ਪੜਚੋਲ ਕਰੋ
Akshara Singh Traditional Look : ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਫਿਰ ਤੋਂ ਟ੍ਰੇਡਿਸ਼ਨਲ ਲੁੱਕ 'ਚ ਆਈ ਨਜ਼ਰ, ਸਾਦਗੀ ਨੇ ਲੁੱਟੀ ਮਹਿਫ਼ਲ
Akshara Singh
1/6

Akshara Singh Traditional Look : ਭੋਜਪੁਰੀ ਫਿਲਮ ਅਦਾਕਾਰਾ ਅਕਸ਼ਰਾ ਸਿੰਘ ਇਨ੍ਹੀਂ ਦਿਨੀਂ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਕਸ਼ਰਾ ਇੱਕ ਐਲਬਮ ਦੀ ਸ਼ੂਟਿੰਗ ਲਈ ਯੂਪੀ ਦੇ ਗੋਰਖਪੁਰ ਪਹੁੰਚੀ ਸੀ। ਜਿੱਥੋਂ ਉਨ੍ਹਾਂ ਨੇ ਫ਼ੈਨਜ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀਂ ਵੀ ਦੇਖ ਲਓ ਇਹ ਤਸਵੀਰਾਂ.....
2/6

ਇਹ ਤਸਵੀਰਾਂ ਅਕਸ਼ਰਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਸਾਧਗੀ ਭਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।
Published at : 16 Jul 2022 06:06 PM (IST)
ਹੋਰ ਵੇਖੋ





















