ਪੜਚੋਲ ਕਰੋ
Diljit Dosanjh: ਸਿਰ 'ਤੇ ਲਾਲ ਪੱਗ ਤੇ ਕਾਲਾ ਕੋਟ, 'ਚਮਕੀਲਾ' ਦੀ ਸਕ੍ਰੀਨਿੰਗ 'ਚ ਦਿਲਜੀਤ ਦੋਸਾਂਝ ਦਾ ਸ਼ਾਹੀ ਅੰਦਾਜ਼, ਫੈਨਜ਼ ਬੋਲੇ- 'ਸੋਹਣਾ ਸਰਦਾਰ'
Chamkila Screening Photos: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੁੰਬਈ 'ਚ ਇਸ ਦੀ ਸਕ੍ਰੀਨਿੰਗ ਰੱਖੀ ਗਈ ਸੀ।
ਫਿਲਮ ਦੀ ਸਟਾਰ ਕਾਸਟ ਤੋਂ ਇਲਾਵਾ 'ਚਮਕਿੱਲਾ' ਦੀ ਸਕ੍ਰੀਨਿੰਗ 'ਚ ਕਾਰਤਿਕ ਆਰੀਅਨ ਸਮੇਤ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹੇਠਾਂ ਦੇਖੋ ਉਨ੍ਹਾਂ ਦੀਆਂ ਤਸਵੀਰਾਂ...
1/9

'ਚਮਕੀਲਾ' ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਜਿਸ 'ਚ ਦਿਲਜੀਤ ਉਨ੍ਹਾਂ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਪਰਿਣੀਤੀ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਹ ਫਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
2/9

ਰਿਲੀਜ਼ ਤੋਂ ਪਹਿਲਾਂ ਇਸ ਦੀ ਸ਼ਾਨਦਾਰ ਸਕ੍ਰੀਨਿੰਗ ਰੱਖੀ ਗਈ ਸੀ। ਸਟਾਰ ਕਾਸਟ ਤੋਂ ਇਲਾਵਾ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਕਾਰਤਿਕ ਆਰੀਅਨ ਵੀ ਡੈਸ਼ਿੰਗ ਲੁੱਕ 'ਚ ਪਹੁੰਚੇ।
Published at : 12 Apr 2024 10:17 AM (IST)
ਹੋਰ ਵੇਖੋ





















