ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Janhvi Kapoor Photos : 'ਗੁੱਡ ਲੱਕ ਜੈਰੀ' ਦੇ ਪ੍ਰਮੋਸ਼ਨ 'ਚ ਰੁੱਝੀ ਜਾਨ੍ਹਵੀ ਕਪੂਰ, ਯੈਲੋ ਸੂਟ ਪਹਿਨ ਅਭਿਨੇਤਰੀ ਨੇ ਗਿਰਾਈਆਂ ਬਿਜਲੀਆਂ
Good luck Jerry : ਜਾਨ੍ਹਵੀ ਕਪੂਰ ਦੀ ਫ਼ਿਲਮ ਇੱਕ ਮੱਧ ਵਰਗੀ ਕੁੜੀ ਦੀ ਕਹਾਣੀ 'ਤੇ ਆਧਾਰਿਤ ਹੈ। ਜੋ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਡਰੱਗ ਮਾਫੀਆ ਬਣ ਜਾਂਦੀ ਹੈ।
Janhvi Kapoor
1/8
![Good luck Jerry : ਜਾਨ੍ਹਵੀ ਕਪੂਰ ਦੀ ਫ਼ਿਲਮ ਇੱਕ ਮੱਧ ਵਰਗੀ ਕੁੜੀ ਦੀ ਕਹਾਣੀ 'ਤੇ ਆਧਾਰਿਤ ਹੈ। ਜੋ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਡਰੱਗ ਮਾਫੀਆ ਬਣ ਜਾਂਦੀ ਹੈ।](https://cdn.abplive.com/imagebank/default_16x9.png)
Good luck Jerry : ਜਾਨ੍ਹਵੀ ਕਪੂਰ ਦੀ ਫ਼ਿਲਮ ਇੱਕ ਮੱਧ ਵਰਗੀ ਕੁੜੀ ਦੀ ਕਹਾਣੀ 'ਤੇ ਆਧਾਰਿਤ ਹੈ। ਜੋ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਡਰੱਗ ਮਾਫੀਆ ਬਣ ਜਾਂਦੀ ਹੈ।
2/8
![ਇਨ੍ਹੀਂ ਦਿਨੀਂ ਜਾਨ੍ਹਵੀ ਕਪੂਰ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗੁੱਡ ਲੱਕ ਜੈਰੀ' ਕਾਰਨ ਸੁਰਖੀਆਂ 'ਚ ਹੈ।](https://cdn.abplive.com/imagebank/default_16x9.png)
ਇਨ੍ਹੀਂ ਦਿਨੀਂ ਜਾਨ੍ਹਵੀ ਕਪੂਰ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗੁੱਡ ਲੱਕ ਜੈਰੀ' ਕਾਰਨ ਸੁਰਖੀਆਂ 'ਚ ਹੈ।
3/8
![ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਗੁੱਡ ਲੱਕ ਜੈਰੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅੱਜ ਵੀ ਜਾਨ੍ਹਵੀ ਕਪੂਰ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ ਹੈ।](https://cdn.abplive.com/imagebank/default_16x9.png)
ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਗੁੱਡ ਲੱਕ ਜੈਰੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅੱਜ ਵੀ ਜਾਨ੍ਹਵੀ ਕਪੂਰ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ ਹੈ।
4/8
![ਜਾਹਨਵੀ ਕਪੂਰ ਯੈਲੋ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਜਾਹਨਵੀ ਕਪੂਰ ਯੈਲੋ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
5/8
![ਮੀਡੀਆ ਲਈ ਪੋਜ਼ ਦੇਣ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਇੱਕ ਪਿਆਰੀ ਮੁਸਕਰਾਹਟ ਨਾਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ।](https://cdn.abplive.com/imagebank/default_16x9.png)
ਮੀਡੀਆ ਲਈ ਪੋਜ਼ ਦੇਣ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਇੱਕ ਪਿਆਰੀ ਮੁਸਕਰਾਹਟ ਨਾਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ।
6/8
![ਦੱਸ ਦੇਈਏ ਕਿ ਜਾਨ੍ਹਵੀ ਕਪੂਰ ਦੀ ਇਹ ਫਿਲਮ ਇੱਕ ਮੱਧ ਵਰਗੀ ਕੁੜੀ ਦੀ ਕਹਾਣੀ 'ਤੇ ਆਧਾਰਿਤ ਹੈ। ਜੋ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਡਰੱਗ ਮਾਫੀਆ ਬਣ ਜਾਂਦੀ ਹੈ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਜਾਨ੍ਹਵੀ ਕਪੂਰ ਦੀ ਇਹ ਫਿਲਮ ਇੱਕ ਮੱਧ ਵਰਗੀ ਕੁੜੀ ਦੀ ਕਹਾਣੀ 'ਤੇ ਆਧਾਰਿਤ ਹੈ। ਜੋ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਡਰੱਗ ਮਾਫੀਆ ਬਣ ਜਾਂਦੀ ਹੈ।
7/8
![ਮਾਸੂਮ ਜਿਹੀ ਮੁਸਕਰਾਹਟ ਨਾਲ ਇਹ ਜੈਰੀ ਲੁਕ-ਛਿਪ ਕੇ ਗੈਰ-ਕਾਨੂੰਨੀ ਹਰਕਤਾਂ ਕਰਦੀ ਹੈ, ਜਿਸ ਦੀ ਭਿਣਕ ਕਿਸੇ ਨੂੰ ਵੀ ਨਹੀਂ ਲੱਗਦੀ।](https://cdn.abplive.com/imagebank/default_16x9.png)
ਮਾਸੂਮ ਜਿਹੀ ਮੁਸਕਰਾਹਟ ਨਾਲ ਇਹ ਜੈਰੀ ਲੁਕ-ਛਿਪ ਕੇ ਗੈਰ-ਕਾਨੂੰਨੀ ਹਰਕਤਾਂ ਕਰਦੀ ਹੈ, ਜਿਸ ਦੀ ਭਿਣਕ ਕਿਸੇ ਨੂੰ ਵੀ ਨਹੀਂ ਲੱਗਦੀ।
8/8
![ਜਾਨ੍ਹਵੀ ਕਪੂਰ ਦੀ ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ ਹੈ।](https://cdn.abplive.com/imagebank/default_16x9.png)
ਜਾਨ੍ਹਵੀ ਕਪੂਰ ਦੀ ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ ਹੈ।
Published at : 02 Aug 2022 07:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)