ਪੜਚੋਲ ਕਰੋ
Advertisement
Deepika Padukone: ਪ੍ਰੈਗਨੈਂਟ ਦੀਪਿਕਾ ਪਾਦੂਕੋਣ ਨੂੰ ਏਅਰਪੋਰਟ ਛੱੱਡਣ ਆਇਆ ਪਤੀ ਰਣਵੀਰ ਸਿੰਘ, ਦੋਵਾਂ ਦੀਆਂ ਤਸਵੀਰਾਂ ਚਰਚਾ 'ਚ
Deepika Padukone Airport Look: ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ।
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਰਣਵੀਰ ਸਿੰਘ ਪ੍ਰੈਗਨੈਂਸੀ ਦੌਰਾਨ ਆਪਣੀ ਪਤਨੀ ਦਾ ਹੋਰ ਵੀ ਜ਼ਿਆਦਾ ਧਿਆਨ ਰੱਖਦੇ ਹਨ। ਇਸ ਦੌਰਾਨ ਰਣਵੀਰ ਏਅਰਪੋਰਟ 'ਤੇ ਆਪਣੀ ਲੇਡੀ ਲਵ ਨੂੰ ਸੀ ਔਫ ਕਰਨ ਗਿਆ ਸੀ।
1/7
2/7
3/7
4/7
5/7
6/7
7/7
Published at : 10 Mar 2024 06:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement