ਪੜਚੋਲ ਕਰੋ
Katrina Vicky Haldi Inside Photos: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਹਲਦੀ ਦੀ ਰਸਮ 'ਚ ਹੋਏ ਰੌੌਮਾਂਟਿਕ, ਇਕ ਦੂਜੇ ਨੂੰ ਲਾਈ ਹਲਦੀ
Katrina Vicky Haldi Inside Photos
1/8

Katrina Kaif Vicky Kaushal Haldi: ਕੈਟਰੀਨਾ ਕੈਫ (Katrina Kaif ) ਅਤੇ ਵਿੱਕੀ ਕੌਸ਼ਲ (Vicky Kaushal) ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਲਦੀ ਸਮਾਰੋਹ ਦੀਆਂ ਇਹ ਤਸਵੀਰਾਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
2/8

ਕੈਟਰੀਨਾ ਕੈਫ ਨੇ ਖੁਦ ਆਪਣੇ ਲਾੜੇ ਰਾਜਾ ਵਿੱਕੀ ਕੌਸ਼ਲ ਨੂੰ ਹਲਦੀ ਲਗਾਈ ਅਤੇ ਇਸ ਦੌਰਾਨ ਇਹ ਜੋੜਾ ਪੂਰੀ ਤਰ੍ਹਾਂ ਇਕ-ਦੂਜੇ 'ਚ ਗੁਆਚਿਆ ਨਜ਼ਰ ਆਇਆ।
Published at : 11 Dec 2021 01:19 PM (IST)
ਹੋਰ ਵੇਖੋ





















