ਪੜਚੋਲ ਕਰੋ
100 ਤੋਂ ਜ਼ਿਆਦਾ ਫ਼ਿਲਮਾਂ ਕਰਨ ਵਾਲੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ, ਲਿਸਟ 'ਚ ਸਿਰਫ਼ ਇਕ ਖਾਨ
bollywood_1
1/15

ਬਾਲੀਵੁੱਡ ''ਚ ਕਰੀਅਰ ਬਣਾਉਣਾ ਸੌਖਾ ਹੈ ਪਰ ਬਣੇ ਹੋਏ ਕਰੀਅਰ ਨੂੰ ਅੱਗੇ ਵਧਾਉਣਾ ਕਾਫੀ ਮੁਸ਼ਕਿਲ ਹੈ। ਕਈ ਅਜਿਹੇ ਸਿਤਾਰੇ ਹਨ ਜਿੰਨ੍ਹਾਂ ਨੂੰ ਇਕ ਦੋ ਸੁਪਰਹਿੱਟ ਫ਼ਿਲਮਾਂ ਕਰਨ 'ਤੇ ਰਾਤੋਂ ਰਾਤ ਸ਼ੌਹਰਤ ਮਿਲੀ ਪਰ ਕਈ ਅਜਿਹੇ ਸਿਤਾਰੇ ਵੀ ਹਨ ਜਿੰਨ੍ਹਾਂ ਨੇ ਇਸ ਇੰਡਸਟਰੀ 'ਚ ਪਹਿਲਾਂ ਖੂਬ ਠੋਕਰਾਂ ਖਾਧੀਆਂ ਤੇ ਫਿਰ ਜਦੋਂ ਉੱਭਰੇ ਤਾਂ ਉਨ੍ਹਾਂ ਦੀ ਰਫਤਾਰ ਕਦੇ ਹੌਲੀ ਨਹੀਂ ਹੋਈ। ਅੱਗੇ ਦੀਆਂ ਸਲਾਇਡਸ 'ਚ ਸੀਂ ਤਹਾਨੂੰ ਕੁਝ ਅਜਿਹੇ ਬਾਲੀਵੁੱਡ ਸਿਤਾਰਿਆਂ ਦੀ ਲਿਸਟ ਦਿਖਾਉਣ ਜਾ ਰਹੇ ਹਾਂ ਜਿੰਨ੍ਹਾਂ ਨੇ ਆਪਣੇ ਕਰੀਅਰ 'ਚ 100 ਤੋਂ ਵੀ ਜ਼ਿਆਦਾ ਫ਼ਿਲਮਾਂ 'ਚ ਕੰਮ ਕਰਦਿਆਂ ਫ਼ਿਲਮਾਂ ਦਾ ਸੈਂਕੜਾ ਪੂਰਾ ਕਰ ਲਿਆ।
2/15

ਅਮਿਤਾਬ ਬਚਨ: ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂਅ ਅਮਿਤਾਬ ਬਚਨ ਹੈ। ਸੰਘਰਸ਼ ਦੇ ਦਿਨਾਂ 'ਚ ਅਮਿਤਾਬ ਨੂੰ ਉਨ੍ਹਾਂ ਦੀ ਲੰਬਾਈ ਤੇ ਲੁਕਸ ਕਾਰਨ ਕਾਫੀ ਨਿਰਾਸ਼ਾ ਸਹਿਣੀ ਪਈ ਪਰ ਸਾਲਾਂ ਦੀ ਸਖਤ ਮਿਹਨਤ ਤੋਂ ਬਾਦ ਉਨ੍ਹਾਂ ਦੇ ਕਰੀਅਰ ਨੂੰ ਜੋ ਉਡਾਣ ਮਿਲੀ ਉਹ ਸਭ ਦੇ ਸਾਹਮਣੇ ਹੈ।
Published at :
ਹੋਰ ਵੇਖੋ





















