ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਆਇਸੋਲੇਸ਼ਨ ਤੋਂ ਬਾਅਦ ਕੰਗਨਾ ਰਣੌਤ ਨੇ ਪਰਿਵਾਰ ਨਾਲ ਬਿਤਾਏ ਖੁਸ਼ੀ ਦੇ ਪਲ, ਦੇਖੋ ਤਸਵੀਰਾਂ
![](https://feeds.abplive.com/onecms/images/uploaded-images/2021/05/30/b48f90df627f0a176b7304043b4b7c51_original.jpg?impolicy=abp_cdn&imwidth=720)
1/6
![ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕੁਝ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਤੋਂ ਰਿਕਵਰ ਹੋਈ ਹੈ। ਆਇਸੋਲੇਸ਼ਨ ਦੌਰਾਨ ਉਹ ਪਰਿਵਾਰ ਤੋਂ ਦੂਰ ਰਹੀ। ਪਰ ਇਨਫੈਕਸ਼ਨ ਤੋਂ ਠੀਕ ਹੋਣ ਮਗਰੋਂ ਉਹ ਪਰਿਵਾਰ ਤੇ ਦੋਸਤਾਂ ਨੂੰ ਮਿਲਣ ਪਹੁੰਚੀ। ਇਸ ਦੀ ਝਲਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਤੋਂ ਮਿਲਦੀ ਹੈ। ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2021/05/30/6a3010868bd563f1366cc841dccd342c15f04.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕੁਝ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਤੋਂ ਰਿਕਵਰ ਹੋਈ ਹੈ। ਆਇਸੋਲੇਸ਼ਨ ਦੌਰਾਨ ਉਹ ਪਰਿਵਾਰ ਤੋਂ ਦੂਰ ਰਹੀ। ਪਰ ਇਨਫੈਕਸ਼ਨ ਤੋਂ ਠੀਕ ਹੋਣ ਮਗਰੋਂ ਉਹ ਪਰਿਵਾਰ ਤੇ ਦੋਸਤਾਂ ਨੂੰ ਮਿਲਣ ਪਹੁੰਚੀ। ਇਸ ਦੀ ਝਲਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਤੋਂ ਮਿਲਦੀ ਹੈ। ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
2/6
![ਕੰਗਨਾ ਰਣੌਤ ਇਨ੍ਹਾਂ ਤਸਵੀਰਾਂ 'ਚ ਬਹੁਤ ਖੁਸ਼ ਤੇ ਸੁੰਦਰ ਦਿਖਾਈ ਦੇ ਰਹੀ ਹੈ। ਉਨ੍ਹਾਂ ਇਹ ਤਸਵੀਰਾਂ ਸ਼ੇਅਰ ਕਰਦਿਆਂ ਇਕ ਨੋਟ ਵੀ ਲਿਖਿਆ ਹੈ।](https://feeds.abplive.com/onecms/images/uploaded-images/2021/05/30/93b24d02050e84af11ac5720b1737ed215510.jpg?impolicy=abp_cdn&imwidth=720)
ਕੰਗਨਾ ਰਣੌਤ ਇਨ੍ਹਾਂ ਤਸਵੀਰਾਂ 'ਚ ਬਹੁਤ ਖੁਸ਼ ਤੇ ਸੁੰਦਰ ਦਿਖਾਈ ਦੇ ਰਹੀ ਹੈ। ਉਨ੍ਹਾਂ ਇਹ ਤਸਵੀਰਾਂ ਸ਼ੇਅਰ ਕਰਦਿਆਂ ਇਕ ਨੋਟ ਵੀ ਲਿਖਿਆ ਹੈ।
3/6
![ਕੰਗਨਾ ਰਣੌਤ ਨੇ ਲਿਖਿਆ, ਕੋਰੋਨਾ ਦੌਰਾਨ ਸਭ ਤੋਂ ਜ਼ਿਆਦਾ ਚੈਲੇਜਿੰਗ ਆਇਸੋਲੇਸ਼ਨ ਸੀ। ਹੁਣ ਮਨਾਲੀ 'ਚ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲ ਕੇ ਚੰਗਾ ਲੱਗਾ। ਕੱਲ੍ਹ ਨਾਨੀ ਨੂੰ ਮਿਲਣ ਮੰਡੀ ਜਾਊਂਗੀ।](https://feeds.abplive.com/onecms/images/uploaded-images/2021/05/30/1a40dae8774371b7d626446f284c0ea89d8b5.jpg?impolicy=abp_cdn&imwidth=720)
ਕੰਗਨਾ ਰਣੌਤ ਨੇ ਲਿਖਿਆ, ਕੋਰੋਨਾ ਦੌਰਾਨ ਸਭ ਤੋਂ ਜ਼ਿਆਦਾ ਚੈਲੇਜਿੰਗ ਆਇਸੋਲੇਸ਼ਨ ਸੀ। ਹੁਣ ਮਨਾਲੀ 'ਚ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲ ਕੇ ਚੰਗਾ ਲੱਗਾ। ਕੱਲ੍ਹ ਨਾਨੀ ਨੂੰ ਮਿਲਣ ਮੰਡੀ ਜਾਊਂਗੀ।
4/6
![ਕੰਗਨਾ ਰਣੌਤ ਆਪਣੀ ਭੈਣ ਤੇ ਰਿਸ਼ਤੇਦਾਰ ਨਾਲ ਚਿਲ ਕਰਦੀ ਹੋਈ।](https://feeds.abplive.com/onecms/images/uploaded-images/2021/05/30/e41095bca665967f6ff3d6b34219fd184d5a4.jpg?impolicy=abp_cdn&imwidth=720)
ਕੰਗਨਾ ਰਣੌਤ ਆਪਣੀ ਭੈਣ ਤੇ ਰਿਸ਼ਤੇਦਾਰ ਨਾਲ ਚਿਲ ਕਰਦੀ ਹੋਈ।
5/6
![ਕੰਗਨਾ ਦਾ ਆਪਣੇ ਭਾਣਜੇ ਪ੍ਰਿਥਵੀ ਨਾਲ ਕਾਫੀ ਲਗਾਅ ਹੈ।](https://feeds.abplive.com/onecms/images/uploaded-images/2021/05/30/61b1baec4869fb7cd6ca8ae4d2d21a1b8f56d.jpg?impolicy=abp_cdn&imwidth=720)
ਕੰਗਨਾ ਦਾ ਆਪਣੇ ਭਾਣਜੇ ਪ੍ਰਿਥਵੀ ਨਾਲ ਕਾਫੀ ਲਗਾਅ ਹੈ।
6/6
![ਕੰਗਨਾ ਆਪਣੀ ਮਾਂ ਨੂੰ ਵੀ ਕਾਫੀ ਜ਼ਿਆਦਾ ਪਿਆਰ ਕਰਦੀ ਹੈ। ਉਨ੍ਹਾਂ ਮਦਰਸ ਡੇਅ 'ਤੇ ਮਾਂ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।](https://feeds.abplive.com/onecms/images/uploaded-images/2021/05/30/853241e6b89fddba87526162e1d15faed0d4e.jpg?impolicy=abp_cdn&imwidth=720)
ਕੰਗਨਾ ਆਪਣੀ ਮਾਂ ਨੂੰ ਵੀ ਕਾਫੀ ਜ਼ਿਆਦਾ ਪਿਆਰ ਕਰਦੀ ਹੈ। ਉਨ੍ਹਾਂ ਮਦਰਸ ਡੇਅ 'ਤੇ ਮਾਂ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
Published at : 30 May 2021 09:00 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)