ਪੜਚੋਲ ਕਰੋ
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ

1/9

ਅਭਿਨੇਤਰੀ ਈਸ਼ਾ ਦਿਓਲ ਤੇ ਉਸ ਦੀ ਮਾਂ ਹੇਮਾ ਮਾਲਿਨੀ ਅਜੇ ਵੀ ਇਕੱਠੇ ਸਟੇਜ ਸਾਂਝੀ ਕਰਦੀਆਂ ਦਿਖਾਈ ਦਿੰਦੀਆਂ ਹਨ।
2/9

ਅਭਿਨੇਤਰੀ ਸ਼ਿਲਪਾ ਸ਼ੈੱਟੀ ਹਮੇਸ਼ਾ ਆਪਣੀ ਮਾਂ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੀ ਵੀ ਦਿਖਾਈ ਦਿੰਦੀ ਹੈ।
3/9

ਅਭਿਨੇਤਰੀ ਅਨੁਸ਼ਕਾ ਸ਼ਰਮਾ ਅਜੇ ਵੀ ਆਪਣੀ ਮਾਂ ਦੇ ਬਹੁਤ ਨੇੜੇ ਹੈ।
4/9

ਇਸ ਸੂਚੀ ‘ਚ ਸਾਰਾ ਅਲੀ ਖਾਨ ਵੀ ਸ਼ਾਮਲ ਹੈ। ਸਾਰਾ ਮਾਂ ਨੂੰ ਸ਼ੂਟ ਸੈੱਟ ਤੋਂ ਲੈ ਕੇ ਸ਼ੌਪਿੰਗ ਅਤੇ ਵੈਕੇਸ਼ਨ ਤੱਕ ਲੈ ਜਾਂਦੀ ਹੈ।
5/9

ਅਭਿਨੇਤਰੀ ਦੀਪਿਕਾ ਪਾਦੁਕੋਣ ਹਰ ਛੋਟੀ ਵੱਡੀ ਸਫਲਤਾ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੀ ਹੈ।
6/9

ਕਪੂਰ ਭੈਣਾਂ ਯਾਨੀ ਕਰੀਨਾ ਤੇ ਕਰਿਸ਼ਮਾ ਕਪੂਰ ਦੋਵੇਂ ਆਪਣੀ ਮਾਂ ਬਬੀਤਾ ਕਪੂਰ ਦਾ ਬਹੁਤ ਧਿਆਨ ਰੱਖਦੀਆਂ ਹਨ।
7/9

ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਖ਼ੁਦ ਇੱਕ ਬਹੁਤ ਹੀ ਸ਼ਾਨਦਾਰ ਮਾਂ ਹੈ, ਜਦੋਂ ਕਿ ਉਹ ਆਪਣੀ ਮਾਂ ਵਰਿੰਦਾ ਰਾਏ ਦੇ ਵੀ ਬਹੁਤ ਨਜ਼ਦੀਕ ਹੈ ਤੇ ਅਕਸਰ ਉਹ ਆਪਣੀ ਮਾਂ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੀ ਵੇਖੀ ਜਾਂਦੀ ਹੈ।
8/9

ਇਸ ਸੂਚੀ ‘ਚ ਪਹਿਲਾ ਨਾਂ ਸਾਬਕਾ ਮਿਸ ਵਰਲਡ ਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਹੈ। ਪ੍ਰਿਯੰਕਾ ਆਪਣੀ ਮੰਮੀ ਮਧੂ ਚੋਪੜਾ ਨੂੰ ਆਪਣੇ ਨਾਲ ਐਵਾਰਡ ਈਵੈਂਟ, ਸਟਾਰ ਪਾਰਟੀ, ਡਿਸਕੋ, ਪ੍ਰੀਮੀਅਰ, ਸਪੋਰਟਸ, ਸਮਾਰੋਹ ਵਿੱਚ ਕਿਤੇ ਵੀ ਲੈ ਜਾਂਦੀ ਹੈ। ਪ੍ਰਿਯੰਕਾ ਆਪਣੇ ਵਿਆਹ 'ਚ ਵੀ ਹਰ ਪਲ ਆਪਣੀ ਮਾਂ ਨਾਲ ਨਜ਼ਰ ਆਈ।
9/9

ਮਾਂ ਦਿਵਸ ਅੱਜ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਹਰ ਕੋਈ ਇਸ ਖਾਸ ਦਿਨ 'ਤੇ ਆਪਣੀ ਮਾਂ ਦਾ ਧੰਨਵਾਦ ਕਰਨ ਲਈ ਤੋਹਫੇ ਦੇ ਰਿਹਾ ਹੈ। ਅਸੀਂ ਕੁਝ ਅਜਿਹੀ ਹੀ ਸੋਚ ਵਾਲੀ ਬਾਲੀਵੁੱਡ ਅਭਿਨੇਤਰੀਆਂ ਬਾਰੇ ਗੱਲ ਕਰਨ ਜਾ ਰਹੇ ਹਾਂ, ਜੋ ਪ੍ਰਸਿੱਧੀ ਤੇ ਉੱਚ ਦਰਜੇ ਪ੍ਰਾਪਤ ਕਰਨ ਦੇ ਬਾਵਜੂਦ, ਮਾਂ ਦਾ ਪੱਲੂ ਹਮੇਸ਼ਾਂ ਫੜੇ ਦਿਖਾਈ ਦਿੰਦਿਆਂ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿੱਖਿਆ
ਚੰਡੀਗੜ੍ਹ
Advertisement
ਟ੍ਰੈਂਡਿੰਗ ਟੌਪਿਕ
