ਪੜਚੋਲ ਕਰੋ
Cannes 2022: ਗ੍ਰੀਨ ਪੋਲਕਾ ਡਾਟ ਡਰੈੱਸ ਵਿੱਚ ਦੀਪਿਕਾ ਪਾਦੂਕੋਣ ਨੇ ਜਿੱਤਿਆ ਦਿਲ, ਕਿਲਰ ਸਮਾਈਲ ਬਣਾ ਰਹੀ ਦੀਵਾਨਾ
ਦੀਪਿਕਾ ਪਾਦੁਕੋਣ
1/7

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਹੈ। ਦੀਪਿਕਾ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਬਤੌਰ ਜਿਊਰੀ ਮੈਂਬਰ ਵਜੋਂ ਪਹੁੰਚੀ ਹੈ।
2/7

ਕਾਨਸ ਫਿਲਮ ਫੈਸਟੀਵਲ ਤੋਂ ਦੀਪਿਕਾ ਪਾਦੁਕੋਣ ਦੇ ਨਵੇਂ ਲੁੱਕ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਆਪਣੇ ਹਰ ਲੁੱਕ ਨਾਲ ਦੀਪਿਕਾ ਕਾਫੀ ਵਾਹ-ਵਾਹੀ ਬਟੋਰ ਰਹੀ ਹੈ।
Published at : 23 May 2022 08:11 AM (IST)
ਹੋਰ ਵੇਖੋ





















