ਪੜਚੋਲ ਕਰੋ
ਬਲੈਕ ਕਟ ਆਊਟ ਡ੍ਰੈੱਸ 'ਚ ਅਨੁਸ਼ਕਾ ਸ਼ਰਮਾ ਦਾ ਜਲਵਾ, ਕਰਨ ਜੌਹਰ ਦੀ ਪਾਰਟੀ 'ਚ ਚੁਰਾ ਲਈ ਸਾਰੀ ਲਾਈਮਲਾਈਟ
Anushka Sharma
1/6
![ਫਿਲਮ ਨਿਰਮਾਤਾ ਕਰਨ ਜੌਹਰ ਨੇ 25 ਮਈ ਨੂੰ ਆਪਣੇ 50ਵੇਂ ਜਨਮ ਦਿਨ ਦੇ ਮੌਕੇ 'ਤੇ ਸ਼ਾਨਦਾਰ ਪਾਰਟੀ ਕੀਤੀ ਗਈ। ਇਸ ਮੌਕੇ 'ਤੇ ਬਾਲੀਵੁੱਡ ਦੇ ਸਾਰੇ ਸਿਤਾਰੇ ਰੌਣਕ ਵਧਾਉਣ ਪਹੁੰਚੇ ਸਨ ਪਰ ਇਸ ਪਾਰਟੀ 'ਚ ਪਹੁੰਚੀ ਅਨੁਸ਼ਕਾ ਸ਼ਰਮਾ ਦਾ ਗਲੈਮਰਸ ਅੰਦਾਜ਼ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ।](https://cdn.abplive.com/imagebank/default_16x9.png)
ਫਿਲਮ ਨਿਰਮਾਤਾ ਕਰਨ ਜੌਹਰ ਨੇ 25 ਮਈ ਨੂੰ ਆਪਣੇ 50ਵੇਂ ਜਨਮ ਦਿਨ ਦੇ ਮੌਕੇ 'ਤੇ ਸ਼ਾਨਦਾਰ ਪਾਰਟੀ ਕੀਤੀ ਗਈ। ਇਸ ਮੌਕੇ 'ਤੇ ਬਾਲੀਵੁੱਡ ਦੇ ਸਾਰੇ ਸਿਤਾਰੇ ਰੌਣਕ ਵਧਾਉਣ ਪਹੁੰਚੇ ਸਨ ਪਰ ਇਸ ਪਾਰਟੀ 'ਚ ਪਹੁੰਚੀ ਅਨੁਸ਼ਕਾ ਸ਼ਰਮਾ ਦਾ ਗਲੈਮਰਸ ਅੰਦਾਜ਼ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ।
2/6
![ਕਰਨ ਜੌਹਰ ਦੀ ਇਸ ਪਾਰਟੀ ਲਈ ਅਨੁਸ਼ਕਾ ਸ਼ਰਮਾ ਨੇ ਬੇਹੱਦ ਗਲੈਮਰਸ ਆਊਟਫਿਟ ਚੁਣਿਆ ਸੀ। ਇਸ ਮੌਕੇ ਅਦਾਕਾਰਾ ਨੇ ਬਲੈਕ ਕਲਰ ਦੀ ਡ੍ਰੈੱਸ ਪਾਈ ਹੋਈ ਸੀ। ਅਨੁਸ਼ਕਾ ਦੀ ਇਹ ਡ੍ਰੈੱਸ ਹਾਈ ਸਲਿਟ ਦੇ ਨਾਲ ਫਰੰਟ ਕੱਟ ਆਊਟ ਵਾਲਾ ਸੀ।](https://cdn.abplive.com/imagebank/default_16x9.png)
ਕਰਨ ਜੌਹਰ ਦੀ ਇਸ ਪਾਰਟੀ ਲਈ ਅਨੁਸ਼ਕਾ ਸ਼ਰਮਾ ਨੇ ਬੇਹੱਦ ਗਲੈਮਰਸ ਆਊਟਫਿਟ ਚੁਣਿਆ ਸੀ। ਇਸ ਮੌਕੇ ਅਦਾਕਾਰਾ ਨੇ ਬਲੈਕ ਕਲਰ ਦੀ ਡ੍ਰੈੱਸ ਪਾਈ ਹੋਈ ਸੀ। ਅਨੁਸ਼ਕਾ ਦੀ ਇਹ ਡ੍ਰੈੱਸ ਹਾਈ ਸਲਿਟ ਦੇ ਨਾਲ ਫਰੰਟ ਕੱਟ ਆਊਟ ਵਾਲਾ ਸੀ।
3/6
![ਅਨੁਸ਼ਕਾ ਦੇ ਆਊਟਫਿੱਟ ਨੂੰ ਜਿਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ, ਉਸ ਨੇ ਅਭਿਨੇਤਰੀ ਦੇ ਲੁੱਕ ਨੂੰ ਹੋਰ ਵੀ ਸਿਜਲਿੰਗ ਬਣਾ ਦਿੱਤਾ ਹੈ।](https://cdn.abplive.com/imagebank/default_16x9.png)
ਅਨੁਸ਼ਕਾ ਦੇ ਆਊਟਫਿੱਟ ਨੂੰ ਜਿਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ, ਉਸ ਨੇ ਅਭਿਨੇਤਰੀ ਦੇ ਲੁੱਕ ਨੂੰ ਹੋਰ ਵੀ ਸਿਜਲਿੰਗ ਬਣਾ ਦਿੱਤਾ ਹੈ।
4/6
![ਅਨੁਸ਼ਕਾ ਸ਼ਰਮਾ ਨੇ ਨਿਊਡ ਮੇਕਅਪ, ਖਰਾਬ ਵਾਲਾਂ ਤੇ ਸੁਨਹਿਰੀ ਬਰੇਸਲੇਟਸ ਨਾਲ ਆਪਣਾ ਲੁੱਕ ਪੂਰਾ ਕੀਤਾ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਅਨੁਸ਼ਕਾ ਸ਼ਰਮਾ ਨੇ ਨਿਊਡ ਮੇਕਅਪ, ਖਰਾਬ ਵਾਲਾਂ ਤੇ ਸੁਨਹਿਰੀ ਬਰੇਸਲੇਟਸ ਨਾਲ ਆਪਣਾ ਲੁੱਕ ਪੂਰਾ ਕੀਤਾ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ।
5/6
![ਅਨੁਸ਼ਕਾ ਸ਼ਰਮਾ ਦੇ ਦਿਲਕਸ਼ ਅੰਦਾਜ਼ ਨੂੰ ਦੇਖਣ ਤੋਂ ਬਾਅਦ ਪਤੀ ਵਿਰਾਟ ਕੋਹਲੀ ਵੀ ਕਲੀਨ ਬੋਲਡ ਹੁੰਦੇ ਨਜ਼ਰ ਆਏ। ਅਭਿਨੇਤਰੀ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ, ਉਸਨੇ ਲਿਖਿਆ- ਵਾਹ। ਇਸ ਤੋਂ ਇਲਾਵਾ ਫ਼ੈਨਜ ਵੀ ਅਨੁਸ਼ਕਾ ਦੀ ਖੂਬ ਤਾਰੀਫ ਕਰ ਰਹੇ ਹਨ।](https://cdn.abplive.com/imagebank/default_16x9.png)
ਅਨੁਸ਼ਕਾ ਸ਼ਰਮਾ ਦੇ ਦਿਲਕਸ਼ ਅੰਦਾਜ਼ ਨੂੰ ਦੇਖਣ ਤੋਂ ਬਾਅਦ ਪਤੀ ਵਿਰਾਟ ਕੋਹਲੀ ਵੀ ਕਲੀਨ ਬੋਲਡ ਹੁੰਦੇ ਨਜ਼ਰ ਆਏ। ਅਭਿਨੇਤਰੀ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ, ਉਸਨੇ ਲਿਖਿਆ- ਵਾਹ। ਇਸ ਤੋਂ ਇਲਾਵਾ ਫ਼ੈਨਜ ਵੀ ਅਨੁਸ਼ਕਾ ਦੀ ਖੂਬ ਤਾਰੀਫ ਕਰ ਰਹੇ ਹਨ।
6/6
![ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ- ਸੌਣ ਦੇ ਮੇਰੇ ਸਮੇਂ ਦੇ ਦੋ ਘੰਟੇ ਹੋਰ ਬੀਤ ਚੁੱਕੇ ਹਨ ਪਰ ਚੰਗੀ ਲੱਗ ਰਹੀ ਹਾਂ ਮੈਂ। ਮਾਂ ਬਣਨ ਤੋਂ ਬਾਅਦ ਅਦਾਕਾਰਾ ਹੁਣ ਚੱਕਦਾ ਐਕਸਪ੍ਰੈਸ ਨਾਲ ਇੱਕ ਵਾਰ ਫਿਰ ਵਾਪਸੀ ਕਰਨ ਲਈ ਤਿਆਰ ਹੈ।](https://cdn.abplive.com/imagebank/default_16x9.png)
ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ- ਸੌਣ ਦੇ ਮੇਰੇ ਸਮੇਂ ਦੇ ਦੋ ਘੰਟੇ ਹੋਰ ਬੀਤ ਚੁੱਕੇ ਹਨ ਪਰ ਚੰਗੀ ਲੱਗ ਰਹੀ ਹਾਂ ਮੈਂ। ਮਾਂ ਬਣਨ ਤੋਂ ਬਾਅਦ ਅਦਾਕਾਰਾ ਹੁਣ ਚੱਕਦਾ ਐਕਸਪ੍ਰੈਸ ਨਾਲ ਇੱਕ ਵਾਰ ਫਿਰ ਵਾਪਸੀ ਕਰਨ ਲਈ ਤਿਆਰ ਹੈ।
Published at : 26 May 2022 11:35 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)