ਪੜਚੋਲ ਕਰੋ
Jacqueline Fernandes: ਜੈਕਲੀਨ ਫਰਨਾਂਡਿਸ ਨੇ ਬ੍ਰਾਊਨ ਕਲਰ ਦੇ ਆਊਟਫਿਟ 'ਚ ਫਲਾਂਟ ਕੀਤਾ ਕਰਵੀ ਫਿਗਰ, ਸਿਜ਼ਲਿੰਗ ਲੁੱਕ ਦੇਖ ਫੈਨਜ਼ ਹੋਏ ਦੀਵਾਨੇ
Jacqueline Fernandes Pics: ਜੈਕਲੀਨ ਫਰਨਾਂਡਿਸ ਨੇ ਇੰਸਟਾਗ੍ਰਾਮ 'ਤੇ ਬ੍ਰਾਊਨ-ਵਾਈਟ ਪਹਿਰਾਵੇ 'ਚ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਸ ਦਾ ਕਰਵੀ ਫਿਗਰ ਅਤੇ ਹੌਟ ਲੁੱਕ ਦੇਖਣ ਯੋਗ ਹੈ।
Jacqueline Fernandes
1/8

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਜੈਕਲੀਨ ਫਰਨਾਂਡੀਜ਼ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
2/8

ਜੈਕਲੀਨ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਭੂਰੇ ਅਤੇ ਚਿੱਟੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ।
Published at : 26 Nov 2023 03:28 PM (IST)
ਹੋਰ ਵੇਖੋ





















