ਪੜਚੋਲ ਕਰੋ
(Source: ECI/ABP News)
ਅਨੰਨਿਆ ਪਾਂਡੇ ਨੇ ਗ੍ਰੀਨ ਆਊਟਫਿਟ 'ਚ ਢਾਹਿਆ ਕਹਿਰ , ਗਲੈਮਰਸ ਲੁੱਕ ਨਾਲ ਲੁੱਟ ਲਈ ਮਹਿਫ਼ਲ
Ananya Panday
1/7
![ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਆਪਣੀ ਐਕਟਿੰਗ ਅਤੇ ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਸੋਸ਼ਲ ਮੀਡੀਆ 'ਤੇ ਉਹ ਹਮੇਸ਼ਾ ਹੀ ਛਾਈ ਰਹਿੰਦੀ ਹੈ। ਅਨੰਨਿਆ ਪਾਂਡੇ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਆਪਣੀ ਐਕਟਿੰਗ ਅਤੇ ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਸੋਸ਼ਲ ਮੀਡੀਆ 'ਤੇ ਉਹ ਹਮੇਸ਼ਾ ਹੀ ਛਾਈ ਰਹਿੰਦੀ ਹੈ। ਅਨੰਨਿਆ ਪਾਂਡੇ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
2/7
![ਸੋਸ਼ਲ ਮੀਡੀਆ 'ਤੇ ਅਨਨਿਆ ਨੂੰ ਲੱਖਾਂ ਫੈਨਜ਼ ਪਸੰਦ ਕਰਦੇ ਹਨ। ਜਿਸ ਲਈ ਅਨੰਨਿਆ ਹਰ ਰੋਜ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਵੀ ਅਨਨਿਆ ਨੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਸੋਸ਼ਲ ਮੀਡੀਆ 'ਤੇ ਅਨਨਿਆ ਨੂੰ ਲੱਖਾਂ ਫੈਨਜ਼ ਪਸੰਦ ਕਰਦੇ ਹਨ। ਜਿਸ ਲਈ ਅਨੰਨਿਆ ਹਰ ਰੋਜ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਵੀ ਅਨਨਿਆ ਨੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/7
![ਇਸ ਵਾਰ ਅਨਨਿਆ ਨੇ ਗ੍ਰੀਨ ਕਲਰ ਦੇ ਆਊਟਫਿਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਨਨਿਆ ਨੇ ਪੈਰੇਟ ਗ੍ਰੀਨ ਕੋਟ, ਵਾਈਟ ਸਲਟ ਅਤੇ ਸੇਮ ਕਲਰ ਦੇ ਸ਼ਾਰਟਸ ਪਾਏ ਹੋਏ ਹਨ। ਤਸਵੀਰਾਂ 'ਚ ਉਹ ਗਲੈਮਰਸ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਸ ਵਾਰ ਅਨਨਿਆ ਨੇ ਗ੍ਰੀਨ ਕਲਰ ਦੇ ਆਊਟਫਿਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਨਨਿਆ ਨੇ ਪੈਰੇਟ ਗ੍ਰੀਨ ਕੋਟ, ਵਾਈਟ ਸਲਟ ਅਤੇ ਸੇਮ ਕਲਰ ਦੇ ਸ਼ਾਰਟਸ ਪਾਏ ਹੋਏ ਹਨ। ਤਸਵੀਰਾਂ 'ਚ ਉਹ ਗਲੈਮਰਸ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/7
![ਅਨੰਨਿਆ ਨੇ ਇਸ ਲੁੱਕ ਨੂੰ ਮਾਮੂਲੀ ਮੇਕਅੱਪ ਨਾਲ ਪੂਰਾ ਕੀਤਾ। ਖੁੱਲ੍ਹੇ ਵਾਲ ਅਤੇ ਸਟਾਈਲ ਨੂੰ ਦੇਖ ਕੇ ਫ਼ੈਨਜ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ। ਅਨੰਨਿਆ ਦੇ ਇਸ ਲੁੱਕ ਤੋਂ ਫੈਨਜ਼ ਦੀ ਨਜ਼ਰ ਨਹੀਂ ਹਟ ਰਹੀ।](https://cdn.abplive.com/imagebank/default_16x9.png)
ਅਨੰਨਿਆ ਨੇ ਇਸ ਲੁੱਕ ਨੂੰ ਮਾਮੂਲੀ ਮੇਕਅੱਪ ਨਾਲ ਪੂਰਾ ਕੀਤਾ। ਖੁੱਲ੍ਹੇ ਵਾਲ ਅਤੇ ਸਟਾਈਲ ਨੂੰ ਦੇਖ ਕੇ ਫ਼ੈਨਜ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ। ਅਨੰਨਿਆ ਦੇ ਇਸ ਲੁੱਕ ਤੋਂ ਫੈਨਜ਼ ਦੀ ਨਜ਼ਰ ਨਹੀਂ ਹਟ ਰਹੀ।
5/7
![ਅਨੰਨਿਆ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇਕ ਫ਼ੈਨਜ ਨੇ ਲਿਖਿਆ- ਸਟਨਰ। ਓਥੇ ਹੀ ਦੂਜੇ ਫ਼ੈਨਜ ਨੇ ਲਿਖਿਆ- ਸ਼ਾਨਦਾਰ ਅਨੰਨਿਆ। ਅਨੰਨਿਆ ਦੀਆਂ ਤਸਵੀਰਾਂ ਨੂੰ 3 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ।](https://cdn.abplive.com/imagebank/default_16x9.png)
ਅਨੰਨਿਆ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇਕ ਫ਼ੈਨਜ ਨੇ ਲਿਖਿਆ- ਸਟਨਰ। ਓਥੇ ਹੀ ਦੂਜੇ ਫ਼ੈਨਜ ਨੇ ਲਿਖਿਆ- ਸ਼ਾਨਦਾਰ ਅਨੰਨਿਆ। ਅਨੰਨਿਆ ਦੀਆਂ ਤਸਵੀਰਾਂ ਨੂੰ 3 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ।
6/7
![ਅਨੰਨਿਆ ਨੇ ਹਾਲ ਹੀ ਵਿੱਚ ਲੈਕਮੇ ਫੈਸ਼ਨ ਵੀਕ ਵਿੱਚ ਰੈਂਪ ਵਾਕ ਕੀਤਾ ਸੀ। ਜਿੱਥੇ ਉਹ ਪਿੰਕ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਨੰਨਿਆ ਨੇ ਇਸ ਡਰੈੱਸ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਅਨੰਨਿਆ ਨੇ ਹਾਲ ਹੀ ਵਿੱਚ ਲੈਕਮੇ ਫੈਸ਼ਨ ਵੀਕ ਵਿੱਚ ਰੈਂਪ ਵਾਕ ਕੀਤਾ ਸੀ। ਜਿੱਥੇ ਉਹ ਪਿੰਕ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਨੰਨਿਆ ਨੇ ਇਸ ਡਰੈੱਸ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
7/7
![ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੰਨਿਆ ਆਖਰੀ ਵਾਰ ਦੀਪਿਕਾ ਪਾਦੁਕੋਣ ਦੇ ਨਾਲ ਫਿਲਮ 'ਘੇਰੀਆ' 'ਚ ਨਜ਼ਰ ਆਈ ਸੀ। ਉਹ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ।](https://cdn.abplive.com/imagebank/default_16x9.png)
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੰਨਿਆ ਆਖਰੀ ਵਾਰ ਦੀਪਿਕਾ ਪਾਦੁਕੋਣ ਦੇ ਨਾਲ ਫਿਲਮ 'ਘੇਰੀਆ' 'ਚ ਨਜ਼ਰ ਆਈ ਸੀ। ਉਹ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ।
Published at : 29 Mar 2022 09:47 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)