ਪੜਚੋਲ ਕਰੋ
Karishma Tanna: ਬੌਸੀ ਲੁੱਕ 'ਚ ਕਰਿਸ਼ਮਾ ਤੰਨਾ ਨੇ ਮਚਾਈ ਤਬਾਹੀ, ਉਸ ਦਾ ਬੋਲਡ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦੇ ਉੱਡੇ ਹੋਸ਼
Pics: ਟੀਵੀ ਅਦਾਕਾਰਾ ਅਤੇ ਵੈੱਬ ਸੀਰੀਜ਼ ਫੇਮ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਆਪਣੇ ਗਲੈਮਰਸ ਲੁੱਕ ਕਾਰਨ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਸਕੂਪ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ।
Karishma Tanna
1/8

ਭਾਵੇਂ ਹੀ ਅਭਿਨੇਤਰੀ ਇਨ੍ਹੀਂ ਦਿਨੀਂ ਕਿਸੇ ਵੀ ਟੀਵੀ ਸੀਰੀਅਲ ਵਿੱਚ ਨਜ਼ਰ ਨਹੀਂ ਆ ਰਹੀ ਹੈ, ਪਰ ਉਹ ਆਪਣੇ ਸਟਾਈਲਿਸ਼ ਲੁੱਕ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਲੁਭਾਉਂਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਦੇਖੋ ਹੌਟ ਤਸਵੀਰਾਂ...
2/8

ਮਸ਼ਹੂਰ ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਆਪਣੀਆਂ ਤਾਜ਼ਾ ਫੋਟੋਸ਼ੂਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ।
Published at : 06 Jun 2023 12:39 PM (IST)
ਹੋਰ ਵੇਖੋ





















