ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
24 ਸਾਲਾਂ 'ਚ ਕਿੰਨੀ ਬਦਲ ਗਈ ਮੰਦਾਕਿਨੀ, ਤਾਜ਼ਾ ਤਸਵੀਰਾਂ ਦੇਖ ਕੇ ਯਕੀਨ ਨਹੀਂ ਹੋਵੇਗਾ
![](https://feeds.abplive.com/onecms/images/uploaded-images/2022/04/20/ff69caf1ae87fa38220c6d709c1a1e6c_original.jpg?impolicy=abp_cdn&imwidth=720)
Mandakini ,
1/9
![ਬਾਲੀਵੁੱਡ ਅਦਾਕਾਰਾ ਮੰਦਾਕਿਨੀ ਲੰਬੇ ਸਮੇਂ ਤੋਂ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਹੁਣ ਉਹ ਵਾਪਸੀ ਕਰਨ ਲਈ ਤਿਆਰ ਹੈ।](https://feeds.abplive.com/onecms/images/uploaded-images/2022/04/20/30e62fddc14c05988b44e7c02788e18753e71.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਮੰਦਾਕਿਨੀ ਲੰਬੇ ਸਮੇਂ ਤੋਂ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਹੁਣ ਉਹ ਵਾਪਸੀ ਕਰਨ ਲਈ ਤਿਆਰ ਹੈ।
2/9
![ਮੰਦਾਕਿਨੀ ਇੱਕ ਮਿਊਜ਼ਿਕ ਵੀਡੀਓ ਰਾਹੀਂ ਵਾਪਸੀ ਕਰਨ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦਾ ਬੇਟਾ ਰਬਿਲ ਠਾਕੁਰ ਵੀ ਨਜ਼ਰ ਆਵੇਗਾ।](https://cdn.abplive.com/imagebank/default_16x9.png)
ਮੰਦਾਕਿਨੀ ਇੱਕ ਮਿਊਜ਼ਿਕ ਵੀਡੀਓ ਰਾਹੀਂ ਵਾਪਸੀ ਕਰਨ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦਾ ਬੇਟਾ ਰਬਿਲ ਠਾਕੁਰ ਵੀ ਨਜ਼ਰ ਆਵੇਗਾ।
3/9
![ਮੰਦਾਕਿਨੀ ਨੇ 1996 ਵਿੱਚ ਫਿਲਮਾਂ ਦੀ ਦੁਨੀਆ ਛੱਡ ਦਿੱਤੀ ਸੀ। ਜਦੋਂ ਉਹ ਫਿਲਮੀ ਦੁਨੀਆ 'ਚ ਆਈ ਤਾਂ ਫਿਲਮ 'ਰਾਮ ਤੇਰੀ ਗੰਗਾ ਮੈਲੀ' ਰਾਹੀਂ ਉਸ ਨੂੰ ਕਾਫੀ ਪ੍ਰਸਿੱਧੀ ਮਿਲੀ।](https://cdn.abplive.com/imagebank/default_16x9.png)
ਮੰਦਾਕਿਨੀ ਨੇ 1996 ਵਿੱਚ ਫਿਲਮਾਂ ਦੀ ਦੁਨੀਆ ਛੱਡ ਦਿੱਤੀ ਸੀ। ਜਦੋਂ ਉਹ ਫਿਲਮੀ ਦੁਨੀਆ 'ਚ ਆਈ ਤਾਂ ਫਿਲਮ 'ਰਾਮ ਤੇਰੀ ਗੰਗਾ ਮੈਲੀ' ਰਾਹੀਂ ਉਸ ਨੂੰ ਕਾਫੀ ਪ੍ਰਸਿੱਧੀ ਮਿਲੀ।
4/9
![ਮੰਦਾਕਿਨੀ ਉਸ ਦੌਰ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸ ਦੀਆਂ ਨਸ਼ੀਲੀਆਂ ਅੱਖਾਂ ਤੇ ਬੋਲਡਨੈਸ 'ਤੇ ਹਰ ਕੋਈ ਫ਼ਿਦਾ ਸੀ।](https://cdn.abplive.com/imagebank/default_16x9.png)
ਮੰਦਾਕਿਨੀ ਉਸ ਦੌਰ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸ ਦੀਆਂ ਨਸ਼ੀਲੀਆਂ ਅੱਖਾਂ ਤੇ ਬੋਲਡਨੈਸ 'ਤੇ ਹਰ ਕੋਈ ਫ਼ਿਦਾ ਸੀ।
5/9
!['ਰਾਮ ਤੇਰੀ ਗੰਗਾ ਮੈਲੀ' ਤੋਂ ਬਾਅਦ ਰਿਲੀਜ਼ ਹੋਈਆਂ ਮੰਦਾਕਿਨੀ ਦੀਆਂ ਫਿਲਮਾਂ ਨੇ ਸਫਲਤਾ ਦਾ ਸਵਾਦ ਨਹੀਂ ਚੱਖਿਆ। ਹਾਲਾਂਕਿ ਇਸ ਨਾਲ ਅਭਿਨੇਤਰੀ ਨੂੰ ਕੋਈ ਫਰਕ ਨਹੀਂ ਪਿਆ।](https://cdn.abplive.com/imagebank/default_16x9.png)
'ਰਾਮ ਤੇਰੀ ਗੰਗਾ ਮੈਲੀ' ਤੋਂ ਬਾਅਦ ਰਿਲੀਜ਼ ਹੋਈਆਂ ਮੰਦਾਕਿਨੀ ਦੀਆਂ ਫਿਲਮਾਂ ਨੇ ਸਫਲਤਾ ਦਾ ਸਵਾਦ ਨਹੀਂ ਚੱਖਿਆ। ਹਾਲਾਂਕਿ ਇਸ ਨਾਲ ਅਭਿਨੇਤਰੀ ਨੂੰ ਕੋਈ ਫਰਕ ਨਹੀਂ ਪਿਆ।
6/9
![ਇਸ ਦੇ ਨਾਲ ਹੀ ਉਨ੍ਹਾਂ ਦਾ ਨਾਂ ਉਦੋਂ ਵਿਵਾਦਾਂ 'ਚ ਆ ਗਿਆ ਜਦੋਂ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਮੈਚ ਦੇਖਦੇ ਹੋਏ ਉਨ੍ਹਾਂ ਦੀ ਇਕ ਫੋਟੋ ਵਾਇਰਲ ਹੋ ਗਈ ।](https://cdn.abplive.com/imagebank/default_16x9.png)
ਇਸ ਦੇ ਨਾਲ ਹੀ ਉਨ੍ਹਾਂ ਦਾ ਨਾਂ ਉਦੋਂ ਵਿਵਾਦਾਂ 'ਚ ਆ ਗਿਆ ਜਦੋਂ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਮੈਚ ਦੇਖਦੇ ਹੋਏ ਉਨ੍ਹਾਂ ਦੀ ਇਕ ਫੋਟੋ ਵਾਇਰਲ ਹੋ ਗਈ ।
7/9
![ਮੰਦਾਕਿਨੀ ਦਾ ਨਾਂ ਦਾਊਦ ਨਾਲ ਜੁੜਨ ਲੱਗਾ ਤੇ ਇਹੀ ਗੱਲ ਉਸ ਦੇ ਕਰੀਅਰ 'ਤੇ ਵੀ ਅਸਰ ਪਾਉਣ ਲੱਗੀ। ਆਖਰਕਾਰ ਮੰਦਾਕਿਨੀ ਇੱਕ ਬੁੱਧ ਭਿਕਸ਼ੂ ਰਿੰਪੋਚੇ ਠਾਕੁਰ ਨਾਲ ਵਿਆਹ ਕਰਵਾ ਕੇ ਫਿਲਮੀ ਦੁਨੀਆ ਤੋਂ ਦੂਰ ਹੋ ਗਈ।](https://cdn.abplive.com/imagebank/default_16x9.png)
ਮੰਦਾਕਿਨੀ ਦਾ ਨਾਂ ਦਾਊਦ ਨਾਲ ਜੁੜਨ ਲੱਗਾ ਤੇ ਇਹੀ ਗੱਲ ਉਸ ਦੇ ਕਰੀਅਰ 'ਤੇ ਵੀ ਅਸਰ ਪਾਉਣ ਲੱਗੀ। ਆਖਰਕਾਰ ਮੰਦਾਕਿਨੀ ਇੱਕ ਬੁੱਧ ਭਿਕਸ਼ੂ ਰਿੰਪੋਚੇ ਠਾਕੁਰ ਨਾਲ ਵਿਆਹ ਕਰਵਾ ਕੇ ਫਿਲਮੀ ਦੁਨੀਆ ਤੋਂ ਦੂਰ ਹੋ ਗਈ।
8/9
![1996 'ਚ ਰਿਲੀਜ਼ ਹੋਈ ਫਿਲਮ 'ਜ਼ੋਰਦਾਰ' ਤੋਂ ਬਾਅਦ ਮੰਦਾਕਿਨੀ ਪੂਰੀ ਤਰ੍ਹਾਂ ਨਾਲ ਸ਼ੋਬਿਜ਼ ਦੀ ਦੁਨੀਆ ਤੋਂ ਦੂਰ ਹੋ ਗਈ ਸੀ ਤੇ ਹੁਣ ਉਹ 24 ਸਾਲ ਬਾਅਦ ਮੁੜ ਤੋਂ ਵਾਪਸੀ ਕਰ ਰਹੀ ਹੈ।](https://cdn.abplive.com/imagebank/default_16x9.png)
1996 'ਚ ਰਿਲੀਜ਼ ਹੋਈ ਫਿਲਮ 'ਜ਼ੋਰਦਾਰ' ਤੋਂ ਬਾਅਦ ਮੰਦਾਕਿਨੀ ਪੂਰੀ ਤਰ੍ਹਾਂ ਨਾਲ ਸ਼ੋਬਿਜ਼ ਦੀ ਦੁਨੀਆ ਤੋਂ ਦੂਰ ਹੋ ਗਈ ਸੀ ਤੇ ਹੁਣ ਉਹ 24 ਸਾਲ ਬਾਅਦ ਮੁੜ ਤੋਂ ਵਾਪਸੀ ਕਰ ਰਹੀ ਹੈ।
9/9
![ਇੰਨੇ ਸਾਲਾਂ 'ਚ ਮੰਦਾਕਿਨੀ ਦੀ ਖੂਬਸੂਰਤੀ 'ਚ ਕੋਈ ਕਮੀ ਨਹੀਂ ਆਈ ਹੈ, ਜੀ ਬਸ ਉਸ ਦੇ ਚਿਹਰੇ 'ਤੇ ਉਮਰ ਝਲਕਣ ਲੱਗੀ ਹੈ।](https://cdn.abplive.com/imagebank/default_16x9.png)
ਇੰਨੇ ਸਾਲਾਂ 'ਚ ਮੰਦਾਕਿਨੀ ਦੀ ਖੂਬਸੂਰਤੀ 'ਚ ਕੋਈ ਕਮੀ ਨਹੀਂ ਆਈ ਹੈ, ਜੀ ਬਸ ਉਸ ਦੇ ਚਿਹਰੇ 'ਤੇ ਉਮਰ ਝਲਕਣ ਲੱਗੀ ਹੈ।
Published at : 20 Apr 2022 11:15 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)