ਪੜਚੋਲ ਕਰੋ
(Source: ECI/ABP News)
Katrina-Deepika ਤੋਂ ਲੈ ਕੇ ਪ੍ਰਿਯੰਕਾ ਚੋਪੜਾ ਤੱਕ, ਬਾਲੀਵੁੱਡ ਦੀਆਂ ਅਮੀਰ ਅਦਾਕਾਰਾਂ ਦੀ ਲਿਸਟ
![](https://feeds.abplive.com/onecms/images/uploaded-images/2022/01/07/ac93ccc510045d3bad4786ee6b64516e_original.jpeg?impolicy=abp_cdn&imwidth=720)
Katrina,_Deepika_and_Priyanka
1/8
![Bollywood Actress Networth: ਬਾਲੀਵੁੱਡ ਦੇ ਕਈ ਐਕਟ੍ਰੈਸ (Bollywood Actors) ਅਜਿਹੇ ਹਨ ਜੋ ਬਹੁਤ ਅਮੀਰ ਹਨ। ਅਜਿਹੇ ਵਿੱਚ ਇੰਡਸਟਰੀ ਦੀਆਂ ਕਈ ਐਕਟ੍ਰੈਸ ਹਨ ਜੋ ਇਸ ਮਾਮਲੇ 'ਚ ਪਿੱਛੇ ਨਹੀਂ। ਬਾਲੀਵੁੱਡ ਦੀਆਂ ਅਜਿਹੀਆਂ ਹੀ ਕੁਝ ਐਕਟ੍ਰੈਸਿਸ ਦੀ ਲਿਸਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਇਸ ਅਮੀਰਾਂ ਦੀ ਲਿਸਟ 'ਚ ਆਉਂਦੀਆਂ ਹਨ। ਇਸ ਲਿਸਟ 'ਚ ਕੈਟਰੀਨਾ ਕੈਫ (Katrina Kaif), ਦੀਪਿਕਾ ਪਾਦੂਕੋਣ (Deepika Padukone), ਪ੍ਰਿਯੰਕਾ ਚੋਪੜਾ (Priyanka Chopra) ਜਿਹੇ ਨਾਮ ਸ਼ਾਮਲ ਹਨ।](https://feeds.abplive.com/onecms/images/uploaded-images/2022/01/07/6ff076881f8a2976353f57145717a7d1621ff.jpeg?impolicy=abp_cdn&imwidth=720)
Bollywood Actress Networth: ਬਾਲੀਵੁੱਡ ਦੇ ਕਈ ਐਕਟ੍ਰੈਸ (Bollywood Actors) ਅਜਿਹੇ ਹਨ ਜੋ ਬਹੁਤ ਅਮੀਰ ਹਨ। ਅਜਿਹੇ ਵਿੱਚ ਇੰਡਸਟਰੀ ਦੀਆਂ ਕਈ ਐਕਟ੍ਰੈਸ ਹਨ ਜੋ ਇਸ ਮਾਮਲੇ 'ਚ ਪਿੱਛੇ ਨਹੀਂ। ਬਾਲੀਵੁੱਡ ਦੀਆਂ ਅਜਿਹੀਆਂ ਹੀ ਕੁਝ ਐਕਟ੍ਰੈਸਿਸ ਦੀ ਲਿਸਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਇਸ ਅਮੀਰਾਂ ਦੀ ਲਿਸਟ 'ਚ ਆਉਂਦੀਆਂ ਹਨ। ਇਸ ਲਿਸਟ 'ਚ ਕੈਟਰੀਨਾ ਕੈਫ (Katrina Kaif), ਦੀਪਿਕਾ ਪਾਦੂਕੋਣ (Deepika Padukone), ਪ੍ਰਿਯੰਕਾ ਚੋਪੜਾ (Priyanka Chopra) ਜਿਹੇ ਨਾਮ ਸ਼ਾਮਲ ਹਨ।
2/8
![ਕਰੀਨਾ ਕਪੂਰ (Kareena Kapoor) ਕਮਾਈ ਦੇ ਮਾਮਲੇ 'ਚ ਆਪਣੇ ਪਤੀ ਸੈਫ ਅਲੀ ਖਾਨ (Saif Ali Khan) ਨੂੰ ਕੜੀ ਟੱਕਰ ਦਿੰਦੀ ਹੈ। ਕਰੀਨਾ ਸਟੇਜ ਸ਼ੋਅ, ਐਡ, ਰੇਡੀਓ ਸ਼ੋਅ ਤੋਂ ਵੀ ਕਮਾਈ ਕਰਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਕਰੀਨਾ 450 ਕਰੋੜ (Kareena Kapoor Net Worth) ਦੀ ਮਾਲਕਣ ਹੈ। ਕਰੀਨਾ ਦੇ ਕਈ ਘਰ ਹਨ ਮੁੰਬਈ 'ਚ, ਇੰਨਾ ਹੀ ਨਹੀਂ ਬਲਕਿ ਸਵਿਟਜ਼ਰਲੈਂਡ 'ਚ ਘਰ ਹੋਣ ਦੀ ਗੱਲ ਵੀ ਕਰ ਚੁੱਕੀ ਹੈ। ਕਰੀਨਾ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੋਕ ਹੈ ਅਜਿਹੇ ‘ਚ ਉਹਨਾਂ ਕੋਲ ਕਈ ਗੱਡੀਆਂ ਵੀ ਹਨ।](https://feeds.abplive.com/onecms/images/uploaded-images/2022/01/07/81a5fcaa2b56cf09cf01aa1dbf34f1d853b30.jpeg?impolicy=abp_cdn&imwidth=720)
ਕਰੀਨਾ ਕਪੂਰ (Kareena Kapoor) ਕਮਾਈ ਦੇ ਮਾਮਲੇ 'ਚ ਆਪਣੇ ਪਤੀ ਸੈਫ ਅਲੀ ਖਾਨ (Saif Ali Khan) ਨੂੰ ਕੜੀ ਟੱਕਰ ਦਿੰਦੀ ਹੈ। ਕਰੀਨਾ ਸਟੇਜ ਸ਼ੋਅ, ਐਡ, ਰੇਡੀਓ ਸ਼ੋਅ ਤੋਂ ਵੀ ਕਮਾਈ ਕਰਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਕਰੀਨਾ 450 ਕਰੋੜ (Kareena Kapoor Net Worth) ਦੀ ਮਾਲਕਣ ਹੈ। ਕਰੀਨਾ ਦੇ ਕਈ ਘਰ ਹਨ ਮੁੰਬਈ 'ਚ, ਇੰਨਾ ਹੀ ਨਹੀਂ ਬਲਕਿ ਸਵਿਟਜ਼ਰਲੈਂਡ 'ਚ ਘਰ ਹੋਣ ਦੀ ਗੱਲ ਵੀ ਕਰ ਚੁੱਕੀ ਹੈ। ਕਰੀਨਾ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੋਕ ਹੈ ਅਜਿਹੇ ‘ਚ ਉਹਨਾਂ ਕੋਲ ਕਈ ਗੱਡੀਆਂ ਵੀ ਹਨ।
3/8
![ਸੋਨਮ ਕਪੂਰ (Sonam Kapoor) ਕਾਫੀ ਰਾਇਲ ਲਾਈਫ ਸਟਾਈਲ ਜਿਉਂਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਸਾਲ 2021 ‘ਚ ਸੋਨਮ ਕਪੂਰ (Sonam Kapoor Networth) ਦੀ ਨੈੱਟ ਵਰਥ 13 ਮਿਲੀਅਨ ਡਾਲਰ ਹੈ। ਇੰਡੀਅਨ ਕਰੰਸੀ ਮੁਤਾਬਕ ਸੋਨਮ ਦਾ ਨੈੱਟਵਰਥ 95 ਕਰੋੜ ਹੈ।](https://feeds.abplive.com/onecms/images/uploaded-images/2022/01/07/047ab5d01abb81011e7657e6a6ed32c137673.jpeg?impolicy=abp_cdn&imwidth=720)
ਸੋਨਮ ਕਪੂਰ (Sonam Kapoor) ਕਾਫੀ ਰਾਇਲ ਲਾਈਫ ਸਟਾਈਲ ਜਿਉਂਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਸਾਲ 2021 ‘ਚ ਸੋਨਮ ਕਪੂਰ (Sonam Kapoor Networth) ਦੀ ਨੈੱਟ ਵਰਥ 13 ਮਿਲੀਅਨ ਡਾਲਰ ਹੈ। ਇੰਡੀਅਨ ਕਰੰਸੀ ਮੁਤਾਬਕ ਸੋਨਮ ਦਾ ਨੈੱਟਵਰਥ 95 ਕਰੋੜ ਹੈ।
4/8
![ਗਲੋਬਲ ਸਟਾਰ ਪ੍ਰਿਯੰਕਾ ਚੋਪੜਾ (Priyanka Chopra Net Worth) ਦੇ ਨੈੱਟ ਵਰਥ ਦੀ ਗੱਲ ਕਰੀਏ ਤਾਂ ਕਰੀਬ 70 ਮਿਲੀਅਲ ਦੇ ਕਰੀਬ ਦੱਸੀ ਜਾਂਦੀ ਹੈ। ਪ੍ਰਿਯੰਕਾ ਚੋਪੜਾ (Priyanka Chopra) ਕੋਲ ਮੁੰਬਈ ਦੇ ਜੁਹੂ 'ਚ ਆਲੀਸ਼ਾਨ ਘਰ ਹੈ। ਰਿਪੋਰਟ ਮੁਤਾਬਕ ਇਸ ਘਰ ਦੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਇਸ ਦੇ ਇਲਾਵਾ ਪ੍ਰਿਯੰਕਾ ਕੋਲ ਮੁੰਬਈ 'ਚ ਇੱਕ ਲੈਵਿਸ਼ ਘਰ ਵੀ ਹੈ।](https://feeds.abplive.com/onecms/images/uploaded-images/2022/01/07/120d35bed1c8466622d51199a8ddeecd615d5.jpeg?impolicy=abp_cdn&imwidth=720)
ਗਲੋਬਲ ਸਟਾਰ ਪ੍ਰਿਯੰਕਾ ਚੋਪੜਾ (Priyanka Chopra Net Worth) ਦੇ ਨੈੱਟ ਵਰਥ ਦੀ ਗੱਲ ਕਰੀਏ ਤਾਂ ਕਰੀਬ 70 ਮਿਲੀਅਲ ਦੇ ਕਰੀਬ ਦੱਸੀ ਜਾਂਦੀ ਹੈ। ਪ੍ਰਿਯੰਕਾ ਚੋਪੜਾ (Priyanka Chopra) ਕੋਲ ਮੁੰਬਈ ਦੇ ਜੁਹੂ 'ਚ ਆਲੀਸ਼ਾਨ ਘਰ ਹੈ। ਰਿਪੋਰਟ ਮੁਤਾਬਕ ਇਸ ਘਰ ਦੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਇਸ ਦੇ ਇਲਾਵਾ ਪ੍ਰਿਯੰਕਾ ਕੋਲ ਮੁੰਬਈ 'ਚ ਇੱਕ ਲੈਵਿਸ਼ ਘਰ ਵੀ ਹੈ।
5/8
![ਕੈਟਰੀਨਾ ਕੈਫ (Katrina Kaif) ਇੱਕ ਫਿਲਮ ਲਈ 9 ਤੋਂ 10 ਕਰੋੜ ਚਾਰਜ ਕਰਦੀ ਹੈ। ਅਜਿਹੇ 'ਚ ਉਹ ਸਾਲ 'ਚ 23 ਕਰੋੜ ਤੱਕ ਦੀ ਕਮਾਈ ਕਰਦੀ ਹੈ। ਇੰਨਾ ਹੀ ਨਹੀਂ ਬਲਕਿ ਕੈਟਰੀਨਾ ਵਿਗਿਆਪਨ ਤੋਂ ਵੀ 7 ਕਰੋੜ ਤੱਕ ਕਮਾਉਂਦੀ ਹੈ ਅਤੇ ਮੀਡੀਆ ਰਿਪੋਰਟਸ ਮੁਤਾਬਕ ਉਨ੍ਹਾਂ ਦਾ (Katrina Kaif Networth) ਨੈੱਟ ਵਰਥ 220 ਕਰੋੜ ਹੈ।](https://feeds.abplive.com/onecms/images/uploaded-images/2022/01/07/ddd4327ec0837087163c93921f87a2c6cb6f6.jpeg?impolicy=abp_cdn&imwidth=720)
ਕੈਟਰੀਨਾ ਕੈਫ (Katrina Kaif) ਇੱਕ ਫਿਲਮ ਲਈ 9 ਤੋਂ 10 ਕਰੋੜ ਚਾਰਜ ਕਰਦੀ ਹੈ। ਅਜਿਹੇ 'ਚ ਉਹ ਸਾਲ 'ਚ 23 ਕਰੋੜ ਤੱਕ ਦੀ ਕਮਾਈ ਕਰਦੀ ਹੈ। ਇੰਨਾ ਹੀ ਨਹੀਂ ਬਲਕਿ ਕੈਟਰੀਨਾ ਵਿਗਿਆਪਨ ਤੋਂ ਵੀ 7 ਕਰੋੜ ਤੱਕ ਕਮਾਉਂਦੀ ਹੈ ਅਤੇ ਮੀਡੀਆ ਰਿਪੋਰਟਸ ਮੁਤਾਬਕ ਉਨ੍ਹਾਂ ਦਾ (Katrina Kaif Networth) ਨੈੱਟ ਵਰਥ 220 ਕਰੋੜ ਹੈ।
6/8
![ਕਾਜੋਲ (Kajol) ਨੇ ਮਹਿਜ਼ 16 ਸਾਲ ਦੀ ਉਮਰ ‘ਚ ਹੀ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਬਾਲੀਵੁੱਡ ‘ਚ ਉਹਨਾਂ ਨੇ ਕਈ ਬੇਹਤਰੀਨ ਫਿਲਮਾਂ ‘ਚ ਕੰਮ ਕੀਤਾ। ਸਾਲ 2021 ‘ਚ ਇੱਕ ਮੀਡੀਆ ਰਿਪੋਰਟ ‘ਚ ਕਾਜਲ (Kajol Net Worth) ਦੀ ਨੈੱਟਵਰਥ 24 ਮਿਲੀਅਨ ਡਾਲਰ ਦੱਸੀ ਗਈ ਸੀ। ਅਜਿਹੇ ‘ਚ ਕਾਜਲ 180 ਕਰੋੜ ਰੁਪਏ ਦੀ ਸੰਪੱਤੀ ਦੀ ਮਾਲਕਣ ਹੈ।](https://feeds.abplive.com/onecms/images/uploaded-images/2022/01/07/f7597c8c5d94bca7845b5d40b1e16ad16f20c.jpg?impolicy=abp_cdn&imwidth=720)
ਕਾਜੋਲ (Kajol) ਨੇ ਮਹਿਜ਼ 16 ਸਾਲ ਦੀ ਉਮਰ ‘ਚ ਹੀ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਬਾਲੀਵੁੱਡ ‘ਚ ਉਹਨਾਂ ਨੇ ਕਈ ਬੇਹਤਰੀਨ ਫਿਲਮਾਂ ‘ਚ ਕੰਮ ਕੀਤਾ। ਸਾਲ 2021 ‘ਚ ਇੱਕ ਮੀਡੀਆ ਰਿਪੋਰਟ ‘ਚ ਕਾਜਲ (Kajol Net Worth) ਦੀ ਨੈੱਟਵਰਥ 24 ਮਿਲੀਅਨ ਡਾਲਰ ਦੱਸੀ ਗਈ ਸੀ। ਅਜਿਹੇ ‘ਚ ਕਾਜਲ 180 ਕਰੋੜ ਰੁਪਏ ਦੀ ਸੰਪੱਤੀ ਦੀ ਮਾਲਕਣ ਹੈ।
7/8
![ਬਾਲੀਵੱਡ ਤੋਂ ਲੈ ਕੇ ਹਾਲੀਵੁੱਡ ਤੱਕ ਐਸ਼ਵਰਿਆ ਰਾਏ (Aishwarya Rai) ਆਪਣੀ ਧਾਕ ਜਮਾ ਚੁੱਕੀ ਹੈ। ਰਿਪੋਰਟਸ ਮੁਤਾਬਕ 2021 ‘ਚ ਐਸ਼ਵਰਿਆ ਰਾਏ (Aishwarya Rai Bachchan Networth) ਦਾ ਨੈੱਟ ਵਰਥ 31 ਮਿਲੀਅਨ ਡਾਲਰ ਦੱਸਿਆ ਗਿਆ ਸੀ। ਐਸ਼ਵਰਿਆ ਕੋਲ 227 ਕਰੋੜ ਦੀ ਸੰਪੱਤੀ ਹੈ।](https://feeds.abplive.com/onecms/images/uploaded-images/2022/01/07/74b1b77541d4fdefb512877226f0bf83a44c9.jpeg?impolicy=abp_cdn&imwidth=720)
ਬਾਲੀਵੱਡ ਤੋਂ ਲੈ ਕੇ ਹਾਲੀਵੁੱਡ ਤੱਕ ਐਸ਼ਵਰਿਆ ਰਾਏ (Aishwarya Rai) ਆਪਣੀ ਧਾਕ ਜਮਾ ਚੁੱਕੀ ਹੈ। ਰਿਪੋਰਟਸ ਮੁਤਾਬਕ 2021 ‘ਚ ਐਸ਼ਵਰਿਆ ਰਾਏ (Aishwarya Rai Bachchan Networth) ਦਾ ਨੈੱਟ ਵਰਥ 31 ਮਿਲੀਅਨ ਡਾਲਰ ਦੱਸਿਆ ਗਿਆ ਸੀ। ਐਸ਼ਵਰਿਆ ਕੋਲ 227 ਕਰੋੜ ਦੀ ਸੰਪੱਤੀ ਹੈ।
8/8
![ਮੀਡੀਆ ਰਿਪੋਰਟਾਂ ਮੁਤਾਬਕ ਦੀਪੀਕਾ ਪਾਦੂਕੋਣ (Deepika Padukone Net Worth) ਕੁੱਲ ਮਿਲਾ ਕੇ 316 ਕਰੋੜ ਰੁਪਏ ਦੀ ਸੰਪੱਤੀ ਦੀ ਮਾਲਕਣ ਹੈ। ਇੱਕ ਫਿਲਮ ਲਈ ਉਹ 10 ਕਰੋੜ ਚਾਰਜ ਕਰਦੀ ਹੈ। 2020 ‘ਚ ਦੀਪੀਕਾ ਪਾਦੂਕੋਣ (Deepika Padukone) ਦੀ ਬ੍ਰਾਂਡ ਵੈਲਿਊ 50 ਮਿਲੀਅਨ ਯੂਐਸ ਡਾਲਰ ਆਂਕੀ ਗਈ ਸੀ।](https://feeds.abplive.com/onecms/images/uploaded-images/2022/01/07/3ab0b60f46a9b4bede6cee9ce520b8a5f42ed.jpeg?impolicy=abp_cdn&imwidth=720)
ਮੀਡੀਆ ਰਿਪੋਰਟਾਂ ਮੁਤਾਬਕ ਦੀਪੀਕਾ ਪਾਦੂਕੋਣ (Deepika Padukone Net Worth) ਕੁੱਲ ਮਿਲਾ ਕੇ 316 ਕਰੋੜ ਰੁਪਏ ਦੀ ਸੰਪੱਤੀ ਦੀ ਮਾਲਕਣ ਹੈ। ਇੱਕ ਫਿਲਮ ਲਈ ਉਹ 10 ਕਰੋੜ ਚਾਰਜ ਕਰਦੀ ਹੈ। 2020 ‘ਚ ਦੀਪੀਕਾ ਪਾਦੂਕੋਣ (Deepika Padukone) ਦੀ ਬ੍ਰਾਂਡ ਵੈਲਿਊ 50 ਮਿਲੀਅਨ ਯੂਐਸ ਡਾਲਰ ਆਂਕੀ ਗਈ ਸੀ।
Published at : 07 Jan 2022 11:55 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)