ਪੜਚੋਲ ਕਰੋ
Donal Bisht: ਡੋਨਾਲ ਬਿਸ਼ਟ ਨੇ ਹਲਕੇ ਹਰੇ ਰੰਗ ਦੇ ਪਹਿਰਾਵੇ 'ਚ ਦਿਖਾਈ ਆਪਣੀ ਕਰਵੀ ਫਿਗਰ, ਤਸਵੀਰਾਂ ਦੇਖ ਕੇ ਫੈਨਜ਼ ਹੋਏ ਦੀਵਾਨੇ
Donal Bisht Pics: ਟੀਵੀ ਅਦਾਕਾਰਾ ਡੋਨਾਲ ਬਿਸ਼ਟ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Donal Bisht
1/7

ਉਸ ਦੀਆਂ ਤਸਵੀਰਾਂ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ। ਅਭਿਨੇਤਰੀ ਡੋਨਾਲ ਬਿਸ਼ਟ ਬਾਡੀਕਾਨ ਆਊਟਫਿਟ 'ਚ ਬੇਹੱਦ ਖੂਬਸੂਰਤ ਪੋਜ਼ ਦੇ ਰਹੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/7

ਡੋਨਾਲ ਬਿਸ਼ਟ ਹਲਕੇ ਹਰੇ ਰੰਗ ਦੀ ਬਾਡੀਕੋਨ ਡਰੈੱਸ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ।
Published at : 31 Jan 2023 12:01 PM (IST)
ਹੋਰ ਵੇਖੋ





















