ਪੜਚੋਲ ਕਰੋ
(Source: ECI/ABP News)
Happy Birthday Shehnaaz Gill: ਸਪੋਰਟਿੰਗ ਦੋਸਤਾਂ ਤੋਂ ਲੈ ਕੇ ਫੈਸ਼ਨ ਸਟੇਟਮੈਂਟ ਤੱਕ ਇਨ੍ਹਾਂ ਕਾਰਨਾਂ ਕਰਕੇ ਫੈਨਸ ਦੇ ਦਿਲਾਂ 'ਤੇ ਰਾਜ ਕਰਦੀ ਸ਼ਹਿਨਾਜ਼ ਗਿੱਲ
![](https://feeds.abplive.com/onecms/images/uploaded-images/2022/01/27/ce54320c0366203e4b32b78e06c54aa1_original.jpg?impolicy=abp_cdn&imwidth=720)
happy_birthday_shehnaaz_gill_1
1/7
![Shehnaaz Gill Birthday: ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੀ ਅਦਾਕਾਰੀ ਅਤੇ ਮਜ਼ੇਦਾਰ ਅੰਦਾਜ਼ ਨਾਲ ਸਾਰਿਆਂ ਦੇ ਦਿਲਾਂ 'ਚ ਥਾਂ ਬਣਾ ਲਈ ਹੈ।](https://feeds.abplive.com/onecms/images/uploaded-images/2022/01/27/98e23a243c12eaf08a58cd6cdfa854c06c0e3.jpg?impolicy=abp_cdn&imwidth=720)
Shehnaaz Gill Birthday: ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੀ ਅਦਾਕਾਰੀ ਅਤੇ ਮਜ਼ੇਦਾਰ ਅੰਦਾਜ਼ ਨਾਲ ਸਾਰਿਆਂ ਦੇ ਦਿਲਾਂ 'ਚ ਥਾਂ ਬਣਾ ਲਈ ਹੈ।
2/7
![ਪੰਜਾਬ ਇੰਡਸਟਰੀ ਤੋਂ ਸ਼ੁਰੂਆਤ ਕਰਨ ਵਾਲੀ ਸ਼ਹਿਨਾਜ਼ ਨੂੰ ਆਪਣੀ ਅਸਲੀ ਪਛਾਣ ਬਿੱਗ ਬੌਸ 13 ਤੋਂ ਮਿਲੀ ਹੈ। ਇਸ ਸ਼ੋਅ ਤੋਂ ਬਾਅਦ ਸ਼ਹਿਨਾਜ਼ ਦੀ ਕਿਸਮਤ ਬਦਲ ਗਈ ਹੈ। ਬੇਸ਼ੱਕ ਸ਼ਹਿਨਾਜ਼ ਬਿੱਗ ਬੌਸ ਟਰਾਫੀ ਨਹੀਂ ਜਿੱਤ ਸਕੀ ਪਰ ਉਸ ਨੇ ਲੋਕਾਂ ਦਾ ਦਿਲ ਜਿੱਤਿਆ ਸੀ। ਜਿਸ ਕਾਰਨ ਉਸ ਨੂੰ ਸ਼ੋਅ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ।](https://feeds.abplive.com/onecms/images/uploaded-images/2022/01/27/10c3312c7782e3ffb23000f16850f88e1ad7c.jpg?impolicy=abp_cdn&imwidth=720)
ਪੰਜਾਬ ਇੰਡਸਟਰੀ ਤੋਂ ਸ਼ੁਰੂਆਤ ਕਰਨ ਵਾਲੀ ਸ਼ਹਿਨਾਜ਼ ਨੂੰ ਆਪਣੀ ਅਸਲੀ ਪਛਾਣ ਬਿੱਗ ਬੌਸ 13 ਤੋਂ ਮਿਲੀ ਹੈ। ਇਸ ਸ਼ੋਅ ਤੋਂ ਬਾਅਦ ਸ਼ਹਿਨਾਜ਼ ਦੀ ਕਿਸਮਤ ਬਦਲ ਗਈ ਹੈ। ਬੇਸ਼ੱਕ ਸ਼ਹਿਨਾਜ਼ ਬਿੱਗ ਬੌਸ ਟਰਾਫੀ ਨਹੀਂ ਜਿੱਤ ਸਕੀ ਪਰ ਉਸ ਨੇ ਲੋਕਾਂ ਦਾ ਦਿਲ ਜਿੱਤਿਆ ਸੀ। ਜਿਸ ਕਾਰਨ ਉਸ ਨੂੰ ਸ਼ੋਅ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ।
3/7
![ਸ਼ਹਿਨਾਜ਼ ਕੋਲ ਇਸ ਸਮੇਂ ਕੰਮ ਦੀ ਲਾਈਨ ਹੈ। ਦਿਲਜੀਤ ਦੋਸਾਂਝ ਨਾਲ ਕੰਮ ਕਰਨ ਤੋਂ ਬਾਅਦ ਹੁਣ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ 'ਤੇ ਧਿਆਨ ਦੇ ਰਹੀ ਹੈ। ਸ਼ਹਿਨਾਜ਼ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ।](https://feeds.abplive.com/onecms/images/uploaded-images/2022/01/27/c44a3c4bafb51090fad8139422643ca5f22ba.jpg?impolicy=abp_cdn&imwidth=720)
ਸ਼ਹਿਨਾਜ਼ ਕੋਲ ਇਸ ਸਮੇਂ ਕੰਮ ਦੀ ਲਾਈਨ ਹੈ। ਦਿਲਜੀਤ ਦੋਸਾਂਝ ਨਾਲ ਕੰਮ ਕਰਨ ਤੋਂ ਬਾਅਦ ਹੁਣ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ 'ਤੇ ਧਿਆਨ ਦੇ ਰਹੀ ਹੈ। ਸ਼ਹਿਨਾਜ਼ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ।
4/7
![ਹਮੇਸ਼ਾ ਦੋਸਤਾਂ ਦਾ ਸਮਰਥਨ ਕਰਨਾ: - ਸ਼ਹਿਨਾਜ਼ ਜਿਸ ਨਾਲ ਵੀ ਦੋਸਤੀ ਕਰਦੀ ਹੈ, ਉਸ ਨਾਲ ਬਹੁਤ ਸ਼ਰਧਾ ਨਾਲ ਨਿਭਾਉਂਦੀ ਹੈ। ਅਸੀਂ ਸਭ ਨੇ ਇਹ ਬਿੱਗ ਬੌਸ 13 ਵਿੱਚ ਦੇਖਿਆ ਹੈ। ਸਿਧਾਰਥ (Sidharth Shukla) ਅਤੇ ਸ਼ਹਿਨਾਜ਼ ਦੀ ਦੋਸਤੀ ਸ਼ੋਅ ਦੇ ਦੌਰਾਨ ਅਤੇ ਬਾਅਦ ਵਿੱਚ ਚੱਲੀ।](https://feeds.abplive.com/onecms/images/uploaded-images/2022/01/27/9b2439575aa810d18f87ed75288709daeeb73.jpg?impolicy=abp_cdn&imwidth=720)
ਹਮੇਸ਼ਾ ਦੋਸਤਾਂ ਦਾ ਸਮਰਥਨ ਕਰਨਾ: - ਸ਼ਹਿਨਾਜ਼ ਜਿਸ ਨਾਲ ਵੀ ਦੋਸਤੀ ਕਰਦੀ ਹੈ, ਉਸ ਨਾਲ ਬਹੁਤ ਸ਼ਰਧਾ ਨਾਲ ਨਿਭਾਉਂਦੀ ਹੈ। ਅਸੀਂ ਸਭ ਨੇ ਇਹ ਬਿੱਗ ਬੌਸ 13 ਵਿੱਚ ਦੇਖਿਆ ਹੈ। ਸਿਧਾਰਥ (Sidharth Shukla) ਅਤੇ ਸ਼ਹਿਨਾਜ਼ ਦੀ ਦੋਸਤੀ ਸ਼ੋਅ ਦੇ ਦੌਰਾਨ ਅਤੇ ਬਾਅਦ ਵਿੱਚ ਚੱਲੀ।
5/7
![ਸਿਧਾਰਥ ਅਤੇ ਸ਼ਹਿਨਾਜ਼ ਦੀ ਮੁਲਾਕਾਤ ਬਿੱਗ ਬੌਸ ਵਿੱਚ ਹੋਈ ਸੀ ਅਤੇ ਇਸ ਤੋਂ ਬਾਅਦ ਦੋਵੇਂ ਟੀਵੀ ਦੇ ਪਸੰਦੀਦਾ ਜੋੜਿਆਂ ਚੋਂ ਇੱਕ ਬਣ ਗਏ ਸੀ। ਸ਼ਹਿਨਾਜ਼ ਹਮੇਸ਼ਾ ਤੋਂ ਸਿਧਾਰਥ ਦਾ ਸਪੋਰਟ ਰਹੀ ਹੈ। ਉਹ ਉਨ੍ਹਾਂ ਲਈ ਲੜਨ ਤੋਂ ਕਦੇ ਵੀ ਪਿੱਛੇ ਨਹੀਂ ਹਟੀ।](https://feeds.abplive.com/onecms/images/uploaded-images/2022/01/27/d381b1e636129647481b5e2dae2c6c7fc9d60.jpg?impolicy=abp_cdn&imwidth=720)
ਸਿਧਾਰਥ ਅਤੇ ਸ਼ਹਿਨਾਜ਼ ਦੀ ਮੁਲਾਕਾਤ ਬਿੱਗ ਬੌਸ ਵਿੱਚ ਹੋਈ ਸੀ ਅਤੇ ਇਸ ਤੋਂ ਬਾਅਦ ਦੋਵੇਂ ਟੀਵੀ ਦੇ ਪਸੰਦੀਦਾ ਜੋੜਿਆਂ ਚੋਂ ਇੱਕ ਬਣ ਗਏ ਸੀ। ਸ਼ਹਿਨਾਜ਼ ਹਮੇਸ਼ਾ ਤੋਂ ਸਿਧਾਰਥ ਦਾ ਸਪੋਰਟ ਰਹੀ ਹੈ। ਉਹ ਉਨ੍ਹਾਂ ਲਈ ਲੜਨ ਤੋਂ ਕਦੇ ਵੀ ਪਿੱਛੇ ਨਹੀਂ ਹਟੀ।
6/7
![ਜਿਵੇਂ ਤੁਸੀਂ ਹੋ, ਉਸੇ ਤਰ੍ਹਾਂ ਰਹੋ:- ਸ਼ਹਿਨਾਜ਼ ਗਿੱਲ ਜਦੋਂ ਬਿੱਗ ਬੌਸ 13 ਵਿੱਚ ਆਈ ਸੀ ਤਾਂ ਉਹ ਬੱਬਲੀ ਸੁਭਾਅ ਦੀ ਸੀ, ਉਸ ਨੂੰ ਇਹ ਨਹੀਂ ਪਤਾ ਸੀ ਕਿ ਗੇਮ ਕਿਵੇਂ ਖੇਡੀ ਜਾਂਦੀ ਹੈ। ਸ਼ਹਿਨਾਜ਼ ਦੇ ਬਚਪਨ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਇਸ ਗੇਮ ਲਈ ਮਿਸਫਿਟ ਹੈ। ਹਾਲਾਂਕਿ, ਸ਼ਹਿਨਾਜ਼ ਨੇ ਸਾਰਿਆਂ ਨੂੰ ਗਲਤ ਸਾਬਤ ਕੀਤਾ ਸੀ ਅਤੇ ਦੱਸਿਆ ਕਿ ਆਪਣੇ ਮਾਸੂਮ ਚਿਹਰੇ ਅਤੇ ਨਖ਼ਰੇ ਨਾਲ ਉਹ ਖੇਡ ਨੂੰ ਵੀ ਚੰਗੀ ਤਰ੍ਹਾਂ ਖੇਡ ਸਕਦੀ ਹੈ।](https://feeds.abplive.com/onecms/images/uploaded-images/2022/01/27/be9ff034b2beba08afe577ff5f6ebc6fb5da1.jpg?impolicy=abp_cdn&imwidth=720)
ਜਿਵੇਂ ਤੁਸੀਂ ਹੋ, ਉਸੇ ਤਰ੍ਹਾਂ ਰਹੋ:- ਸ਼ਹਿਨਾਜ਼ ਗਿੱਲ ਜਦੋਂ ਬਿੱਗ ਬੌਸ 13 ਵਿੱਚ ਆਈ ਸੀ ਤਾਂ ਉਹ ਬੱਬਲੀ ਸੁਭਾਅ ਦੀ ਸੀ, ਉਸ ਨੂੰ ਇਹ ਨਹੀਂ ਪਤਾ ਸੀ ਕਿ ਗੇਮ ਕਿਵੇਂ ਖੇਡੀ ਜਾਂਦੀ ਹੈ। ਸ਼ਹਿਨਾਜ਼ ਦੇ ਬਚਪਨ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਇਸ ਗੇਮ ਲਈ ਮਿਸਫਿਟ ਹੈ। ਹਾਲਾਂਕਿ, ਸ਼ਹਿਨਾਜ਼ ਨੇ ਸਾਰਿਆਂ ਨੂੰ ਗਲਤ ਸਾਬਤ ਕੀਤਾ ਸੀ ਅਤੇ ਦੱਸਿਆ ਕਿ ਆਪਣੇ ਮਾਸੂਮ ਚਿਹਰੇ ਅਤੇ ਨਖ਼ਰੇ ਨਾਲ ਉਹ ਖੇਡ ਨੂੰ ਵੀ ਚੰਗੀ ਤਰ੍ਹਾਂ ਖੇਡ ਸਕਦੀ ਹੈ।
7/7
![ਫੈਸ਼ਨ ਆਈਕਨ: ਸ਼ਹਿਨਾਜ਼ ਆਪਣੀ ਸ਼ਖਸੀਅਤ ਦੇ ਨਾਲ-ਨਾਲ ਆਪਣੇ ਫੈਸ਼ਨ ਸਟੇਟਮੈਂਟ ਲਈ ਵੀ ਜਾਣੀ ਜਾਂਦੀ ਹੈ। ਉਹ ਆਪਣੇ ਫੈਸ਼ਨ ਸਟੇਟਮੈਂਟ ਕਾਰਨ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਦੇਸੀ ਹੋਵੇ ਜਾਂ ਵੈਸਟਰਨ, ਹਰ ਲੁੱਕ 'ਚ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਉਸ ਦਾ ਹਰ ਲੁੱਕ ਵਾਇਰਲ ਹੋ ਜਾਂਦਾ ਹੈ।](https://feeds.abplive.com/onecms/images/uploaded-images/2022/01/27/c0e069946939f0817a8cc98b757a6232ba02d.jpg?impolicy=abp_cdn&imwidth=720)
ਫੈਸ਼ਨ ਆਈਕਨ: ਸ਼ਹਿਨਾਜ਼ ਆਪਣੀ ਸ਼ਖਸੀਅਤ ਦੇ ਨਾਲ-ਨਾਲ ਆਪਣੇ ਫੈਸ਼ਨ ਸਟੇਟਮੈਂਟ ਲਈ ਵੀ ਜਾਣੀ ਜਾਂਦੀ ਹੈ। ਉਹ ਆਪਣੇ ਫੈਸ਼ਨ ਸਟੇਟਮੈਂਟ ਕਾਰਨ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਦੇਸੀ ਹੋਵੇ ਜਾਂ ਵੈਸਟਰਨ, ਹਰ ਲੁੱਕ 'ਚ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਉਸ ਦਾ ਹਰ ਲੁੱਕ ਵਾਇਰਲ ਹੋ ਜਾਂਦਾ ਹੈ।
Published at : 27 Jan 2022 08:39 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)