ਪੜਚੋਲ ਕਰੋ
ਕਦੇ ਇਸ ਤਰ੍ਹਾਂ ਦਿਖਾਈ ਦਿੰਦੇ ਸੀ ਇਹ ਸਟਾਰਕਿਡਸ, ਹੁਣ ਦਿਖਣ ਲੱਗੇ ਖੂਬਸੂਰਤ
1/8

ਬਾਲੀਵੁੱਡ ਸਟਾਰਕਿਡਸ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਪੈਦਾ ਹੁੰਦਿਆਂ ਹੀ ਇਨ੍ਹਾਂ ਦੇ ਚਰਚੇ ਚਾਰੇ ਪਾਸੇ ਹੋਣ ਲੱਗਦੇ ਹਨ ਤੇ ਫ਼ਿਲਮ ਇੰਡਸਟਰੀ ਵਾਲੇ ਵੀ ਇਨ੍ਹਾਂ ਨੂੰ ਫ਼ਿਲਮਾਂ 'ਚ ਲੌਂਚ ਕਰਨ ਲਈ ਹੱਥੋ ਹੱਥ ਲੈਂਦੇ ਹਨ। ਅੱਜ ਅਸੀਂ ਕੁਝ ਸਟਾਰਕਿਡਸ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਜੋ ਪਹਿਲਾਂ ਦੇ ਮੁਕਾਬਲੇ ਕਾਫੀ ਬਦਲ ਗਏ ਹਨ। ਇਨ੍ਹਾਂ 'ਚ ਖੁਸ਼ੀ ਕਪੂਰ ਦਾ ਨਾਂਅ ਵੀ ਸ਼ਾਮਲ ਹੈ।
2/8

ਬੋਨੀ ਕਪੂਰ ਤੇ ਦਿਵਗੰਤ ਅਦਾਕਾਰਾ ਸ੍ਰੀਦੇਵੀ ਦੀ ਛੋਟੀ ਧੀ ਖੁਸ਼ੀ ਲਾਈਮ ਲਾਈਟ 'ਚ ਆਉਣ ਤੋਂ ਪਹਿਲਾਂ ਕਾਫੀ ਵੱਖ ਦਿਖਾਈ ਦਿੰਦੀ ਸੀ। ਉਨ੍ਹਾਂ ਦੀਆਂ ਪਹਿਲਾਂ ਤੇ ਹੁਣ ਦੀਆਂ ਤਸਵੀਰਾਂ 'ਚ ਕਾਫੀ ਫਰਕ ਹੈ।
3/8

ਖੁਸ਼ੀ ਦੀ ਵੱਡੀ ਭੈਣ ਜਾਨ੍ਹਵੀ ਦਾ ਵੀ ਇਹੀ ਹਾਲ ਹੈ। ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਲੁੱਕ ਕਾਫੀ ਵੱਖ ਸੀ।
4/8

ਸ਼ਾਹਰੁਖ ਖਾਨ ਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਹਮੇਸ਼ਾਂ ਆਪਣੇ ਸਾਂਵਲੇ ਲੁਕਸ ਕਾਰਨ ਚਰਚਾ 'ਚ ਰਹਿੰਦੀ ਹੈ।
5/8

ਕਾਜੋਲ ਤੇ ਅਜੇ ਦੇਵਗਨ ਦੀ ਬੇਟੀ ਨਿਆਸਾ ਦੇਵਗਨ ਵੀ ਹੁਣ ਕਾਫੀ ਖੂਬਸੂਰਤ ਦਿਖਾਈ ਦਿੰਦੀ ਹੈ। ਉਹ ਇਨੀਂ ਦਿਨੀਂ ਸਿੰਗਾਪੁਰ 'ਚ ਪੜ੍ਹਾਈ ਕਰ ਰਹੀ ਹੈ।
6/8

ਸੈਫ ਤੇ ਅਮ੍ਰਿਤਾ ਦਾ ਬੇਟਾ ਇਬਰਾਹਿਮ ਵੀ ਹੁਣ ਕਾਫੀ ਹੈਂਡਸਮ ਹੋ ਗਿਆ ਹੈ।
7/8

ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਸੈਫ ਅਲੀ ਖਾਨ ਤੇ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਦਾ ਵਜ਼ਨ ਕਾਫੀ ਜ਼ਿਆਦਾ ਹੋਇਆ ਕਰਦਾ ਸੀ। ਪਰ ਹੁਣ ਉਹ ਕਾਫੀ ਐਕਟਿਵ ਅਦਾਕਾਰਾਂ 'ਚੋਂ ਇਕ ਹੈ।
8/8

ਕੂਲ ਤੇ ਡੈਸ਼ਿੰਗ ਲੁਕ ਕਾਰਨ ਚਰਚਾ 'ਚ ਰਹਿਣ ਵਾਲਾ ਸ਼ਾਹਰੁਖ ਖਾਨ ਦਾ ਵੱਡਾ ਬੇਟਾ ਆਰਿਅਨ ਕਦੇ ਇਸ ਤਰ੍ਹਾਂ ਨਜ਼ਰ ਆਉਂਦਾ ਸੀ। ਵੱਡਾ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਲੁੱਕ ਵੀ ਬਦਲ ਗਈ।
Published at : 13 Jul 2021 09:56 AM (IST)
ਹੋਰ ਵੇਖੋ
Advertisement
Advertisement





















