ਪੜਚੋਲ ਕਰੋ
(Source: ECI/ABP News)
ਖੂਬਸੂਰਤੀ 'ਚ ਰਵੀਨਾ ਟੰਡਨ ਨੂੰ ਮਾਤ ਪਾਉਂਦੀ ਧੀ ਰਾਸ਼ਾ, ਤਸਵੀਰਾਂ ਦੇਖ ਹੋ ਜਾਓਗੇ ਖੁਸ਼
![](https://feeds.abplive.com/onecms/images/uploaded-images/2022/03/01/c0866e56da48290c483579ebecf8eaae_original.jpeg?impolicy=abp_cdn&imwidth=720)
rasha_thadani_3
1/6
![ਬਾਲੀਵੁੱਡ ਐਕਟਰਸ ਰਵੀਨਾ ਟੰਡਨ ਤੇ ਉਸ ਦੀ ਬੇਟੀ ਰਾਸ਼ਾ ਇੱਕ-ਦੂਜੇ ਦੇ ਬਹੁਤ ਕਰੀਬੀ ਹਨ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਦੋਵੇਂ ਮਾਂ-ਧੀ ਕੈਮਰਾ ਫ੍ਰੈਂਡਲੀ ਹਨ ਤੇ ਅਕਸਰ ਕੈਮਰੇ ਸਾਹਮਣੇ ਪੋਜ਼ ਦਿੰਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਸ਼ਾ ਆਪਣੀ ਮਾਂ ਤੋਂ ਵੀ ਜ਼ਿਆਦਾ ਖੂਬਸੂਰਤ ਹੈ।](https://feeds.abplive.com/onecms/images/uploaded-images/2022/03/01/9e0fbf8e673694d3d7f836d293e4ce16bba59.jpeg?impolicy=abp_cdn&imwidth=720)
ਬਾਲੀਵੁੱਡ ਐਕਟਰਸ ਰਵੀਨਾ ਟੰਡਨ ਤੇ ਉਸ ਦੀ ਬੇਟੀ ਰਾਸ਼ਾ ਇੱਕ-ਦੂਜੇ ਦੇ ਬਹੁਤ ਕਰੀਬੀ ਹਨ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਦੋਵੇਂ ਮਾਂ-ਧੀ ਕੈਮਰਾ ਫ੍ਰੈਂਡਲੀ ਹਨ ਤੇ ਅਕਸਰ ਕੈਮਰੇ ਸਾਹਮਣੇ ਪੋਜ਼ ਦਿੰਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਸ਼ਾ ਆਪਣੀ ਮਾਂ ਤੋਂ ਵੀ ਜ਼ਿਆਦਾ ਖੂਬਸੂਰਤ ਹੈ।
2/6
![ਰਾਸ਼ਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਖੂਬਸੂਰਤੀ ਦੇ ਮਾਮਲੇ 'ਚ ਉਹ ਨਾ ਸਿਰਫ ਆਪਣੀ ਮਾਂ ਰਵੀਨਾ ਨੂੰ ਸਗੋਂ ਕਈ ਹੋਰ ਸਟਾਰ ਕਿਡਜ਼ ਨੂੰ ਵੀ ਖੂਬਸੂਰਤੀ 'ਚ ਟੱਕਰ ਦਿੰਦੀ ਹੈ।](https://feeds.abplive.com/onecms/images/uploaded-images/2022/03/01/b4494cdd36c964094ec57284fd9bc9b97d95f.jpeg?impolicy=abp_cdn&imwidth=720)
ਰਾਸ਼ਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਖੂਬਸੂਰਤੀ ਦੇ ਮਾਮਲੇ 'ਚ ਉਹ ਨਾ ਸਿਰਫ ਆਪਣੀ ਮਾਂ ਰਵੀਨਾ ਨੂੰ ਸਗੋਂ ਕਈ ਹੋਰ ਸਟਾਰ ਕਿਡਜ਼ ਨੂੰ ਵੀ ਖੂਬਸੂਰਤੀ 'ਚ ਟੱਕਰ ਦਿੰਦੀ ਹੈ।
3/6
![ਰਾਸ਼ਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਤਾਈਕਵਾਂਡੋ ਵਿੱਚ ਬਲੈਕ ਬੈਲਟ ਹੈ। ਰਵੀਨਾ ਨੇ ਖੁਦ ਰਾਸ਼ਾ ਨਾਲ ਫੋਟੋ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।](https://feeds.abplive.com/onecms/images/uploaded-images/2022/03/01/15f0433792b1cfda640ac0c9962c4f4cb7bc2.jpeg?impolicy=abp_cdn&imwidth=720)
ਰਾਸ਼ਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਤਾਈਕਵਾਂਡੋ ਵਿੱਚ ਬਲੈਕ ਬੈਲਟ ਹੈ। ਰਵੀਨਾ ਨੇ ਖੁਦ ਰਾਸ਼ਾ ਨਾਲ ਫੋਟੋ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।
4/6
![ਇਸ ਤੋਂ ਇਲਾਵਾ ਰਾਸ਼ਾ ਗਾਇਕੀ ਦਾ ਵੀ ਸ਼ੌਕੀਨ ਹੈ ਤੇ ਗਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਸ਼ੇਅਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਰਾਸ਼ਾ ਕੀਬੋਰਡ ਵਰਗੇ ਇੰਸਟੂਮੈਂਟ ਵੀ ਵਜਾਉਂਦੀ ਹੈ। ਇਸ ਦੇ ਨਾਲ ਹੀ ਰਾਸ਼ਾ ਨੂੰ ਫੋਟੋਗ੍ਰਾਫੀ ਕਰਨ ਦਾ ਵੀ ਸ਼ੌਕ ਹੈ।](https://feeds.abplive.com/onecms/images/uploaded-images/2022/03/01/57806fbb7b73fcd59180bd4de2f6f061ab80c.jpeg?impolicy=abp_cdn&imwidth=720)
ਇਸ ਤੋਂ ਇਲਾਵਾ ਰਾਸ਼ਾ ਗਾਇਕੀ ਦਾ ਵੀ ਸ਼ੌਕੀਨ ਹੈ ਤੇ ਗਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਸ਼ੇਅਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਰਾਸ਼ਾ ਕੀਬੋਰਡ ਵਰਗੇ ਇੰਸਟੂਮੈਂਟ ਵੀ ਵਜਾਉਂਦੀ ਹੈ। ਇਸ ਦੇ ਨਾਲ ਹੀ ਰਾਸ਼ਾ ਨੂੰ ਫੋਟੋਗ੍ਰਾਫੀ ਕਰਨ ਦਾ ਵੀ ਸ਼ੌਕ ਹੈ।
5/6
![ਰਾਸ਼ਾ ਭਲੇ ਹੀ ਦੂਜੇ ਸਟਾਰ ਕਿਡਜ਼ ਦੀ ਤਰ੍ਹਾਂ ਪਾਰਟੀਆਂ 'ਚ ਨਜ਼ਰ ਨਾ ਆਵੇ ਪਰ ਉਹ ਅਕਸਰ ਆਪਣੀ ਮਾਂ ਨਾਲ ਵਿਆਹ ਸਮਾਗਮਾਂ 'ਚ ਨਜ਼ਰ ਆਉਂਦੀ ਹੈ। ਉਹ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਤੇ ਫਿਲਹਾਲ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਰਹੀ ਹੈ।](https://feeds.abplive.com/onecms/images/uploaded-images/2022/03/01/3b7b4e322d0cfc8d69cf13615e4ea2d64784b.jpeg?impolicy=abp_cdn&imwidth=720)
ਰਾਸ਼ਾ ਭਲੇ ਹੀ ਦੂਜੇ ਸਟਾਰ ਕਿਡਜ਼ ਦੀ ਤਰ੍ਹਾਂ ਪਾਰਟੀਆਂ 'ਚ ਨਜ਼ਰ ਨਾ ਆਵੇ ਪਰ ਉਹ ਅਕਸਰ ਆਪਣੀ ਮਾਂ ਨਾਲ ਵਿਆਹ ਸਮਾਗਮਾਂ 'ਚ ਨਜ਼ਰ ਆਉਂਦੀ ਹੈ। ਉਹ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਤੇ ਫਿਲਹਾਲ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਰਹੀ ਹੈ।
6/6
![ਇਸ ਦੇ ਨਾਲ ਹੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰਵੀਨਾ ਟੰਡਨ ਦੀ ਛੋਟੀ ਬੇਟੀ ਰਾਸ਼ਾ ਥਡਾਨੀ ਬਚਪਨ ਤੋਂ ਹੀ ਪੋਜ਼ਰ ਹੈ। ਬਚਪਨ 'ਚ ਜਿੰਨੀ ਪਿਆਰੀ ਸੀ, ਹੁਣ ਉਹ ਵੱਡੀ ਹੋਣ 'ਤੇ ਵੀ ਓਨੀ ਹੀ ਖੂਬਸੂਰਤ ਦਿਖਦੀ ਹੈ।](https://feeds.abplive.com/onecms/images/uploaded-images/2022/03/01/4fec293d6ae20278bf00b8435f96a73acadeb.jpeg?impolicy=abp_cdn&imwidth=720)
ਇਸ ਦੇ ਨਾਲ ਹੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰਵੀਨਾ ਟੰਡਨ ਦੀ ਛੋਟੀ ਬੇਟੀ ਰਾਸ਼ਾ ਥਡਾਨੀ ਬਚਪਨ ਤੋਂ ਹੀ ਪੋਜ਼ਰ ਹੈ। ਬਚਪਨ 'ਚ ਜਿੰਨੀ ਪਿਆਰੀ ਸੀ, ਹੁਣ ਉਹ ਵੱਡੀ ਹੋਣ 'ਤੇ ਵੀ ਓਨੀ ਹੀ ਖੂਬਸੂਰਤ ਦਿਖਦੀ ਹੈ।
Published at : 01 Mar 2022 03:30 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)