ਪੜਚੋਲ ਕਰੋ
ਆਮੇਰ ਦੇ ਕਿਲ੍ਹਾ ਤੋਂ ਲੈ ਕੇ ਗੋਲਡਨ ਟੈਂਪਲ ਤੱਕ ਇਨ੍ਹਾਂ ਫੇਮਸ ਥਾਂਵਾਂ 'ਤੇ ਹੋਈ ਵਧੇਰੀਆਂ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ
Shooting_Places_1
1/7

ਆਮੇਰ ਕਿਲ੍ਹਾ ਜੈਪੁਰ (ਰਾਜਸਥਾਨ) ਤੋਂ 11 ਕਿਲੋਮੀਟਰ ਦੀ ਦੂਰੀ 'ਤੇ ਹੈ। ਬਾਲੀਵੁੱਡ ਫਿਲਮ ਬਾਜੀਰਾਓ ਮਸਤਾਨੀ ਦੀ ਸ਼ੂਟਿੰਗ ਇੱਥੇ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸ ਥਾਂ ਦੀ ਵਰਤੋਂ ਕਈ ਹੋਰ ਫਿਲਮਾਂ ਦੀ ਸ਼ੂਟਿੰਗ ਲਈ ਵੀ ਕੀਤੀ ਗਈ ਹੈ।
2/7

ਬਾਲੀਵੁੱਡ ਫਿਲਮ 'ਬਰਫੀ' ਦੀ ਸ਼ੂਟਿੰਗ ਦਾਰਜੀਲਿੰਗ 'ਚ ਕੀਤੀ ਗਈ ਹੈ। ਸੈਲਾਨੀ ਇਸ ਥਾਂ ਨੂੰ ਬਹੁਤ ਪਸੰਦ ਕਰਦੇ ਹਨ।
Published at : 17 Jun 2021 10:11 AM (IST)
ਹੋਰ ਵੇਖੋ





















