ਪੜਚੋਲ ਕਰੋ
ਸੈਫ ਅਲੀ ਖਾਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਜਾਣੋ ਹੁਣ ਕਿਵੇਂ ਦੀ ਹਾਲਤ
Saif Ali Khan Attacked: ਸੈਫ ਅਲੀ ਖਾਨ 'ਤੇ ਵੀਰਵਾਰ ਸਵੇਰੇ ਉਨ੍ਹਾਂ ਦੇ ਘਰ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਅਦਾਕਾਰ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ। ਆਓ ਜਾਣਦੇ ਹਾਂ ਹੁਣ ਉਨ੍ਹਾਂ ਦੀ ਹਾਲਤ ਕਿਵੇਂ ਦੀ ਹੈ।
SAIF ALI KHAN
1/7

ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਉਨ੍ਹਾਂ ਦੇ ਘਰ 'ਚ ਇੱਕ ਘੁਸਪੈਠੀਏ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਅਦਾਕਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਸਰਜਰੀ ਹੋਈ। ਹੁਣ ਅਦਾਕਾਰ ਦੀ ਟੀਮ ਨੇ ਵੀ ਉਨ੍ਹਾਂ ਦੀ ਸਿਹਤ ਨੂੰ ਲੈਕੇ ਅਪਡੇਟ ਦਿੱਤਾ ਹੈ। ਦੱਸ ਦੇਈਏ ਕਿ ਪੁਲਿਸ ਦੇ ਅਨੁਸਾਰ, ਸੈਫ ਦੇ ਘਰ ਵਿੱਚ ਦਾਖਲ ਹੋਣ ਵਾਲੇ ਮੁਲਜ਼ਮ ਨੇ ਪਹਿਲਾਂ ਅਦਾਕਾਰ ਦੀ ਨੌਕਰਾਣੀ 'ਤੇ ਹਮਲਾ ਕੀਤਾ ਸੀ। ਇਸ ਦੌਰਾਨ, ਦੋਸ਼ੀ ਨੇ ਦਖਲ ਦੇਣ ਆਏ ਸੈਫ 'ਤੇ ਵੀ ਕਈ ਵਾਰ ਚਾਕੂ ਨਾਲ ਹਮਲਾ ਕਰ ਦਿੱਤਾ।
2/7

ਪੁਲਿਸ ਅਨੁਸਾਰ ਸੈਫ 'ਤੇ ਤੇਜ਼ਧਾਰ ਹਥਿਆਰ ਨਾਲ ਛੇ ਵਾਰ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ, ਉਨ੍ਹਾਂ ਦੀ ਗਰਦਨ, ਖੱਬੇ ਗੁੱਟ, ਛਾਤੀ 'ਤੇ ਸੱਟਾਂ ਲੱਗੀਆਂ ਅਤੇ ਚਾਕੂ ਦਾ ਇੱਕ ਛੋਟਾ ਜਿਹਾ ਹਿੱਸਾ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਵੀ ਵੜ ਗਿਆ।
Published at : 16 Jan 2025 01:08 PM (IST)
ਹੋਰ ਵੇਖੋ





















