ਪੜਚੋਲ ਕਰੋ
(Source: ECI/ABP News)
Chahatt Khanna ਤੋਂ ਲੈ ਕੇ Shweta Tiwari ਤੱਕ , ਟੀਵੀ ਦੀਆਂ ਉਹ ਹਸੀਨਾਂ ਜਿਨ੍ਹਾਂ ਨੂੰ ਦੂਜੇ ਵਿਆਹ 'ਚ ਵੀ ਮਿਲਿਆ ਦਰਦ
Tv Actress Who Marry 2 Time : ਟੀਵੀ ਇੰਡਸਟਰੀ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਪ੍ਰੋਫੈਸ਼ਨਲ ਲਾਈਫ ਵਿੱਚ ਕਾਮਯਾਬੀ ਹਾਸਲ ਕੀਤੀ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕਾਫੀ ਉਤਰਾਅ-ਚੜ੍ਹਾਅ ਤੋਂ ਗੁਜ਼ਰਨਾ ਪਿਆ।
![Tv Actress Who Marry 2 Time : ਟੀਵੀ ਇੰਡਸਟਰੀ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਪ੍ਰੋਫੈਸ਼ਨਲ ਲਾਈਫ ਵਿੱਚ ਕਾਮਯਾਬੀ ਹਾਸਲ ਕੀਤੀ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕਾਫੀ ਉਤਰਾਅ-ਚੜ੍ਹਾਅ ਤੋਂ ਗੁਜ਼ਰਨਾ ਪਿਆ।](https://feeds.abplive.com/onecms/images/uploaded-images/2022/11/15/1a70a39df258678ba80c5ed6d18537c71668523799683345_original.jpg?impolicy=abp_cdn&imwidth=720)
Shweta Tiwari
1/6
![Tv Actress Who Marry 2 Time : ਟੀਵੀ ਇੰਡਸਟਰੀ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਪ੍ਰੋਫੈਸ਼ਨਲ ਲਾਈਫ ਵਿੱਚ ਕਾਮਯਾਬੀ ਹਾਸਲ ਕੀਤੀ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕਾਫੀ ਉਤਰਾਅ-ਚੜ੍ਹਾਅ ਤੋਂ ਗੁਜ਼ਰਨਾ ਪਿਆ। ਹੇਠਾਂ ਦਿੱਤੀ ਸੂਚੀ ਵੇਖੋ...](https://feeds.abplive.com/onecms/images/uploaded-images/2022/11/15/353a30b8094f408bd735e076f59333dd86cdb.jpg?impolicy=abp_cdn&imwidth=720)
Tv Actress Who Marry 2 Time : ਟੀਵੀ ਇੰਡਸਟਰੀ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਪ੍ਰੋਫੈਸ਼ਨਲ ਲਾਈਫ ਵਿੱਚ ਕਾਮਯਾਬੀ ਹਾਸਲ ਕੀਤੀ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕਾਫੀ ਉਤਰਾਅ-ਚੜ੍ਹਾਅ ਤੋਂ ਗੁਜ਼ਰਨਾ ਪਿਆ। ਹੇਠਾਂ ਦਿੱਤੀ ਸੂਚੀ ਵੇਖੋ...
2/6
![ਚਾਹਤ ਖੰਨਾ— ਆਪਣੇ ਬੋਲਡ ਲੁੱਕ ਕਾਰਨ ਸੁਰਖੀਆਂ ਬਟੋਰਨ ਵਾਲੀ ਅਭਿਨੇਤਰੀ ਚਾਹਤ ਖੰਨਾ ਕਈ ਹਿੱਟ ਟੀਵੀ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ ਪਰ ਚਾਹਤ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਦਰਦ ਝੱਲਿਆ ਹੈ। ਉਨ੍ਹਾਂ ਦਾ ਪਹਿਲਾ ਵਿਆਹ ਸਾਲ 2006 'ਚ ਹੋਇਆ ਸੀ ਪਰ ਕਰੀਬ 3 ਮਹੀਨਿਆਂ 'ਚ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਚਾਹਤ ਨੇ ਸਾਲ 2013 'ਚ ਦੂਜਾ ਵਿਆਹ ਕੀਤਾ ਅਤੇ ਫਿਰ 5 ਸਾਲ ਬਾਅਦ ਇਹ ਵਿਆਹ ਵੀ ਟੁੱਟ ਗਿਆ।](https://cdn.abplive.com/imagebank/default_16x9.png)
ਚਾਹਤ ਖੰਨਾ— ਆਪਣੇ ਬੋਲਡ ਲੁੱਕ ਕਾਰਨ ਸੁਰਖੀਆਂ ਬਟੋਰਨ ਵਾਲੀ ਅਭਿਨੇਤਰੀ ਚਾਹਤ ਖੰਨਾ ਕਈ ਹਿੱਟ ਟੀਵੀ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ ਪਰ ਚਾਹਤ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਦਰਦ ਝੱਲਿਆ ਹੈ। ਉਨ੍ਹਾਂ ਦਾ ਪਹਿਲਾ ਵਿਆਹ ਸਾਲ 2006 'ਚ ਹੋਇਆ ਸੀ ਪਰ ਕਰੀਬ 3 ਮਹੀਨਿਆਂ 'ਚ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਚਾਹਤ ਨੇ ਸਾਲ 2013 'ਚ ਦੂਜਾ ਵਿਆਹ ਕੀਤਾ ਅਤੇ ਫਿਰ 5 ਸਾਲ ਬਾਅਦ ਇਹ ਵਿਆਹ ਵੀ ਟੁੱਟ ਗਿਆ।
3/6
![ਸਨੇਹਾ ਵਾਘ - ਟੀਵੀ ਸ਼ੋਅ 'ਏਕ ਵੀਰ ਕੀ ਅਰਦਾਸ: ਵੀਰਾ' ਫੇਮ ਸਨੇਹਾ ਵਾਘ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਸਨੇਹਾ ਦਾ ਪਹਿਲਾ ਵਿਆਹ ਸਿਰਫ 19 ਸਾਲ ਦੀ ਉਮਰ 'ਚ ਹੋਇਆ ਸੀ ਪਰ ਕੁਝ ਸਾਲਾਂ ਬਾਅਦ ਉਨ੍ਹਾਂ ਦਾ ਵਿਆਹ ਟੁੱਟ ਗਿਆ। ਇਸ ਤੋਂ ਬਾਅਦ ਸਾਲ 2015 'ਚ ਸਨੇਹਾ ਨੇ ਅਨੁਰਾਗ ਸੋਲੰਕੀ ਨਾਲ ਵਿਆਹ ਕਰ ਲਿਆ ਪਰ ਉਨ੍ਹਾਂ ਦਾ ਰਿਸ਼ਤਾ ਸਿਰਫ 8 ਮਹੀਨਿਆਂ 'ਚ ਹੀ ਖਤਮ ਹੋ ਗਿਆ।](https://cdn.abplive.com/imagebank/default_16x9.png)
ਸਨੇਹਾ ਵਾਘ - ਟੀਵੀ ਸ਼ੋਅ 'ਏਕ ਵੀਰ ਕੀ ਅਰਦਾਸ: ਵੀਰਾ' ਫੇਮ ਸਨੇਹਾ ਵਾਘ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਸਨੇਹਾ ਦਾ ਪਹਿਲਾ ਵਿਆਹ ਸਿਰਫ 19 ਸਾਲ ਦੀ ਉਮਰ 'ਚ ਹੋਇਆ ਸੀ ਪਰ ਕੁਝ ਸਾਲਾਂ ਬਾਅਦ ਉਨ੍ਹਾਂ ਦਾ ਵਿਆਹ ਟੁੱਟ ਗਿਆ। ਇਸ ਤੋਂ ਬਾਅਦ ਸਾਲ 2015 'ਚ ਸਨੇਹਾ ਨੇ ਅਨੁਰਾਗ ਸੋਲੰਕੀ ਨਾਲ ਵਿਆਹ ਕਰ ਲਿਆ ਪਰ ਉਨ੍ਹਾਂ ਦਾ ਰਿਸ਼ਤਾ ਸਿਰਫ 8 ਮਹੀਨਿਆਂ 'ਚ ਹੀ ਖਤਮ ਹੋ ਗਿਆ।
4/6
![ਸ਼ਵੇਤਾ ਤਿਵਾਰੀ- ਸ਼ਵੇਤਾ ਤਿਵਾਰੀ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਸ਼ਵੇਤਾ ਇਕ ਸਫਲ ਅਭਿਨੇਤਰੀ ਰਹੀ ਪਰ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰਾਜਾ ਚੌਧਰੀ ਨਾਲ ਆਪਣਾ ਪਹਿਲਾ ਵਿਆਹ ਤੋੜਨ ਤੋਂ ਬਾਅਦ ਉਸਨੇ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਕੀਤਾ ਪਰ ਦੋਹਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਅਤੇ ਇਹ ਵਿਆਹ ਵੀ ਟੁੱਟ ਗਿਆ। ਅੱਜ ਕੱਲ੍ਹ ਅਭਿਨੇਤਰੀ ਆਪਣੇ ਦੋ ਬੱਚਿਆਂ ਇੱਕ ਧੀ ਅਤੇ ਇੱਕ ਪੁੱਤਰ ਨਾਲ ਇਕੱਲੀ ਰਹਿ ਰਹੀ ਹੈ।](https://cdn.abplive.com/imagebank/default_16x9.png)
ਸ਼ਵੇਤਾ ਤਿਵਾਰੀ- ਸ਼ਵੇਤਾ ਤਿਵਾਰੀ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਸ਼ਵੇਤਾ ਇਕ ਸਫਲ ਅਭਿਨੇਤਰੀ ਰਹੀ ਪਰ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰਾਜਾ ਚੌਧਰੀ ਨਾਲ ਆਪਣਾ ਪਹਿਲਾ ਵਿਆਹ ਤੋੜਨ ਤੋਂ ਬਾਅਦ ਉਸਨੇ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਕੀਤਾ ਪਰ ਦੋਹਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਅਤੇ ਇਹ ਵਿਆਹ ਵੀ ਟੁੱਟ ਗਿਆ। ਅੱਜ ਕੱਲ੍ਹ ਅਭਿਨੇਤਰੀ ਆਪਣੇ ਦੋ ਬੱਚਿਆਂ ਇੱਕ ਧੀ ਅਤੇ ਇੱਕ ਪੁੱਤਰ ਨਾਲ ਇਕੱਲੀ ਰਹਿ ਰਹੀ ਹੈ।
5/6
![ਦੀਪਸ਼ਿਖਾ ਨਾਗਪਾਲ- ਟੀਵੀ ਦੀ ਮਸ਼ਹੂਰ ਅਦਾਕਾਰਾ ਦੀਪਸ਼ਿਖਾ ਨਾਗਪਾਲ ਨੇ ਵੀ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਦੁੱਖ ਝੱਲੇ ਹਨ। ਉਸ ਨੇ ਸਾਲ 1997 'ਚ ਪਹਿਲੀ ਵਾਰ ਜੀਤ ਉਪੇਂਦਰ ਨਾਲ ਵਿਆਹ ਕੀਤਾ ਪਰ ਇਹ ਰਿਸ਼ਤਾ ਟੁੱਟ ਗਿਆ। ਫਿਰ ਸਾਲ 2012 ਵਿੱਚ ਉਸਨੇ ਕੇਸ਼ਵ ਅਰੋੜਾ ਨਾਲ ਦੂਜਾ ਵਿਆਹ ਕੀਤਾ ਪਰ 4 ਸਾਲ ਦੇ ਅੰਦਰ ਹੀ ਇਹ ਰਿਸ਼ਤਾ ਵੀ ਟੁੱਟ ਗਿਆ।](https://cdn.abplive.com/imagebank/default_16x9.png)
ਦੀਪਸ਼ਿਖਾ ਨਾਗਪਾਲ- ਟੀਵੀ ਦੀ ਮਸ਼ਹੂਰ ਅਦਾਕਾਰਾ ਦੀਪਸ਼ਿਖਾ ਨਾਗਪਾਲ ਨੇ ਵੀ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਦੁੱਖ ਝੱਲੇ ਹਨ। ਉਸ ਨੇ ਸਾਲ 1997 'ਚ ਪਹਿਲੀ ਵਾਰ ਜੀਤ ਉਪੇਂਦਰ ਨਾਲ ਵਿਆਹ ਕੀਤਾ ਪਰ ਇਹ ਰਿਸ਼ਤਾ ਟੁੱਟ ਗਿਆ। ਫਿਰ ਸਾਲ 2012 ਵਿੱਚ ਉਸਨੇ ਕੇਸ਼ਵ ਅਰੋੜਾ ਨਾਲ ਦੂਜਾ ਵਿਆਹ ਕੀਤਾ ਪਰ 4 ਸਾਲ ਦੇ ਅੰਦਰ ਹੀ ਇਹ ਰਿਸ਼ਤਾ ਵੀ ਟੁੱਟ ਗਿਆ।
6/6
![ਚਾਰੂ ਅਸੋਪਾ- ਚਾਰੂ ਅਸੋਪਾ ਸੇਨ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਚਾਰੂ ਦਾ ਪਹਿਲਾ ਵਿਆਹ ਟੁੱਟਣ ਤੋਂ ਬਾਅਦ ਉਸਨੇ ਰਾਜੀਵ ਸੇਨ ਨਾਲ ਵਿਆਹ ਕਰਵਾ ਲਿਆ ਸੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ। ਇਨ੍ਹੀਂ ਦਿਨੀਂ ਦੋਹਾਂ ਦੇ ਤਲਾਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਚਾਰੂ ਅਤੇ ਰਾਜੀਵ ਦਾ ਵਿਆਹ ਸਾਲ 2019 ਵਿੱਚ ਹੋਇਆ ਸੀ। ਦੋਵੇਂ ਇਕ ਬੇਟੀ ਦੇ ਮਾਤਾ-ਪਿਤਾ ਵੀ ਹਨ।](https://cdn.abplive.com/imagebank/default_16x9.png)
ਚਾਰੂ ਅਸੋਪਾ- ਚਾਰੂ ਅਸੋਪਾ ਸੇਨ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਚਾਰੂ ਦਾ ਪਹਿਲਾ ਵਿਆਹ ਟੁੱਟਣ ਤੋਂ ਬਾਅਦ ਉਸਨੇ ਰਾਜੀਵ ਸੇਨ ਨਾਲ ਵਿਆਹ ਕਰਵਾ ਲਿਆ ਸੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ। ਇਨ੍ਹੀਂ ਦਿਨੀਂ ਦੋਹਾਂ ਦੇ ਤਲਾਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਚਾਰੂ ਅਤੇ ਰਾਜੀਵ ਦਾ ਵਿਆਹ ਸਾਲ 2019 ਵਿੱਚ ਹੋਇਆ ਸੀ। ਦੋਵੇਂ ਇਕ ਬੇਟੀ ਦੇ ਮਾਤਾ-ਪਿਤਾ ਵੀ ਹਨ।
Published at : 15 Nov 2022 08:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਟ੍ਰੈਂਡਿੰਗ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)