ਪੜਚੋਲ ਕਰੋ
'ਬ੍ਰਹਮਾਸਤਰ' ਲਈ ਰਣਬੀਰ ਕਪੂਰ ਨੇ ਲਏ 25-30 ਕਰੋੜ, ਆਲੀਆ ਸਮੇਤ ਇਨ੍ਹਾਂ ਸਿਤਾਰਿਆਂ ਨੇ ਵੀ ਲਈ ਕਰੋੜਾਂ ਦੀ ਫੀਸ

Brahmastra Movie cast
1/6

Ranbir Kapoor: ਰਣਬੀਰ ਇਸ ਫਿਲਮ 'ਚ ਸ਼ਿਵ ਦੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਮੀਡੀਆ ਰਿਪੋਰਟਾਂ ਮੁਤਾਬਕ ਉਹ ਫਿਲਮ ਲਈ 25-30 ਕਰੋੜ ਰੁਪਏ ਚਾਰਜ ਕਰ ਰਹੇ ਹਨ।
2/6

Amitabh Bachchan: ਮੀਡੀਆ ਰਿਪੋਰਟਾਂ ਮੁਤਾਬਕ ਅਮਿਤਾਭ ਇਸ ਫਿਲਮ 'ਚ ਬ੍ਰਹਮਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਨੇ ਇਸ ਕਿਰਦਾਰ ਲਈ 8-10 ਕਰੋੜ ਰੁਪਏ ਲਏ ਹਨ।
3/6

Alia Bhatt: ਤਾਰਾ ਦਾ ਕਿਰਦਾਰ ਨਿਭਾ ਰਹੀ ਆਲੀਆ ਭੱਟ ਇਸ ਫਿਲਮ ਲਈ 10-12 ਕਰੋੜ ਰੁਪਏ ਚਾਰਜ ਕਰ ਰਹੀ ਹੈ।
4/6

Mouni Roy: ਮੌਨੀ ਵੀ ਫਿਲਮ 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਫਿਲਮ 'ਚ ਉਹ ਖਲਨਾਇਕ ਦੀ ਭੂਮਿਕਾ 'ਚ ਹੋਵੇਗੀ। ਇਸ ਰੋਲ ਲਈ ਉਨ੍ਹਾਂ ਨੂੰ 3 ਕਰੋੜ ਰੁਪਏ ਦੀ ਫੀਸ ਦਿੱਤੀ ਗਈ ਹੈ।
5/6

Akkineni Nagarjuna: ਨਾਗਾਰਜੁਨ ਦੀ ਆਖ਼ਰੀ ਬਾਲੀਵੁੱਡ ਫਿਲਮ ਐਲਓਸੀ ਕਾਰਗਿਲ ਸੀ ਅਤੇ ਹੁਣ ਬ੍ਰਹਮਾਸਤਰ ਨਾਲ ਸਾਲਾਂ ਬਾਅਦ ਬਾਲੀਵੁੱਡ ਵਿੱਚ ਵਾਪਸੀ ਕਰ ਰਹੇ ਹਨ। ਇਸ ਫਿਲਮ 'ਚ ਉਹ ਪੁਰਾਤੱਤਵ ਵਿਗਿਆਨੀ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜਿਸ ਲਈ ਉਨ੍ਹਾਂ ਨੇ 9-11 ਕਰੋੜ ਰੁਪਏ ਲਏ ਹਨ।
6/6

Dimple Kapadia: ਮੀਡੀਆ ਰਿਪੋਰਟਾਂ ਮੁਤਾਬਕ ਡਿੰਪਲ ਵੀ ਇਸ ਫਿਲਮ ਦਾ ਹਿੱਸਾ ਹੈ ਤੇ ਉਸ ਨੂੰ ਆਪਣੇ ਰੋਲ ਲਈ 1-2 ਕਰੋੜ ਰੁਪਏ ਦਿੱਤੇ ਗਏ ਹਨ।
Published at : 22 Apr 2022 03:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
