ਪੜਚੋਲ ਕਰੋ
55 ਸਾਲ ਦੀ ਉਮਰ 'ਚ ਵੀ ਕਿਵੇਂ ਇੰਨੀ ਹਸੀਨ ਦਿਖਦੀ ਮਾਧੁਰੀ ਦੀਕਸ਼ਿਤ, ਇਹ ਅਭਿਨੇਤਰੀ ਦੇ ਬਿਊਟੀ ਟਿਪਸ
Madhuri Dixit
1/5

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦੀਆਂ ਅਦਾਏ ਤੇ ਉਸ ਦੀ ਖੂਬਸੂਰਤੀ ਹਮੇਸ਼ਾ ਹੀ ਫ਼ੈਨਜ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ। ਜਦੋਂ ਵੀ ਅਦਾਕਾਰਾ ਲੈਂਸ ਭਾਵ ਕੈਮਰੇ ਦੇ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਚਿਹਰੇ ਤੋਂ ਇਕ ਵੱਖਰੀ ਕਿਸਮ ਦਾ ਜਾਦੂ ਝਲਕਦਾ ਹੈ।
2/5

80 ਦੇ ਦਹਾਕੇ ਤੋਂ ਆਪਣੀ ਸਦਾਬਹਾਰ ਲੁੱਕ ਲਈ ਜਾਣੀ ਜਾਂਦੀ ਮਾਧੁਰੀ ਦੀਆਂ ਫਿਲਮਾਂ ਨੇ ਅਦਾਕਾਰੀ ਤੋਂ ਇਲਾਵਾ, ਹਰ ਲੁੱਕ ਨੂੰ ਆਸਾਨ ਬਣਾ ਦਿੱਤਾ ਹੈ।
Published at : 18 May 2022 11:45 AM (IST)
ਹੋਰ ਵੇਖੋ





















