ਪੜਚੋਲ ਕਰੋ
Hansika Motwani: ਬੋਲਡ ਹੁੰਦੀ ਜਾ ਰਹੀ ਹੈ ਹੰਸਿਕਾ ਮੋਟਵਾਨੀ, ਸ਼ਾਰਟ ਡਰੈੱਸ 'ਚ ਫਲਾਂਟ ਕੀਤੇ ਸੈਕਸੀ ਕਰਵਜ਼
Hansika Motwani Pics: ਟੀਵੀ 'ਤੇ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਹੰਸਿਕਾ ਮੋਟਵਾਨੀ ਆਪਣੇ ਬੋਲਡ ਅਤੇ ਗਲੈਮਰਸ ਫੋਟੋਸ਼ੂਟ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਦੇਖੋ ਉਸਦਾ ਬੋਲਡ ਅਵਤਾਰ...
Hansika Motwani
1/8

ਅਦਾਕਾਰਾ ਜਦੋਂ ਵੀ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੀ ਹੌਟਨੈੱਸ ਨੂੰ ਦੇਖ ਕੇ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ। ਹਾਲ ਹੀ 'ਚ ਅਭਿਨੇਤਰੀ ਦੇ ਲੇਟੈਸਟ ਅੰਦਾਜ਼ ਦੀਆਂ ਕੁਝ ਤਸਵੀਰਾਂ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ।
2/8

ਹੰਸਿਕਾ ਮੋਟਵਾਨੀ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਸਟਾਈਲਿਸ਼ ਲੁੱਕ ਨਾਲ ਲੋਕਾਂ ਵਿੱਚ ਇੱਕ ਖਾਸ ਪਛਾਣ ਬਣਾਈ ਹੈ।
Published at : 26 Apr 2023 05:46 AM (IST)
ਹੋਰ ਵੇਖੋ





















