ਪੜਚੋਲ ਕਰੋ
(Source: ECI/ABP News)
ਖ਼ੂਬਸੂਰਤੀ ਦੇ ਮਾਮਲੇ 'ਚ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਭਾਗਿਆਸ਼੍ਰੀ ਦੀ ਬੇਟੀ ਅਵੰਤਿਕਾ , ਯਕੀਨ ਨਹੀਂ ਤਾਂ ਖੁਦ ਹੀ ਦੇਖ ਲਓ
Avantika Dassani
1/8
![ਬਾਲੀਵੁੱਡ ਅਭਿਨੇਤਰੀ ਭਾਗਿਆਸ਼੍ਰੀ ਫ਼ਿਲਮ 'ਮੈਨੇ ਪਿਆਰ ਕੀਆ' ਨਾਲ ਰਾਤੋ-ਰਾਤ ਸਟਾਰ ਬਣ ਗਈ ਸੀ। ਇਸ ਫ਼ਿਲਮ 'ਚ ਭਾਗਿਆਸ਼੍ਰੀ ਦੇ ਨਾਲ ਸਲਮਾਨ ਖਾਨ ਵੀ ਨਜ਼ਰ ਆਏ ਸਨ। ਇਹ ਫ਼ਿਲਮ ਦੋਵਾਂ ਦੇ ਕਰੀਅਰ ਲਈ ਮੀਲ ਦਾ ਪੱਥਰ ਸਾਬਤ ਹੋਈ ਸੀ। ਖੈਰ ਅੱਜ ਸਾਡੀ ਕਹਾਣੀ ਵਿੱਚ ਅਸੀਂ ਭਾਗਿਆਸ਼੍ਰੀ ਦੀ ਨਹੀਂ ਬਲਕਿ ਉਨ੍ਹਾਂ ਦੀ ਬੇਟੀ ਅਵੰਤਿਕਾ ਬਾਰੇ ਗੱਲ ਕਰਨ ਜਾ ਰਹੇ ਹਾਂ।](https://cdn.abplive.com/imagebank/default_16x9.png)
ਬਾਲੀਵੁੱਡ ਅਭਿਨੇਤਰੀ ਭਾਗਿਆਸ਼੍ਰੀ ਫ਼ਿਲਮ 'ਮੈਨੇ ਪਿਆਰ ਕੀਆ' ਨਾਲ ਰਾਤੋ-ਰਾਤ ਸਟਾਰ ਬਣ ਗਈ ਸੀ। ਇਸ ਫ਼ਿਲਮ 'ਚ ਭਾਗਿਆਸ਼੍ਰੀ ਦੇ ਨਾਲ ਸਲਮਾਨ ਖਾਨ ਵੀ ਨਜ਼ਰ ਆਏ ਸਨ। ਇਹ ਫ਼ਿਲਮ ਦੋਵਾਂ ਦੇ ਕਰੀਅਰ ਲਈ ਮੀਲ ਦਾ ਪੱਥਰ ਸਾਬਤ ਹੋਈ ਸੀ। ਖੈਰ ਅੱਜ ਸਾਡੀ ਕਹਾਣੀ ਵਿੱਚ ਅਸੀਂ ਭਾਗਿਆਸ਼੍ਰੀ ਦੀ ਨਹੀਂ ਬਲਕਿ ਉਨ੍ਹਾਂ ਦੀ ਬੇਟੀ ਅਵੰਤਿਕਾ ਬਾਰੇ ਗੱਲ ਕਰਨ ਜਾ ਰਹੇ ਹਾਂ।
2/8
![ਅਦਾਕਾਰਾ ਭਾਗਿਆਸ਼੍ਰੀ ਦੀ ਬੇਟੀ ਦਾ ਨਾਂ ਅਵੰਤਿਕਾ ਦਾਸਾਨੀ ਹੈ, ਜੋ ਕਿ ਬਹੁਤ ਹੀ ਖੂਬਸੂਰਤ ਹੈ।](https://cdn.abplive.com/imagebank/default_16x9.png)
ਅਦਾਕਾਰਾ ਭਾਗਿਆਸ਼੍ਰੀ ਦੀ ਬੇਟੀ ਦਾ ਨਾਂ ਅਵੰਤਿਕਾ ਦਾਸਾਨੀ ਹੈ, ਜੋ ਕਿ ਬਹੁਤ ਹੀ ਖੂਬਸੂਰਤ ਹੈ।
3/8
![ਅਵੰਤਿਕਾ ਦਾਸਾਨੀ ਹਾਲ ਹੀ ਵਿੱਚ ਵੈੱਬ ਸੀਰੀਜ਼ ਮਿਥਿਆ ਵਿੱਚ ਨਜ਼ਰ ਆਈ ਸੀ। ਇਸ ਵੈੱਬ ਸੀਰੀਜ਼ ਤੋਂ ਉਨ੍ਹਾਂ ਨੇ ਐਕਟਿੰਗ ਦੀ ਦੁਨੀਆ 'ਚ ਪਹਿਲਾ ਕਦਮ ਰੱਖਿਆ ਹੈ।](https://cdn.abplive.com/imagebank/default_16x9.png)
ਅਵੰਤਿਕਾ ਦਾਸਾਨੀ ਹਾਲ ਹੀ ਵਿੱਚ ਵੈੱਬ ਸੀਰੀਜ਼ ਮਿਥਿਆ ਵਿੱਚ ਨਜ਼ਰ ਆਈ ਸੀ। ਇਸ ਵੈੱਬ ਸੀਰੀਜ਼ ਤੋਂ ਉਨ੍ਹਾਂ ਨੇ ਐਕਟਿੰਗ ਦੀ ਦੁਨੀਆ 'ਚ ਪਹਿਲਾ ਕਦਮ ਰੱਖਿਆ ਹੈ।
4/8
![ਅਵੰਤਿਕਾ ਮਿਥਿਆ 'ਚ ਬਹੁਤ ਹੀ ਅਹਿਮ ਭੂਮਿਕਾ 'ਚ ਨਜ਼ਰ ਆਈ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਵੀ ਮਿਲਿਆ ਹੈ।](https://cdn.abplive.com/imagebank/default_16x9.png)
ਅਵੰਤਿਕਾ ਮਿਥਿਆ 'ਚ ਬਹੁਤ ਹੀ ਅਹਿਮ ਭੂਮਿਕਾ 'ਚ ਨਜ਼ਰ ਆਈ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਵੀ ਮਿਲਿਆ ਹੈ।
5/8
![ਅਵੰਤਿਕਾ ਦਾਸਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਵੰਤਿਕਾ ਫ਼ੈਨਜ ਵਿੱਚ ਆਪਣਾ ਕ੍ਰੇਜ਼ ਬਣਾਏ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ।](https://cdn.abplive.com/imagebank/default_16x9.png)
ਅਵੰਤਿਕਾ ਦਾਸਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਵੰਤਿਕਾ ਫ਼ੈਨਜ ਵਿੱਚ ਆਪਣਾ ਕ੍ਰੇਜ਼ ਬਣਾਏ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ।
6/8
![ਅਵੰਤਿਕਾ ਫ਼ੈਨਜ ਵਿੱਚ ਆਪਣਾ ਕ੍ਰੇਜ਼ ਬਣਾਏ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ।](https://cdn.abplive.com/imagebank/default_16x9.png)
ਅਵੰਤਿਕਾ ਫ਼ੈਨਜ ਵਿੱਚ ਆਪਣਾ ਕ੍ਰੇਜ਼ ਬਣਾਏ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ।
7/8
![ਅਵੰਤਿਕਾ ਦੇ ਇੰਸਟਾਗ੍ਰਾਮ 'ਤੇ 110k ਫਾਲੋਅਰਜ਼ ਹਨ। ਉਨ੍ਹਾਂ ਦੇ ਫੈਨਜ਼ ਦੀ ਲਿਸਟ ਦਿਨੋਂ ਦਿਨ ਵਧਦੀ ਜਾ ਰਹੀ ਹੈ।](https://cdn.abplive.com/imagebank/default_16x9.png)
ਅਵੰਤਿਕਾ ਦੇ ਇੰਸਟਾਗ੍ਰਾਮ 'ਤੇ 110k ਫਾਲੋਅਰਜ਼ ਹਨ। ਉਨ੍ਹਾਂ ਦੇ ਫੈਨਜ਼ ਦੀ ਲਿਸਟ ਦਿਨੋਂ ਦਿਨ ਵਧਦੀ ਜਾ ਰਹੀ ਹੈ।
8/8
![ਇਸ ਫੋਟੋ ਵਿੱਚ ਅਵੰਤਿਕਾ ਦੇ ਚਿਹਰੇ ਦੀ ਕਾਤਲ ਮੁਸਕਰਾਹਟ ਅਤੇ ਅਦਾਏ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹਨ।](https://cdn.abplive.com/imagebank/default_16x9.png)
ਇਸ ਫੋਟੋ ਵਿੱਚ ਅਵੰਤਿਕਾ ਦੇ ਚਿਹਰੇ ਦੀ ਕਾਤਲ ਮੁਸਕਰਾਹਟ ਅਤੇ ਅਦਾਏ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹਨ।
Published at : 26 Mar 2022 11:04 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)