ਪੜਚੋਲ ਕਰੋ
(Source: ECI/ABP News)
Alia Bhatt: ਆਲੀਆ ਭੱਟ ਨੇ ਵੇਲਵੇਟ ਸਾੜ੍ਹੀ ਦੇ ਨਾਲ ਪਹਿਨਿਆ ਡੀਪ ਨੇਕ ਬਲਾਊਜ਼, ਦੇਖੋ ਤਸਵੀਰਾਂ
Alia Bhatt Pics: ਐਤਵਾਰ ਰਾਤ ਨੂੰ ਜ਼ੀ ਸਿਨੇ ਐਵਾਰਡਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਆਲੀਆ ਭੱਟ ਨੇ ਇਸ ਅੰਦਾਜ਼ 'ਚ ਖੂਬਸੂਰਤੀ ਦਾ ਜਲਵਾ ਬਿਖੇਰਿਆ।
Alia Bhatt
1/6
![ਇਸ ਮੌਕੇ 'ਤੇ ਹਰ ਕੋਈ ਆਲੀਆ ਭੱਟ ਦੇ ਸਟਾਈਲਿਸ਼ ਟ੍ਰੈਡਿਸ਼ਨਲ ਲੁੱਕ ਦੀ ਤਾਰੀਫ ਕਰਦਾ ਨਜ਼ਰ ਆਇਆ। ਤੁਸੀਂ ਵੀ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ...](https://cdn.abplive.com/imagebank/default_16x9.png)
ਇਸ ਮੌਕੇ 'ਤੇ ਹਰ ਕੋਈ ਆਲੀਆ ਭੱਟ ਦੇ ਸਟਾਈਲਿਸ਼ ਟ੍ਰੈਡਿਸ਼ਨਲ ਲੁੱਕ ਦੀ ਤਾਰੀਫ ਕਰਦਾ ਨਜ਼ਰ ਆਇਆ। ਤੁਸੀਂ ਵੀ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ...
2/6
![ਹਾਲਾਂਕਿ ਜ਼ੀ ਸਿਨੇ ਅਵਾਰਡਸ ਵਿੱਚ ਬਹੁਤ ਸਾਰੀਆਂ ਹਸੀਨਾਵਾਂ ਨੇ ਆਪਣਾ ਜਾਦੂ ਚਲਾਇਆ ਪਰ ਆਲੀਆ ਦਾ ਦੇਸੀ ਲੁੱਕ ਅਸਲ ਵਿੱਚ ਸ਼ਲਾਘਾਯੋਗ ਸੀ।](https://cdn.abplive.com/imagebank/default_16x9.png)
ਹਾਲਾਂਕਿ ਜ਼ੀ ਸਿਨੇ ਅਵਾਰਡਸ ਵਿੱਚ ਬਹੁਤ ਸਾਰੀਆਂ ਹਸੀਨਾਵਾਂ ਨੇ ਆਪਣਾ ਜਾਦੂ ਚਲਾਇਆ ਪਰ ਆਲੀਆ ਦਾ ਦੇਸੀ ਲੁੱਕ ਅਸਲ ਵਿੱਚ ਸ਼ਲਾਘਾਯੋਗ ਸੀ।
3/6
![ਆਲੀਆ ਭੱਟ ਨੇ ਜਿਵੇਂ ਹੀ ਜ਼ੀ ਸਿਨੇ ਐਵਾਰਡਜ਼ 'ਚ ਕਦਮ ਰੱਖਿਆ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ।](https://cdn.abplive.com/imagebank/default_16x9.png)
ਆਲੀਆ ਭੱਟ ਨੇ ਜਿਵੇਂ ਹੀ ਜ਼ੀ ਸਿਨੇ ਐਵਾਰਡਜ਼ 'ਚ ਕਦਮ ਰੱਖਿਆ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ।
4/6
![ਆਲੀਆ ਭੱਟ ਨੇ ਆਪਣੇ ਇਸ ਲੁੱਕ ਨੂੰ ਸਟੇਟਮੈਂਟ ਈਅਰਰਿੰਗਸ ਅਤੇ ਹੀਲਸ ਦੇ ਨਾਲ ਐਕਸੈਸਰਾਈਜ਼ ਕੀਤਾ ਅਤੇ ਕੈਮਰੇ ਲਈ ਪੋਜ਼ ਦਿੱਤੇ।](https://cdn.abplive.com/imagebank/default_16x9.png)
ਆਲੀਆ ਭੱਟ ਨੇ ਆਪਣੇ ਇਸ ਲੁੱਕ ਨੂੰ ਸਟੇਟਮੈਂਟ ਈਅਰਰਿੰਗਸ ਅਤੇ ਹੀਲਸ ਦੇ ਨਾਲ ਐਕਸੈਸਰਾਈਜ਼ ਕੀਤਾ ਅਤੇ ਕੈਮਰੇ ਲਈ ਪੋਜ਼ ਦਿੱਤੇ।
5/6
![ਸਮੋਕੀ ਅਤੇ ਨਿਊਡ ਮੇਕਅੱਪ ਨਾਲ ਮੈਚ ਕਰਦੇ ਹੋਏ ਆਲੀਆ ਭੱਟ ਨੇ ਆਪਣੇ ਵਾਲਾਂ ਨੂੰ ਜੂੜੇ ਵਿੱਚ ਬੰਨ੍ਹ ਲਿਆ ਸੀ।](https://cdn.abplive.com/imagebank/default_16x9.png)
ਸਮੋਕੀ ਅਤੇ ਨਿਊਡ ਮੇਕਅੱਪ ਨਾਲ ਮੈਚ ਕਰਦੇ ਹੋਏ ਆਲੀਆ ਭੱਟ ਨੇ ਆਪਣੇ ਵਾਲਾਂ ਨੂੰ ਜੂੜੇ ਵਿੱਚ ਬੰਨ੍ਹ ਲਿਆ ਸੀ।
6/6
![ਆਲੀਆ ਭੱਟ ਦਾ ਇਹ ਲੁੱਕ ਕਿਸੇ ਵੀ ਈਵੈਂਟ ਅਤੇ ਵਿਆਹ ਦੇ ਫੰਕਸ਼ਨ ਲਈ ਪਰਫੈਕਟ ਹੈ।](https://cdn.abplive.com/imagebank/default_16x9.png)
ਆਲੀਆ ਭੱਟ ਦਾ ਇਹ ਲੁੱਕ ਕਿਸੇ ਵੀ ਈਵੈਂਟ ਅਤੇ ਵਿਆਹ ਦੇ ਫੰਕਸ਼ਨ ਲਈ ਪਰਫੈਕਟ ਹੈ।
Published at : 11 Mar 2024 07:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਟ੍ਰੈਂਡਿੰਗ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)