ਪੜਚੋਲ ਕਰੋ
Met Gala 2023: ਈਸ਼ਾ ਅੰਬਾਨੀ ਨੇ ਬਲੈਕ ਸਾੜ੍ਹੀ 'ਚ ਢਾਇਆ ਕਹਿਰ, ਗਲੈਮਰਸ ਅੰਦਾਜ਼ ਨੇ ਸਭ ਨੂੰ ਛੱਡਿਆ ਪਿੱਛੇ
Met Gala: ਫੈਸ਼ਨ ਈਵੈਂਟ ਮੇਟ ਗਾਲਾ 'ਚ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੀਆਂ ਖੂਬਸੂਰਤ ਹਸਤੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਇਸ ਈਵੈਂਟ 'ਚ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਖਿੱਚਿਆ।
Isha Ambani Met Gala 2023
1/6

ਮੇਟ ਗਾਲਾ 'ਚ ਈਸ਼ਾ ਅੰਬਾਨੀ ਬਲੈਕ ਡਰੈੱਸ 'ਚ ਪਹੁੰਚੀ। ਉੱਥੇ ਈਸ਼ਾ ਨੇ ਆਪਣੇ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
2/6

ਬਲੈਕ ਗਾਊਨ 'ਚ ਈਸ਼ਾ ਦਾ ਗਲੈਮਰਸ ਲੁੱਕ ਵੱਡੀਆਂ ਅਭਿਨੇਤਰੀਆਂ 'ਤੇ ਛਾਇਆ ਹੋਇਆ ਸੀ। ਹਰ ਕੋਈ ਉਸ ਦੇ ਸ਼ਾਨਦਾਰ ਅੰਦਾਜ਼ ਦੀ ਤਾਰੀਫ ਕਰ ਰਿਹਾ ਹੈ।
Published at : 02 May 2023 12:24 PM (IST)
ਹੋਰ ਵੇਖੋ





















