ਪੜਚੋਲ ਕਰੋ
Bigg Boss ਨੇ ਬਣਾਤੀ ਜੋੜੀ: ਬਿੱਗ ਬੌਸ 'ਚ ਇਨ੍ਹਾਂ ਸਿਤਾਰਿਆਂ ਦਾ ਪਿਆਰ ਚੜਿਆ ਪਰਵਾਨ, ਕਿਸੇ ਨੇ ਕਰਵਾਇਆ ਵਿਆਹ ਤੇ ਕੋਈ ਕਰ ਰਿਹਾ ਡੇਟਿੰਗ
1/10

ਟੀਵੀ ਦੇ ਸਭ ਤੋਂ ਵੱਡੇ ਤੇ ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ ਅਕਸਰ ਸੈਲੇਬਸ ਦੀ ਬੁਰੀ ਤੇ ਗਲਤ ਛਵੀ ਸਾਹਮਣੇ ਲਿਆਉਂਦਾ ਹੈ। ਪਰ ਕਈ ਸਿਤਾਰਿਆਂ ਲਈ ਇਹ ਸ਼ੋਅ ਬਹੁਤ ਹੀ ਲੱਕੀ ਰਿਹਾ ਹੈ। ਕਿਉਂਕਿ ਇਸ ਸ਼ੋਅ 'ਚ ਉਨ੍ਹਾਂ ਨੂੰ ਉਹ ਸ਼ਖਸ ਮਿਲਿਆ ਜਿਸ ਦੇ ਨਾਲ ਉਹ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ।
2/10

ਏਜਾਜ ਖਾਨ-ਪਵਿੱਤਰ ਪੂਨੀਆ- ਬਿੱਗ ਬੈਸ 14 'ਚ ਹਿੱਸਾ ਲੈਣ ਵਾਲੇ ਏਜਾਜ ਖਾਨ ਤੇ ਪਵਿੱਤਰਾ ਪੂਨਿਆ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ।
Published at : 17 Jul 2021 10:33 AM (IST)
ਹੋਰ ਵੇਖੋ





















