸੀਅਤ ਲਈ ਜਾਣੀ ਜਾਂਦੀ ਅਭਿਨੇਤਰੀ ਜ਼ੀਨਤ ਅਮਾਨ (Zeenat Aman) ਨੇ ਜਦੋਂ ਬਿਕਨੀ ਪਹਿਨ ਕੇ ਆਪਣਾ ਫੋਟੋਸ਼ੂਟ ਕਰਵਾਇਆ ਤਾਂ ਬਾਲੀਵੁੱਡ ਦੀਆਂ ਗਲੀਆਂ 'ਚ ਤਹਿਲਕਾ ਮਚਾ ਦਿੱਤਾ ਸੀ।
2/7
![ਪਰਵੀਨ ਬਾਬੀ (Parveen Babi)ਦੀ ਨਿੱਜੀ ਜ਼ਿੰਦਗੀ ਵਾਂਗ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਵੀ ਸੁਰਖੀਆਂ 'ਚ ਰਹੀ ਹਾਈ। ਉਸ ਦਾ ਬਿਕਨੀ ਫੋਟੋਸ਼ੂਟ ਵੀ ਉਨ੍ਹਾਂ ਵਿਵਾਦਾਂ ਵਿੱਚੋਂ ਇੱਕ ਸੀ।](https://cdn.abplive.com/imagebank/default_16x9.png)
ਪਰਵੀਨ ਬਾਬੀ (Parveen Babi)ਦੀ ਨਿੱਜੀ ਜ਼ਿੰਦਗੀ ਵਾਂਗ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਵੀ ਸੁਰਖੀਆਂ 'ਚ ਰਹੀ ਹਾਈ। ਉਸ ਦਾ ਬਿਕਨੀ ਫੋਟੋਸ਼ੂਟ ਵੀ ਉਨ੍ਹਾਂ ਵਿਵਾਦਾਂ ਵਿੱਚੋਂ ਇੱਕ ਸੀ।
3/7
![ਸ਼ਰਮੀਲਾ ਟੈਗੋਰ (Sharmila Tagore)ਨੇ ਬਿਕਨੀ ਪਹਿਨ ਕੇ ਸ਼ੂਟ ਕਰਨ ਵੇਲੇ ਵੱਡੇ ਪਰਦੇ ਦਾ ਤਾਪਮਾਨ ਵਧਾ ਦਿੱਤਾ ਸੀ। ਉਨ੍ਹਾਂ ਦਿਨਾਂ ਵਿੱਚ ਬਿਕਨੀ ਪਹਿਨਣਾ ਆਮ ਗੱਲ ਨਹੀਂ ਸੀ।](https://cdn.abplive.com/imagebank/default_16x9.png)
ਸ਼ਰਮੀਲਾ ਟੈਗੋਰ (Sharmila Tagore)ਨੇ ਬਿਕਨੀ ਪਹਿਨ ਕੇ ਸ਼ੂਟ ਕਰਨ ਵੇਲੇ ਵੱਡੇ ਪਰਦੇ ਦਾ ਤਾਪਮਾਨ ਵਧਾ ਦਿੱਤਾ ਸੀ। ਉਨ੍ਹਾਂ ਦਿਨਾਂ ਵਿੱਚ ਬਿਕਨੀ ਪਹਿਨਣਾ ਆਮ ਗੱਲ ਨਹੀਂ ਸੀ।
4/7
!['ਰਾਮ ਤੇਰੀ ਗੰਗਾ ਮੈਲੀ' ਨਾਲ ਰਾਤੋ-ਰਾਤ ਸਟਾਰ ਬਣ ਚੁੱਕੀ ਮੰਦਾਕਿਨੀ (Mandakini) ਨੇ ਇਕ ਮੈਗਜ਼ੀਨ ਲਈ ਬਿਕਨੀ 'ਚ ਫੋਟੋਸ਼ੂਟ ਕਰਵਾਇਆ ਸੀ। ਕਿਹਾ ਜਾਂਦਾ ਹੈ ਕਿ ਇਹ ਮੈਗਜ਼ੀਨ ਉਸ ਸਮੇਂ ਬਲੈਕ ਵਿੱਚ ਵਿਕਦਾ ਸੀ।](https://cdn.abplive.com/imagebank/default_16x9.png)
'ਰਾਮ ਤੇਰੀ ਗੰਗਾ ਮੈਲੀ' ਨਾਲ ਰਾਤੋ-ਰਾਤ ਸਟਾਰ ਬਣ ਚੁੱਕੀ ਮੰਦਾਕਿਨੀ (Mandakini) ਨੇ ਇਕ ਮੈਗਜ਼ੀਨ ਲਈ ਬਿਕਨੀ 'ਚ ਫੋਟੋਸ਼ੂਟ ਕਰਵਾਇਆ ਸੀ। ਕਿਹਾ ਜਾਂਦਾ ਹੈ ਕਿ ਇਹ ਮੈਗਜ਼ੀਨ ਉਸ ਸਮੇਂ ਬਲੈਕ ਵਿੱਚ ਵਿਕਦਾ ਸੀ।
5/7
![ਬਿਕਨੀ ਸ਼ੂਟ ਤੋਂ ਲੈ ਕੇ ਫਿਲਮ ਬੌਬੀ ਦੇ ਇੱਕ ਸੀਨ ਤੱਕ ਡਿੰਪਲ ਕਪਾੜੀਆ (Dimple Kapadia) ਵੀ ਟਾਪਲੈੱਸ ਲੁੱਕ ਵਿੱਚ ਨਜ਼ਰ ਆਈ ਹੈ। ਬਹੁਤ ਛੋਟੀ ਉਮਰ ਵਿੱਚ ਡਿੰਪਲ ਨੇ ਉਹ ਕਾਮਯਾਬੀ ਹਾਸਿਲ ਕਰ ਲਈ ਸੀ, ਜਿਸ ਨੂੰ ਕਮਾਉਣ ਵਿੱਚ ਕਈ ਲੋਕ ਆਪਣੀ ਸਾਰੀ ਉਮਰ ਲਗਾ ਦਿੰਦੇ ਹਨ।](https://cdn.abplive.com/imagebank/default_16x9.png)
ਬਿਕਨੀ ਸ਼ੂਟ ਤੋਂ ਲੈ ਕੇ ਫਿਲਮ ਬੌਬੀ ਦੇ ਇੱਕ ਸੀਨ ਤੱਕ ਡਿੰਪਲ ਕਪਾੜੀਆ (Dimple Kapadia) ਵੀ ਟਾਪਲੈੱਸ ਲੁੱਕ ਵਿੱਚ ਨਜ਼ਰ ਆਈ ਹੈ। ਬਹੁਤ ਛੋਟੀ ਉਮਰ ਵਿੱਚ ਡਿੰਪਲ ਨੇ ਉਹ ਕਾਮਯਾਬੀ ਹਾਸਿਲ ਕਰ ਲਈ ਸੀ, ਜਿਸ ਨੂੰ ਕਮਾਉਣ ਵਿੱਚ ਕਈ ਲੋਕ ਆਪਣੀ ਸਾਰੀ ਉਮਰ ਲਗਾ ਦਿੰਦੇ ਹਨ।
6/7
![ਨੂਤਨ ਪਹਿਲੀ ਮਿਸ ਇੰਡੀਆ ਸੀ ਜਿਸ ਨੇ ਫਿਲਮਾਂ 'ਚ ਕੰਮ ਕੀਤਾ। ਬਲੈਕ ਐਂਡ ਵ੍ਹਾਈਟ ਦੇ ਦੌਰ 'ਚ ਨੂਤਨ ਨੇ ਬਲੈਕ ਬਿਕਨੀ ਪਾ ਕੇ ਤਹਿਲਕਾ ਮਚਾਇਆ ਸੀ ।](https://cdn.abplive.com/imagebank/default_16x9.png)
ਨੂਤਨ ਪਹਿਲੀ ਮਿਸ ਇੰਡੀਆ ਸੀ ਜਿਸ ਨੇ ਫਿਲਮਾਂ 'ਚ ਕੰਮ ਕੀਤਾ। ਬਲੈਕ ਐਂਡ ਵ੍ਹਾਈਟ ਦੇ ਦੌਰ 'ਚ ਨੂਤਨ ਨੇ ਬਲੈਕ ਬਿਕਨੀ ਪਾ ਕੇ ਤਹਿਲਕਾ ਮਚਾਇਆ ਸੀ ।
7/7
![ਸ਼੍ਰੀਦੇਵੀ ਨੇ ਵੀ ਵੱਡੇ ਪਰਦੇ 'ਤੇ ਮੋਨੋਕਿਨੀ ਪਹਿਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।](https://cdn.abplive.com/imagebank/default_16x9.png)
ਸ਼੍ਰੀਦੇਵੀ ਨੇ ਵੀ ਵੱਡੇ ਪਰਦੇ 'ਤੇ ਮੋਨੋਕਿਨੀ ਪਹਿਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
Published at : 29 Jan 2022 03:28 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)