ਪੜਚੋਲ ਕਰੋ
ਬਾਲੀਵੁੱਡ ਐਕਟਰਸ ਭੂਮੀ ਪੇਡਨੇਕਰ ਨਿਕਲੀ ਮੁੰਬਈ ਦੀ ਸਫਾਈ ਕਰਨ, ਵੇਖੋ ਤਸਵੀਰਾਂ
Bhumi_Pednekar
1/5

ਵ੍ਹਾਈਟ ਟੀ-ਸ਼ਰਟ ਅਤੇ ਸਿਰ 'ਤੇ ਟੋਪੀ ਨਾਲ ਹੀ ਟੀ-ਸ਼ਰਟ ਉਪਰ ਲਿਖਿਆ ਹੈ 'ਕਲਾਈਮੇਟ ਵਾਰੀਅਰ'। ਬਾਲੀਵੁੱਡ ਐਕਟਰਸ ਭੂਮੀ ਪੇਡਨੇਕਰ ਮੁੰਬਈ ਦੇ ਕਾਰਟਰ ਰੋਡ 'ਤੇ ਬੀਚ ਦੇ ਨਾਲ ਫੈਲੇ ਕੂੜੇ ਨੂੰ ਸਾਫ਼ ਕਰਨ ਲਈ ਪਹੁੰਚੀ।
2/5

ਭੂਮੀ ਪੇਡਨੇਕਰ ਨੇ ਸੈਂਕੜੇ ਵਲੰਟੀਅਰਾਂ ਨਾਲ ਮਿਲ ਕੇ ਬੀਚ ਦੇ ਕਿਨਾਰਿਆਂ 'ਤੇ ਪਏ ਕੂੜੇ ਨੂੰ ਲਗਪਗ ਅੱਧੇ ਘੰਟੇ ਤੱਕ ਸਾਫ਼ ਕੀਤਾ ਅਤੇ ਵਾਤਾਵਰਣ ਨੂੰ ਬਚਾਉਣ ਦੀ ਅਪੀਲ ਵੀ ਕੀਤੀ।
Published at : 20 Oct 2021 08:12 PM (IST)
ਹੋਰ ਵੇਖੋ





















