ਪੜਚੋਲ ਕਰੋ
Happy Birthday Yo Yo Honey Singh: ਕੰਮ ਦੀ ਭਾਲ 'ਚ ਜਦੋਂ ਇੰਗਲੈਂਡ 'ਚ ਇਧਰ-ਉਧਰ ਭਟਕ ਰਿਹਾ ਸੀ ਹਨੀ ਸਿੰਘ, ਜਾਣੋ ਕਲਾਕਾਰ ਬਾਰੇ ਕੁਝ ਦਿਲਚਸਪ ਗੱਲਾਂ
Honey Singh
1/9

ਹਨੀ ਸਿੰਘ ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ। ਹਨੀ ਸਿੰਘ ਦੀ ਗਿਣਤੀ ਅੱਜ ਕੱਲ੍ਹ ਮਸ਼ਹੂਰ ਰੈਪਰਾਂ 'ਚ ਕੀਤੀ ਜਾਂਦੀ ਹੈ ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਕੰਮ ਲਈ ਇਧਰ-ਉਧਰ ਭਟਕਣਾ ਪੈਂਦਾ ਸੀ।
2/9

ਆਪਣੇ ਰੈਪ ਤੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਹਨੀ ਸਿੰਘ ਦਾ ਜਨਮ 15 ਮਾਰਚ 1983 ਨੂੰ ਪੰਜਾਬ ਦੇ ਹੁਸ਼ਿਆਰਪੁਰ 'ਚ ਹੋਇਆ ਸੀ। ਹਿਰਦੇਸ਼ ਸਿੰਘ ਤੋਂ ਯੋ-ਯੋ ਹਨੀ ਸਿੰਘ ਬਣੇ ਰੈਪਰ ਨੇ ਨਾ ਸਿਰਫ ਸ਼ਾਨਦਾਰ ਗੀਤ ਗਾਏ ਬਲਕਿ ਆਪਣੇ ਕਰੀਅਰ 'ਚ ਕਈ ਵਧੀਆ ਸੰਗੀਤ ਵੀ ਦਿੱਤੇ।
Published at : 15 Mar 2022 03:34 PM (IST)
ਹੋਰ ਵੇਖੋ





















