ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਾਲਦੀਵ 'ਚ ਸਮੁੰਦਰ ਕਿਨਾਰੇ ਫੈਮਿਲੀ ਨਾਲ ਮਸਤੀ ਕਰਦੀ ਨਜ਼ਰ ਆਈ ਗੁਲ ਪਨਾਗ, ਦੇਖੋ ਤਸਵੀਰਾਂ
![](https://feeds.abplive.com/onecms/images/uploaded-images/2021/09/07/768e1cc21195e0d7ba44a15b3741cc2a_original.jpg?impolicy=abp_cdn&imwidth=720)
ਗੁਲ ਪਨਾਗ
1/8
![ਬਾਲੀਵੁੱਡ ਦੀ ਫੇਮਸ ਅਦਾਕਾਰਾ ਗੁਲ ਪਨਾਗ ਇਨੀਂ ਦਿਨੀਂ ਮਾਲਦੀਵ 'ਚ ਹੈ ਤੇ ਆਪਣੀ ਫੈਮਿਲੀ ਦੇ ਨਾਲ ਕੁਆਲਿਟੀ ਟਾਇਮ ਸਪੈਂਡ ਕਰ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2021/09/07/561539beb85337fcb030ce0bef2c1f8e0a9f2.jpg?impolicy=abp_cdn&imwidth=720)
ਬਾਲੀਵੁੱਡ ਦੀ ਫੇਮਸ ਅਦਾਕਾਰਾ ਗੁਲ ਪਨਾਗ ਇਨੀਂ ਦਿਨੀਂ ਮਾਲਦੀਵ 'ਚ ਹੈ ਤੇ ਆਪਣੀ ਫੈਮਿਲੀ ਦੇ ਨਾਲ ਕੁਆਲਿਟੀ ਟਾਇਮ ਸਪੈਂਡ ਕਰ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/8
![ਸਵਿਮ ਸੂਟ 'ਚ ਗੁਲ ਪਨਾਗ ਦਾ ਇਹ ਸਟਾਇਲ ਕਮਾਲ ਦਾ ਹੈ।](https://feeds.abplive.com/onecms/images/uploaded-images/2021/09/07/1ddff49f07bb57c9dc83277067bb75a1a3acb.jpg?impolicy=abp_cdn&imwidth=720)
ਸਵਿਮ ਸੂਟ 'ਚ ਗੁਲ ਪਨਾਗ ਦਾ ਇਹ ਸਟਾਇਲ ਕਮਾਲ ਦਾ ਹੈ।
3/8
![ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਜੰਮ ਕੇ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2021/09/07/89de0a89b0b539dd6fa9db44b89985522a0f5.jpg?impolicy=abp_cdn&imwidth=720)
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਜੰਮ ਕੇ ਵਾਇਰਲ ਹੋ ਰਹੀਆਂ ਹਨ।
4/8
![ਇਨ੍ਹਾਂ ਤਸਵੀਰਾਂ 'ਤੇ ਕਈ ਸੈਲੇਬਸ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।](https://feeds.abplive.com/onecms/images/uploaded-images/2021/09/07/f9d11acf669dccdb95fb45e15b0c51990c1cc.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ 'ਤੇ ਕਈ ਸੈਲੇਬਸ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
5/8
![ਗੁਲ ਪਨਾਗ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ। ਸਾਲ 1999 'ਚ ਮਿਸ ਇੰਡੀਆ ਤੇ ਮਿਸ ਬਿਊਟੀਫੁੱਲ ਦਾ ਖਿਤਾਬ ਵੀ ਗੁਲ ਨੇ ਆਪਣੇ ਨਾਂਅ ਕੀਤਾ। ਸਾਲ 2003 'ਚ ਗੁਲ ਪਨਾਗ ਦੀ ਪਹਿਲੀ ਫ਼ਿਲਮ ਧੂਮ ਆਈ ਸੀ।](https://feeds.abplive.com/onecms/images/uploaded-images/2021/09/07/ed9afdc14b0594c43d525d95ccc841c42560e.jpg?impolicy=abp_cdn&imwidth=720)
ਗੁਲ ਪਨਾਗ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ। ਸਾਲ 1999 'ਚ ਮਿਸ ਇੰਡੀਆ ਤੇ ਮਿਸ ਬਿਊਟੀਫੁੱਲ ਦਾ ਖਿਤਾਬ ਵੀ ਗੁਲ ਨੇ ਆਪਣੇ ਨਾਂਅ ਕੀਤਾ। ਸਾਲ 2003 'ਚ ਗੁਲ ਪਨਾਗ ਦੀ ਪਹਿਲੀ ਫ਼ਿਲਮ ਧੂਮ ਆਈ ਸੀ।
6/8
![ਗੁਲ ਪਨਾਗ ਨੂੰ ਡਿੰਪਲ ਗਰਲ ਵੀ ਕਿਹਾ ਜਾਂਦਾ ਹੈ।](https://feeds.abplive.com/onecms/images/uploaded-images/2021/09/07/04727151b4ecb51d4ce3f21abc491cf8528c2.jpg?impolicy=abp_cdn&imwidth=720)
ਗੁਲ ਪਨਾਗ ਨੂੰ ਡਿੰਪਲ ਗਰਲ ਵੀ ਕਿਹਾ ਜਾਂਦਾ ਹੈ।
7/8
![ਵੈੱਬ ਸੀਰੀਜ਼ ਫੈਮਿਲੀ ਮੈਨ 'ਚ ਨਜ਼ਰ ਆਉਣ ਵਾਲੀ ਗੁਲ ਪਨਾਗ ਆਪਣੀ ਫਿਟਨੈਸ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।](https://feeds.abplive.com/onecms/images/uploaded-images/2021/09/07/6c8824f122948b9b53be19d99e2b5f5a5a8be.jpg?impolicy=abp_cdn&imwidth=720)
ਵੈੱਬ ਸੀਰੀਜ਼ ਫੈਮਿਲੀ ਮੈਨ 'ਚ ਨਜ਼ਰ ਆਉਣ ਵਾਲੀ ਗੁਲ ਪਨਾਗ ਆਪਣੀ ਫਿਟਨੈਸ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।
8/8
![ਗੁਲ ਪਨਾਗ ਨੇ ਸਾਲ 2011 'ਚ ਆਪਣੇ ਬਚਪਨ ਦੇ ਦੋਸਤ ਪਾਇਲਟ ਰਿਸ਼ੀ ਅਟਾਰੀ ਨਾਲ ਵਿਆਹ ਕਰਵਾਇਆ ਸੀ।](https://feeds.abplive.com/onecms/images/uploaded-images/2021/09/07/752c5e93963b3cadbe4f64ca564d12c1eace7.jpg?impolicy=abp_cdn&imwidth=720)
ਗੁਲ ਪਨਾਗ ਨੇ ਸਾਲ 2011 'ਚ ਆਪਣੇ ਬਚਪਨ ਦੇ ਦੋਸਤ ਪਾਇਲਟ ਰਿਸ਼ੀ ਅਟਾਰੀ ਨਾਲ ਵਿਆਹ ਕਰਵਾਇਆ ਸੀ।
Published at : 07 Sep 2021 12:16 PM (IST)
Tags :
Gul PanagView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)