ਪੜਚੋਲ ਕਰੋ
Kapil Sharma: ਕੋਲਡ ਡਰਿੰਕ ਕੰਪਨੀ 'ਚ ਕੰਮ ਕਰਦਾ ਸੀ ਕਪਿਲ ਸ਼ਰਮਾ, ਜਾਣੋ ਕਿਵੇਂ ਬਣਿਆ ਕਾਮੇਡੀ ਦਾ ਬਾਦਸ਼ਾਹ ?
Birthday Special: ਜੇਕਰ ਮਿਹਨਤ ਪੂਰੀ ਲਗਨ ਨਾਲ ਕੀਤੀ ਜਾਵੇ ਤਾਂ ਸਫਲਤਾ ਪ੍ਰਾਪਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਅਸੀਂ ਅਜਿਹੇ ਹੀ ਇੱਕ ਸਟਾਰ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਇਸ ਨੂੰ ਸੱਚ ਸਾਬਤ ਕੀਤਾ ਹੈ।
kapil sharma birthday
1/6

ਅਸੀ ਗੱਲ ਕਰ ਰਹੇ ਹਾਂ, ਸਟੈਂਡ-ਅੱਪ ਕਾਮੇਡੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਪਿਲ ਸ਼ਰਮਾ ਬਾਰੇ। ਜੋ ਬਾਲੀਵੁੱਡ ਦੇ ਖਾਸ ਸਿਤਾਰਿਆਂ ਵਿੱਚੋਂ ਇੱਕ ਹਨ। ਕਈ ਫਿਲਮਾਂ 'ਚ ਮੁੱਖ ਭੂਮਿਕਾਵਾਂ ਨਿਭਾ ਚੁੱਕੇ ਕਪਿਲ ਸ਼ਰਮਾ ਅੱਜਕਲ ਆਪਣੇ ਨਵੇਂ ਸ਼ੋਅ ਨਾਲ ਦਰਸ਼ਕਾਂ ਨੂੰ ਖੂਬ ਹਸਾ ਰਹੇ ਹਨ। ਪਰ ਉਸ ਦੀ ਕਾਮਯਾਬੀ ਪਿੱਛੇ ਦਾ ਸਫ਼ਰ ਬਿਲਕੁਲ ਵੀ ਆਸਾਨ ਨਹੀਂ ਸੀ।
2/6

ਅੱਜ ਕਪਿਲ ਸ਼ਰਮਾ ਕੋਲ ਸਭ ਕੁਝ ਹੈ - ਨਾਮ, ਪ੍ਰਸਿੱਧੀ ਅਤੇ ਦੌਲਤ। ਆਲੀਸ਼ਾਨ ਘਰ, ਮਹਿੰਗੀਆਂ ਕਾਰਾਂ ਦਾ ਭੰਡਾਰ ਅਤੇ ਅਣਗਿਣਤ ਦਰਸ਼ਕਾਂ ਦਾ ਪਿਆਰ। ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਨੂੰ ਲੋਕਲ ਟਰੇਨਾਂ ਰਾਹੀਂ ਸਫ਼ਰ ਕਰਨਾ ਪੈਂਦਾ ਸੀ।
Published at : 02 Apr 2024 09:49 AM (IST)
ਹੋਰ ਵੇਖੋ





















