ਪੜਚੋਲ ਕਰੋ
(Source: ECI/ABP News)
ਮਲਾਇਕਾ ਅਰੋੜਾ ਨੇ ਇਕ ਵਾਰ ਫਿਰ ਦਿਖਾਇਆ ਗਲੈਮਰਸ ਅੰਦਾਜ਼, ਤਸਵੀਰਾਂ ਦੇਖ ਉੱਡ ਜਾਣਗੇ ਹੋਸ਼
![](https://feeds.abplive.com/onecms/images/uploaded-images/2021/09/17/e7afc0f81bb81ea8d6d62aa93dc20451_original.jpg?impolicy=abp_cdn&imwidth=720)
ਮਲਾਇਕਾ ਅਰੋੜਾ ਖਾਨ
1/7
![ਮਲਾਇਕਾ ਅਰੋੜਾ ਜਦੋਂ ਵੀ ਸਾਹਮਣੇ ਆਉਂਦੀ ਹੈ, ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ। ਇਸ ਵਾਰ ਮਲਾਇਕਾ ਇਕ ਫੋਟੋਸ਼ੂਟ ਜ਼ਰੀਏ ਫੈਨਜ਼ ਦੇ ਹੋਸ਼ ਉਡਾਉਣ ਆਈ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਨਵੇਂ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2021/09/17/b30cab92abc8f8a188a5e32470c09f1e9ab5d.jpg?impolicy=abp_cdn&imwidth=720)
ਮਲਾਇਕਾ ਅਰੋੜਾ ਜਦੋਂ ਵੀ ਸਾਹਮਣੇ ਆਉਂਦੀ ਹੈ, ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ। ਇਸ ਵਾਰ ਮਲਾਇਕਾ ਇਕ ਫੋਟੋਸ਼ੂਟ ਜ਼ਰੀਏ ਫੈਨਜ਼ ਦੇ ਹੋਸ਼ ਉਡਾਉਣ ਆਈ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਨਵੇਂ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
2/7
![ਇਨ੍ਹਾਂ ਤਸਵੀਰਾਂ 'ਚ ਮਲਾਇਕਾ ਦਾ ਹਰ ਵਾਰ ਦੀ ਤਰ੍ਹਾਂ ਸਟੱਨਿੰਗ ਲੁਕ ਦੇਖਣ ਨੂੰ ਮਿਲਿਆ ਹੈ।](https://feeds.abplive.com/onecms/images/uploaded-images/2021/09/17/b20eb548aa11e79bd70683f7933157a16f548.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ 'ਚ ਮਲਾਇਕਾ ਦਾ ਹਰ ਵਾਰ ਦੀ ਤਰ੍ਹਾਂ ਸਟੱਨਿੰਗ ਲੁਕ ਦੇਖਣ ਨੂੰ ਮਿਲਿਆ ਹੈ।
3/7
![ਪਰਪਲ ਟੌਪ ਤੇ ਬੌਟਮ ਨਾਲ ਖੂਬਸੂਰਤ ਅਸੈਸਰੀ ਕੈਰੀ ਕੀਤੀ ਹੈ।](https://feeds.abplive.com/onecms/images/uploaded-images/2021/09/17/f098402b341cc1e1e8e75be59a820ac605bd6.jpg?impolicy=abp_cdn&imwidth=720)
ਪਰਪਲ ਟੌਪ ਤੇ ਬੌਟਮ ਨਾਲ ਖੂਬਸੂਰਤ ਅਸੈਸਰੀ ਕੈਰੀ ਕੀਤੀ ਹੈ।
4/7
![ਮਲਾਇਕਾ ਇਕ ਅਜਿਹੀ ਸੈਲੀਬ੍ਰਿਟੀ ਹੈ ਜੋ ਹਮੇਸ਼ਾ ਆਪਣੇ ਸਟਾਇਲ ਗੇਮ ਨਾਲ ਫੈਨਜ਼ ਨੂੰ ਹੈਰਾਨ ਕਰ ਦਿੰਦੀ ਹੈ।](https://feeds.abplive.com/onecms/images/uploaded-images/2021/09/17/2d8fc2ab222c9432a6579d5396300b27328dd.jpg?impolicy=abp_cdn&imwidth=720)
ਮਲਾਇਕਾ ਇਕ ਅਜਿਹੀ ਸੈਲੀਬ੍ਰਿਟੀ ਹੈ ਜੋ ਹਮੇਸ਼ਾ ਆਪਣੇ ਸਟਾਇਲ ਗੇਮ ਨਾਲ ਫੈਨਜ਼ ਨੂੰ ਹੈਰਾਨ ਕਰ ਦਿੰਦੀ ਹੈ।
5/7
![ਵਰਕ ਫਰੰਟ ਦੀ ਗੱਲ ਕਰੀਏ ਤਾਂ ਮਲਾਇਕਾ ਇਨੀਂ ਦਿਨੀਂ ਐਮਟੀਵੀ ਦੇ ਰਿਐਲਿਟੀ ਸ਼ੋਅ ਸੁਪਰਮੌਡਲ ਆਫ ਦ ਈਅਰ 'ਚ ਬਤੌਰ ਜੱਜ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2021/09/17/3383f23e2b3bbffd3e514b041a3402b3e1f93.jpg?impolicy=abp_cdn&imwidth=720)
ਵਰਕ ਫਰੰਟ ਦੀ ਗੱਲ ਕਰੀਏ ਤਾਂ ਮਲਾਇਕਾ ਇਨੀਂ ਦਿਨੀਂ ਐਮਟੀਵੀ ਦੇ ਰਿਐਲਿਟੀ ਸ਼ੋਅ ਸੁਪਰਮੌਡਲ ਆਫ ਦ ਈਅਰ 'ਚ ਬਤੌਰ ਜੱਜ ਨਜ਼ਰ ਆ ਰਹੀ ਹੈ।
6/7
![ਪਰਸਨਲ ਫਰੰਟ ਦੀ ਗੱਲ ਕਰੀਏ ਤਾਂ ਮਲਾਇਕਾ ਅਰਜੁਨ ਕਪੂਰ ਨੂੰ ਡੇਟ ਕਰਨ ਦੀ ਵਜ੍ਹਾ ਨਾਲ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਦੋਵਾਂ 'ਚ 10 ਸਾਲ ਦਾ ਉਮਰ ਦਾ ਫਾਸਲਾ ਹੈ। ਦੋਵੇਂ ਪਿਛਲੇ ਚਾਰ ਸਾਲ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।](https://feeds.abplive.com/onecms/images/uploaded-images/2021/09/17/008d27eb053728f629d2831ad8b8a84beeca8.jpg?impolicy=abp_cdn&imwidth=720)
ਪਰਸਨਲ ਫਰੰਟ ਦੀ ਗੱਲ ਕਰੀਏ ਤਾਂ ਮਲਾਇਕਾ ਅਰਜੁਨ ਕਪੂਰ ਨੂੰ ਡੇਟ ਕਰਨ ਦੀ ਵਜ੍ਹਾ ਨਾਲ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਦੋਵਾਂ 'ਚ 10 ਸਾਲ ਦਾ ਉਮਰ ਦਾ ਫਾਸਲਾ ਹੈ। ਦੋਵੇਂ ਪਿਛਲੇ ਚਾਰ ਸਾਲ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
7/7
![ਅਰਜੁਨ ਤੋਂ ਪਹਿਲਾਂ ਮਲਾਇਕਾ ਜ਼ਿੰਦਗੀ 'ਚ ਅਰਬਾਜ਼ ਖਾਨ ਸਨ। ਅਰਬਾਜ਼ ਤੇ ਮਲਾਇਕਾ ਦਾ ਵਿਆਹ 19 ਸਾਲ ਟਿਕਿਆ। ਫਿਰ ਆਪਸੀ ਸਹਿਮਤੀ ਨਾਲ ਦੋਵਾਂ ਨੇ 2017 'ਚ ਤਲਾਕ ਲੈ ਲਿਆ ਸੀ। ਤਲਾਕ ਤੋਂ ਬਾਅਦ ਬੇਟੇ ਅਰਹਾਨ ਦੀ ਕਸਟਡੀ ਮਲਾਇਕਾ ਨੂੰ ਮਿਲੀ ਸੀ।](https://feeds.abplive.com/onecms/images/uploaded-images/2021/09/17/3bf2e81cbdf2acd4d8e188c0ff34af67fddf1.jpg?impolicy=abp_cdn&imwidth=720)
ਅਰਜੁਨ ਤੋਂ ਪਹਿਲਾਂ ਮਲਾਇਕਾ ਜ਼ਿੰਦਗੀ 'ਚ ਅਰਬਾਜ਼ ਖਾਨ ਸਨ। ਅਰਬਾਜ਼ ਤੇ ਮਲਾਇਕਾ ਦਾ ਵਿਆਹ 19 ਸਾਲ ਟਿਕਿਆ। ਫਿਰ ਆਪਸੀ ਸਹਿਮਤੀ ਨਾਲ ਦੋਵਾਂ ਨੇ 2017 'ਚ ਤਲਾਕ ਲੈ ਲਿਆ ਸੀ। ਤਲਾਕ ਤੋਂ ਬਾਅਦ ਬੇਟੇ ਅਰਹਾਨ ਦੀ ਕਸਟਡੀ ਮਲਾਇਕਾ ਨੂੰ ਮਿਲੀ ਸੀ।
Published at : 17 Sep 2021 07:28 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)