ਪੜਚੋਲ ਕਰੋ
ਬਲੈਕ ਸ਼ਾਰਟ ਡਰੈੱਸ ਪਹਿਨ ਕੇ Arti Singh ਨੇ ਦਿਖਾਇਆ ਗਲੈਮਰਸ ਲੁੱਕ
ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਅਤੇ ਗੋਵਿੰਦਾ ਦੀ ਭਤੀਜੀ ਆਰਤੀ ਸਿੰਘ ਅੱਜ ਕੱਲ੍ਹ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਬੇਸ਼ੱਕ ਆਰਤੀ ਇਨ੍ਹੀਂ ਦਿਨੀਂ ਕਿਸੇ ਵੀ ਸ਼ੋਅ 'ਚ ਨਜ਼ਰ ਨਹੀਂ ਆਉਂਦੀ ਪਰ ਉਹ ਸੋਸ਼ਲ ਮੀਡੀਆ ਦੀ ਕੁਈਨ ਹੈ।
Arti singh
1/8

ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਅਤੇ ਗੋਵਿੰਦਾ ਦੀ ਭਤੀਜੀ ਆਰਤੀ ਸਿੰਘ ਅੱਜ ਕੱਲ੍ਹ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਬੇਸ਼ੱਕ ਆਰਤੀ ਇਨ੍ਹੀਂ ਦਿਨੀਂ ਕਿਸੇ ਵੀ ਸ਼ੋਅ 'ਚ ਨਜ਼ਰ ਨਹੀਂ ਆਉਂਦੀ ਪਰ ਉਹ ਸੋਸ਼ਲ ਮੀਡੀਆ ਦੀ ਕੁਈਨ ਹੈ।
2/8

ਹੁਣ ਹਾਲ ਹੀ 'ਚ ਆਰਤੀ ਸਿੰਘ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬਲੈਕ ਸ਼ਾਰਟ ਡਰੈੱਸ ਪਾਈ ਨਜ਼ਰ ਆ ਰਹੀ ਹੈ।
Published at : 23 Jul 2022 11:25 AM (IST)
ਹੋਰ ਵੇਖੋ