ਪੜਚੋਲ ਕਰੋ
ਲਾਲ ਰੰਗ ਦੀ ਸਾੜ੍ਹੀ-ਚੋਕਰ ਨੇਕਲੇਸ 'ਚ Ankita Lokhande ਨਜ਼ਰ ਆਈ ਬੇਹੱਦ ਖੂਬਸੂਰਤ, ਵੇਖੋ ਤਸਵੀਰਾਂ
Ankita Lokhande Red Saree Look: ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੀ ਲੇਟੈਸਟ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੁਹਾਗਨ ਅਵਤਾਰ 'ਚ ਅੰਕਿਤਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਅੰਕਿਤਾ ਲੋਖੰਡੇ
1/7

ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਖੂਬ ਆਨੰਦ ਲੈ ਰਹੀ ਹੈ। ਅੰਕਿਤਾ ਨੇ ਹੁਣ ਆਪਣਾ ਨਵਾਂ ਸੁਹਾਗਨ ਅਵਤਾਰ ਦਿਖਾਇਆ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
2/7

ਅੰਕਿਤਾ ਲਾਲ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ, ਇਸ ਲੁੱਕ 'ਚ ਅਭਿਨੇਤਰੀ ਨੇ ਸੋਲਾਂ ਸ਼ੰਗਾਰ ਕਰ ਕੇ ਇਸ ਲੁੱਕ ਵਿੱਚ ਚਾਰ ਚੰਦ ਲਾ ਦਿੱਤੇ ਹਨ।
Published at : 31 Oct 2022 07:19 PM (IST)
ਹੋਰ ਵੇਖੋ





















