ਪੜਚੋਲ ਕਰੋ
Inside Photos: ਕਿਸੇ ਬਗੀਚੇ ਤੋਂ ਘੱਟ ਨਹੀਂ ਮੁੰਬਈ 'ਚ ਦੀਆ ਮਿਰਜ਼ਾ ਦਾ ਘਰ, ਫਰਸ਼ ਤੋਂ ਲੈ ਕੇ ਕੰਧਾਂ ਤੱਕ ਦਾ ਰੱਖਿਆ ਖਾਸ ਧਿਆਨ
Dia_Mirza_1
1/5

ਐਕਟਰਸ ਦੀ ਇਹ ਆਦਤ ਉਸ ਦੇ ਵਿਆਹ ਤਕ ਸੀਮਤ ਨਹੀਂ ਸੀ। ਦੀਆ ਅਕਸਰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਜਿਹਾ ਕਰਦੀ ਹੈ ਤੇ ਉਸ ਨੇ ਆਪਣਾ ਘਰ ਵੀ ਅਜਿਹਾ ਹੀ ਬਣਾਇਆ ਹੈ।
2/5

ਦੀਆ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਸ ਨੇ ਘਰ ਨੂੰ ਇੱਕ ਛੋਟਾ ਜੰਗਲ ਵੀ ਕਿਹਾ ਕਿਉਂਕਿ ਇਸ ਵਿੱਚ ਉਸਨੇ ਰੁੱਖਾਂ ਤੇ ਪੌਦਿਆਂ ਦੀ ਇੱਕ ਬਾਲਕੋਨੀ ਗਾਰਡਨ ਵੀ ਬਣਾਇਆ ਹੋਇਆ ਸੀ।
Published at : 23 May 2021 09:11 AM (IST)
ਹੋਰ ਵੇਖੋ





















