ਪੜਚੋਲ ਕਰੋ
ਦੁਬਾਰਾ ਮਾਂ ਬਣਨ ਵਾਲੀ ਹੈ ਇਹ ਟੀਵੀ ਅਦਾਕਾਰਾ , ਟਾਈਟ ਡਰੈੱਸ 'ਚ ਬੇਬੀ ਬੰਪ ਫਲਾਂਟ ਕਰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ
Mansi Sharma Second Pregnancy: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਜਲਦ ਹੀ ਮਾਂ ਬਣਨ ਜਾ ਰਹੀ ਹੈ। ਹਾਲ ਹੀ ਵਿੱਚ ਅਭਿਨੇਤਰੀ ਨੇ ਆਪਣੀ ਪ੍ਰਗਨੈਂਸੀ ਦਾ ਐਲਾਨ ਬੇਬੀ ਬੰਪ ਫਲਾਂਟ ਹੋਏ ਕੀਤਾ।
Mansi Sharma
1/6

Mansi Sharma Second Pregnancy: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਜਲਦ ਹੀ ਮਾਂ ਬਣਨ ਜਾ ਰਹੀ ਹੈ। ਹਾਲ ਹੀ ਵਿੱਚ ਅਭਿਨੇਤਰੀ ਨੇ ਆਪਣੀ ਪ੍ਰਗਨੈਂਸੀ ਦਾ ਐਲਾਨ ਬੇਬੀ ਬੰਪ ਫਲਾਂਟ ਹੋਏ ਕੀਤਾ।
2/6

'ਛੋਟੀ ਸਰਦਾਰਨੀ' ਫੇਮ ਅਦਾਕਾਰਾ ਮਾਨਸੀ ਸ਼ਰਮਾ ਦੇ ਘਰ ਇੱਕ ਵਾਰ ਫਿਰ ਤੋਂ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਅਦਾਕਾਰਾ ਦੂਜੀ ਵਾਰ ਗਰਭਵਤੀ ਹੈ।
Published at : 29 Apr 2023 06:47 PM (IST)
ਹੋਰ ਵੇਖੋ