ਪੜਚੋਲ ਕਰੋ
ਵਾਈਟ ਡਰੈੱਸ 'ਚ Huma Qureshi ਨੇ ਦਿਖਾਈ ਕਾਤਲਾਨਾ ਅਦਾਵਾਂ, ਐਕਟਰਸ 'ਤੇ ਫੈਨਸ ਨੇ ਕਰ ਦਿੱਤੀ ਪਿਆਰ ਦੀ ਬਾਰਸ਼
huma qureshi
1/6

ਬਾਲੀਵੁੱਡ ਅਤੇ ਓਟੀਟੀ ਦੀ ਦੁਨੀਆ 'ਚ ਆਪਣੀ ਕਾਬਲੀਅਤ ਨੂੰ ਸਾਬਤ ਕਰ ਚੁੱਕੀ ਐਕਟਰਸ ਹੁਮਾ ਕੁਰੈਸ਼ੀ ਨਾ ਸਿਰਫ ਆਪਣੀ ਅਦਾਕਾਰੀ ਕਾਰਨ ਸਗੋਂ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਵੀ ਸੁਰਖੀਆਂ 'ਚ ਰਹਿੰਦੀ ਹੈ।
2/6

ਹਾਲ ਹੀ 'ਚ ਐਕਟਰਸ ਨੇ ਵਾਈਟ ਡਰੈੱਸ 'ਚ ਆਪਣੀਆਂ ਖੂਬਸੂਰਤ ਤਸਵੀਰਾਂ ਫੈਨਸ ਨਾਲ ਸ਼ੇਅਰ ਕਰਕੇ ਲਾਈਮਲਾਈਟ ਹਾਸਲ ਕੀਤੀ ਹੈ।
Published at : 16 May 2022 05:37 PM (IST)
ਹੋਰ ਵੇਖੋ





















