ਪੜਚੋਲ ਕਰੋ
ਵਿਆਹ ਮਗਰੋਂ ਕ੍ਰਿਸ਼ਮਾ ਤੰਨਾ ਨੇ ਟ੍ਰਾਂਸਪੇਂਰਟ ਡ੍ਰੈੱਸ 'ਚ ਦਿਖਾਇਆ ਕਾਤਲਾਨਾ ਅੰਦਾਜ਼, ਦਿਲਕਸ਼ ਮੁਸਕਰਾਹਟ ਨਾਲ ਲੁੱਟੀ ਮਹਿਫਲ
Karishma Tanna
1/7

ਕਰਿਸ਼ਮਾ ਤੰਨਾ (Karishma Tanna) ਆਪਣੇ ਬੁਆਏਫ੍ਰੈਂਡ ਵਰੁਣ ਬੰਗੇਰਾ (Varun Bangera) ਨਾਲ 5 ਫਰਵਰੀ 2022 ਨੂੰ ਵਿਆਹ ਦੇ ਬੰਧਨ ਚ ਬੱਝ ਗਈ ਸੀ। ਵਿਆਹ ਤੋਂ ਬਾਅਦ ਲੱਗਦਾ ਹੈ ਕਿ ਕਰਿਸ਼ਮਾ (Karishma) ਹੋਰ ਵੀ ਗਲੈਮਰਸ ਹੋ ਗਈ ਹੈ। ਇਸ ਦਾ ਸਬੂਤ ਹਨ ਉਸ ਦੀਆਂ ਇਹ ਤਸਵੀਰਾਂ ਹਨ।
2/7

ਕਰਿਸ਼ਮਾ ਤੰਨਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
Published at : 27 Feb 2022 03:38 PM (IST)
ਹੋਰ ਵੇਖੋ





















