ਪੜਚੋਲ ਕਰੋ
ਬੇਟੇ ਦੇ ਜਨਮ ਮਗਰੋਂ Bharti Singh ਦਾ ਬਿਆਨ, ਕਿਹਾ, 'ਹੁਣ ਮੇਰੇ ਇੱਕ ਨਹੀਂ ਦੋ ਬੇਟੇ...'
Bharti Singh
1/6

ਭਾਰਤੀ ਸਿੰਘ ਨੇ ਕਿਹਾ ਹੈ ਕਿ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਲੱਗਦਾ ਹੈ ਕਿ ਉਸ ਦੇ ਪਤੀ ਹਰਸ਼ ਲਿੰਬਾਚੀਆ ਸਮੇਤ ਦੋ ਬੇਟੇ ਹਨ।
2/6

ਭਾਰਤੀ ਨੇ ਹਾਲ ਹੀ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ, ਜਿਸ ਦਾ ਨਾਂ ਉਸ ਨੇ ਗੋਲਾ ਰੱਖਿਆ ਤੇ ਜਲਦੀ ਹੀ ਉਹ ਕੰਮ 'ਤੇ ਵਾਪਸ ਆ ਗਈ। ਉਨ੍ਹਾਂ ਨੇ ਹੁਣ ਕਿਹਾ ਹੈ ਕਿ ਬੱਚੇ ਦੀ ਇੱਕ ਭੈਣ ਹੋਣੀ ਚਾਹੀਦੀ ਹੈ।
Published at : 11 May 2022 04:05 PM (IST)
ਹੋਰ ਵੇਖੋ





















