ਪੜਚੋਲ ਕਰੋ
ਲੰਡਨ ਦੀਆਂ ਸੜਕਾਂ 'ਤੇ ਸ਼ਾਨਦਾਰ ਲੁੱਕ 'ਚ ਨਜ਼ਰ ਆਈ ਆਮਨਾ ਸ਼ਰੀਫ , ਫੈਨਜ਼ ਨੂੰ ਪਸੰਦ ਆਇਆ ਅਦਾਕਾਰਾ ਦਾ ਇਹ ਕੂਲ ਅੰਦਾਜ਼
Aamna Sharif Pictures: ਅਦਾਕਾਰਾ ਆਮਨਾ ਸ਼ਰੀਫ ਨੇ ਲੰਡਨ ਤੋਂ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਕੂਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਆਮਨਾ ਸ਼ਰੀਫ
1/8

Aamna Sharif Pictures: ਅਦਾਕਾਰਾ ਆਮਨਾ ਸ਼ਰੀਫ ਨੇ ਲੰਡਨ ਤੋਂ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਕੂਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
2/8

ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਅਦਾਕਾਰਾ ਆਮਨਾ ਸ਼ਰੀਫ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਦੱਸ ਦੇਈਏ ਕਿ ਆਮਨਾ ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ਲੰਡਨ ਪਹੁੰਚੀ ਹੋਈ ਹੈ।
Published at : 12 Aug 2022 04:53 PM (IST)
ਹੋਰ ਵੇਖੋ