ਪੜਚੋਲ ਕਰੋ
(Source: ECI/ABP News)
ਕਰਨ ਜੌਹਰ ਦੀ ਪਾਰਟੀ 'ਚ ਅਨਨਿਆ ਪਾਂਡੇ ਨੇ ਪਹਿਨੀ ਅਜਿਹੀ ਟ੍ਰਾਂਸਪੇਰੇਂਟ ਡਰੈੱਸ, ਸਭ ਦੇ ਉੱਡੇ ਹੋਸ਼
1
1/6
![ਮਸ਼ਹੂਰ ਐਕਟਰ ਚੰਕੀ ਪਾਂਡੇ ਦੀ ਬੇਟੀ ਅਤੇ ਅਭਿਨੇਤਰੀ ਅਨਨਿਆ ਪਾਂਡੇ ਨੂੰ ਭਾਵੇਂ ਹੀ ਬਾਲੀਵੁੱਡ 'ਚ ਐਂਟਰੀ ਕਰਨ 'ਚ ਬਹੁਤ ਘੱਟ ਸਮਾਂ ਲੱਗਾ ਹੋਵੇ ਪਰ ਉਸ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ। ਅੱਜ ਲੋਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।](https://cdn.abplive.com/imagebank/default_16x9.png)
ਮਸ਼ਹੂਰ ਐਕਟਰ ਚੰਕੀ ਪਾਂਡੇ ਦੀ ਬੇਟੀ ਅਤੇ ਅਭਿਨੇਤਰੀ ਅਨਨਿਆ ਪਾਂਡੇ ਨੂੰ ਭਾਵੇਂ ਹੀ ਬਾਲੀਵੁੱਡ 'ਚ ਐਂਟਰੀ ਕਰਨ 'ਚ ਬਹੁਤ ਘੱਟ ਸਮਾਂ ਲੱਗਾ ਹੋਵੇ ਪਰ ਉਸ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ। ਅੱਜ ਲੋਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।
2/6
![ਅਨੰਨਿਆ ਦੇ ਫ਼ੈਨਜ ਉਸ ਦੀਆਂ ਫਿਲਮਾਂ ਅਤੇ ਐਕਟਿੰਗ ਨੂੰ ਦੇਖਣ ਲਈ ਬਹੁਤ ਉਤਸੁਕ ਹਨ। ਇੰਨਾ ਹੀ ਨਹੀਂ ਫੈਨਜ਼ ਵੀ ਉਸ ਦੇ ਹਰ ਲੁੱਕ ਦੇ ਦੀਵਾਨੇ ਹੋ ਜਾਂਦੇ ਹਨ ਪਰ ਇਸ ਵਾਰ ਅਨੰਨਿਆ ਦਾ ਬਹੁਤ ਹੀ ਸਿਜ਼ਲਿੰਗ ਅੰਦਾਜ਼ ਦੇਖਣ ਨੂੰ ਮਿਲਿਆ ਹੈ।](https://cdn.abplive.com/imagebank/default_16x9.png)
ਅਨੰਨਿਆ ਦੇ ਫ਼ੈਨਜ ਉਸ ਦੀਆਂ ਫਿਲਮਾਂ ਅਤੇ ਐਕਟਿੰਗ ਨੂੰ ਦੇਖਣ ਲਈ ਬਹੁਤ ਉਤਸੁਕ ਹਨ। ਇੰਨਾ ਹੀ ਨਹੀਂ ਫੈਨਜ਼ ਵੀ ਉਸ ਦੇ ਹਰ ਲੁੱਕ ਦੇ ਦੀਵਾਨੇ ਹੋ ਜਾਂਦੇ ਹਨ ਪਰ ਇਸ ਵਾਰ ਅਨੰਨਿਆ ਦਾ ਬਹੁਤ ਹੀ ਸਿਜ਼ਲਿੰਗ ਅੰਦਾਜ਼ ਦੇਖਣ ਨੂੰ ਮਿਲਿਆ ਹੈ।
3/6
![ਹਾਲ ਹੀ 'ਚ ਅਨੰਨਿਆ ਅਜਿਹੀ ਡਰੈੱਸ ਪਾ ਕੇ ਇਕ ਪਾਰਟੀ 'ਚ ਪਹੁੰਚੀ ਸੀ, ਜਿਸ ਨੂੰ ਸਭ ਦੇ ਹੋਸ਼ ਉੱਡ ਗਏ ਸੀ। ਹੁਣ ਇਸੇ ਡਰੈੱਸ 'ਚ ਅਨਨਿਆ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਹਾਲ ਹੀ 'ਚ ਅਨੰਨਿਆ ਅਜਿਹੀ ਡਰੈੱਸ ਪਾ ਕੇ ਇਕ ਪਾਰਟੀ 'ਚ ਪਹੁੰਚੀ ਸੀ, ਜਿਸ ਨੂੰ ਸਭ ਦੇ ਹੋਸ਼ ਉੱਡ ਗਏ ਸੀ। ਹੁਣ ਇਸੇ ਡਰੈੱਸ 'ਚ ਅਨਨਿਆ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
4/6
![ਦਰਅਸਲ ਧਰਮਾ ਪ੍ਰੋਡਕਸ਼ਨ ਦੇ ਸੀਈਓ ਅਪੂਰਵਾ ਮਹਿਤਾ ਦੇ ਜਨਮ ਦਿਨ ਦੇ ਜਸ਼ਨ ਦਾ ਮੌਕਾ ਸੀ। ਇਸ ਦੌਰਾਨ ਇਸ ਪਾਰਟੀ 'ਚ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਪਹੁੰਚੀਆਂ ਸਨ। ਇਸ ਈਵੈਂਟ 'ਚ ਹਰ ਕੋਈ ਕਾਫੀ ਸਟਾਈਲਿਸ਼ ਅਤੇ ਗਲੈਮਰਸ ਦਿਖਾਈ ਦੇ ਰਹੇ ਸੀ।](https://cdn.abplive.com/imagebank/default_16x9.png)
ਦਰਅਸਲ ਧਰਮਾ ਪ੍ਰੋਡਕਸ਼ਨ ਦੇ ਸੀਈਓ ਅਪੂਰਵਾ ਮਹਿਤਾ ਦੇ ਜਨਮ ਦਿਨ ਦੇ ਜਸ਼ਨ ਦਾ ਮੌਕਾ ਸੀ। ਇਸ ਦੌਰਾਨ ਇਸ ਪਾਰਟੀ 'ਚ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਪਹੁੰਚੀਆਂ ਸਨ। ਇਸ ਈਵੈਂਟ 'ਚ ਹਰ ਕੋਈ ਕਾਫੀ ਸਟਾਈਲਿਸ਼ ਅਤੇ ਗਲੈਮਰਸ ਦਿਖਾਈ ਦੇ ਰਹੇ ਸੀ।
5/6
![ਪਰ ਜਦੋਂ ਅਨਨਿਆ ਨੇ ਪਾਰਟੀ 'ਚ ਐਂਟਰੀ ਲਈ ਤਾਂ ਸਾਰੇ ਉਸ ਵੱਲ ਦੇਖਦੇ ਹੀ ਰਹਿ ਗਏ। ਇਸ ਪਾਰਟੀ 'ਚ ਅਨੰਨਿਆ ਪਾਂਡੇ ਨੇ ਹਾਈ ਥਾਈ ਸਲਿਟ ਸ਼ੀਅਰ ਡਰੈੱਸ ਪਾ ਕੇ ਐਂਟਰੀ ਲਈ ਸੀ। ਅਦਾਕਾਰਾ ਦੇ ਇਸ ਲੁੱਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਜਿਹੇ 'ਚ ਲੋਕ ਅਦਾਕਾਰਾ ਦੇ ਫੈਸ਼ਨ ਸੈਂਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਇੱਥੋਂ ਤੱਕ ਕਿ ਕੁਝ ਲੋਕਾਂ ਨੇ ਉਸਦੀ ਤੁਲਨਾ ਉਰਫੀ ਜਾਵੇਦ ਨਾਲ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਫ਼ੈਨਜ ਨੇ ਉਨ੍ਹਾਂ ਨੂੰ ਸਟਨਿੰਗ ਅਤੇ ਗਲੈਮਰਸ ਵਰਗੇ ਸ਼ਬਦ ਵੀ ਕਹੇ।](https://cdn.abplive.com/imagebank/default_16x9.png)
ਪਰ ਜਦੋਂ ਅਨਨਿਆ ਨੇ ਪਾਰਟੀ 'ਚ ਐਂਟਰੀ ਲਈ ਤਾਂ ਸਾਰੇ ਉਸ ਵੱਲ ਦੇਖਦੇ ਹੀ ਰਹਿ ਗਏ। ਇਸ ਪਾਰਟੀ 'ਚ ਅਨੰਨਿਆ ਪਾਂਡੇ ਨੇ ਹਾਈ ਥਾਈ ਸਲਿਟ ਸ਼ੀਅਰ ਡਰੈੱਸ ਪਾ ਕੇ ਐਂਟਰੀ ਲਈ ਸੀ। ਅਦਾਕਾਰਾ ਦੇ ਇਸ ਲੁੱਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਜਿਹੇ 'ਚ ਲੋਕ ਅਦਾਕਾਰਾ ਦੇ ਫੈਸ਼ਨ ਸੈਂਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਇੱਥੋਂ ਤੱਕ ਕਿ ਕੁਝ ਲੋਕਾਂ ਨੇ ਉਸਦੀ ਤੁਲਨਾ ਉਰਫੀ ਜਾਵੇਦ ਨਾਲ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਫ਼ੈਨਜ ਨੇ ਉਨ੍ਹਾਂ ਨੂੰ ਸਟਨਿੰਗ ਅਤੇ ਗਲੈਮਰਸ ਵਰਗੇ ਸ਼ਬਦ ਵੀ ਕਹੇ।
6/6
![ਤੁਹਾਨੂੰ ਦੱਸ ਦੇਈਏ ਕਿ ਅਨੰਨਿਆ ਪਾਂਡੇ ਨੇ ਸਟੂਡੈਂਟ ਆਫ ਦਿ ਈਅਰ 2 ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਈਸ਼ਾਨ ਖੱਟਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਅਨੰਨਿਆ ਪਾਂਡੇ ਨੇ ਸਟੂਡੈਂਟ ਆਫ ਦਿ ਈਅਰ 2 ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਈਸ਼ਾਨ ਖੱਟਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
Published at : 19 Mar 2022 09:52 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)