ਪੜਚੋਲ ਕਰੋ
(Source: ECI/ABP News)
Harnaaz Sandhu Photos: ਏਅਰਪੋਰਟ 'ਤੇ ਸ਼ਖਸ ਨੇ ਸਭ ਦੇ ਸਾਹਮਣੇ ਹਰਨਾਜ਼ ਸੰਧੂ ਨੂੰ ਕਹੀ ਅਜਿਹੀ ਗੱਲ, ਮਿਸ ਯੂਨੀਵਰਸ 2021 ਨੇ ਝੱਟ ਜੋੜੇ ਹੱਥ!
![](https://feeds.abplive.com/onecms/images/uploaded-images/2022/01/03/011a794923b31694ea1a2f05a35af0f1_original.jpg?impolicy=abp_cdn&imwidth=720)
Harnaaz_Sandhu_1
1/9
![Harnaaz Sandhu Photos: ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ। ਹਰਨਾਜ਼ ਹਮੇਸ਼ਾ ਵਾਂਗ ਖੁਸ਼ ਨਜ਼ਰ ਆ ਰਹੀ ਸੀ।](https://feeds.abplive.com/onecms/images/uploaded-images/2022/01/03/bee5983d9d4612ad4910ed8cf27ef2529c9a6.jpeg?impolicy=abp_cdn&imwidth=720)
Harnaaz Sandhu Photos: ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ। ਹਰਨਾਜ਼ ਹਮੇਸ਼ਾ ਵਾਂਗ ਖੁਸ਼ ਨਜ਼ਰ ਆ ਰਹੀ ਸੀ।
2/9
![ਹਰਨਾਜ਼ ਮੁੰਬਈ ਏਅਰਪੋਰਟ 'ਤੇ ਹਰੇ ਅਤੇ ਚਿੱਟੇ ਸੇਟਿਨ ਆਉਟਫਿਟ 'ਚ ਨਜ਼ਰ ਆਈ। ਉਸ ਨੇ ਇਸ ਡਰੈਸ ਨਾਲ ਗੋਲਡਨ ਰੰਗ ਦੀ ਹੀਲ ਪਾਈ ਹੋਈ ਸੀ। ਉਸ ਦੇ ਵਾਲ ਖੁੱਲ੍ਹੇ ਸੀ, ਉਸ ਨੇ ਕੋਰੋਨਾ ਤੋਂ ਬਚਣ ਲਈ ਮਾਸਕ ਅਤੇ ਫੇਸ ਸ਼ੀਲਡ ਵੀ ਪਾਈ ਹੋਈ ਸੀ।](https://cdn.abplive.com/imagebank/default_16x9.png)
ਹਰਨਾਜ਼ ਮੁੰਬਈ ਏਅਰਪੋਰਟ 'ਤੇ ਹਰੇ ਅਤੇ ਚਿੱਟੇ ਸੇਟਿਨ ਆਉਟਫਿਟ 'ਚ ਨਜ਼ਰ ਆਈ। ਉਸ ਨੇ ਇਸ ਡਰੈਸ ਨਾਲ ਗੋਲਡਨ ਰੰਗ ਦੀ ਹੀਲ ਪਾਈ ਹੋਈ ਸੀ। ਉਸ ਦੇ ਵਾਲ ਖੁੱਲ੍ਹੇ ਸੀ, ਉਸ ਨੇ ਕੋਰੋਨਾ ਤੋਂ ਬਚਣ ਲਈ ਮਾਸਕ ਅਤੇ ਫੇਸ ਸ਼ੀਲਡ ਵੀ ਪਾਈ ਹੋਈ ਸੀ।
3/9
![ਮੀਡੀਆ ਰਿਪੋਰਟਾਂ ਮੁਤਾਬਕ ਹਰਨਾਜ਼ ਨੇ ਏਅਰਪੋਰਟ 'ਤੇ ਪਾਪਰਾਜ਼ੀ ਲਈ ਖੁਸ਼ੀ-ਖੁਸ਼ੀ ਪੋਜ਼ ਵੀ ਦਿੱਤੇ। ਇੱਕ ਪਾਪਰਾਜ਼ੀ ਨੇ ਉਸਨੂੰ ਕਿਹਾ, ਮੈਡਮ, ਇਸੇ ਤਰ੍ਹਾਂ ਸਾਡੇ ਦੇਸ਼ ਦਾ ਨਾਂਅ ਰੋਸ਼ਨ ਕਰੋ। ਇਹ ਸੁਣ ਕੇ ਹਰਨਾਜ਼ ਨੇ ਝੱਟ ਹੱਥ ਜੋੜ ਕੇ ਧੰਨਵਾਦ ਕੀਤਾ। ਇਸ ਤੋਂ ਬਾਅਦ ਉਸ ਨੇ ਮਾਸਕ ਉਤਾਰ ਕੇ ਪੋਜ਼ ਦਿੱਤੇ। ਇਸ ਦੌਰਾਨ ਕੁਝ ਪ੍ਰਸ਼ੰਸਕ ਉਨ੍ਹਾਂ ਦਾ ਨਾਂ ਲੈ ਕੇ ਚੀਅਰ ਕਰ ਰਹੇ ਸੀ, ਜਿਸ 'ਤੇ ਹਰਨਾਜ਼ ਨੇ ਉਨ੍ਹਾਂ ਨੂੰ ਫਲਾਇੰਗ ਕਿੱਸ ਦੇ ਕੇ ਧੰਨਵਾਦ ਕੀਤਾ।](https://cdn.abplive.com/imagebank/default_16x9.png)
ਮੀਡੀਆ ਰਿਪੋਰਟਾਂ ਮੁਤਾਬਕ ਹਰਨਾਜ਼ ਨੇ ਏਅਰਪੋਰਟ 'ਤੇ ਪਾਪਰਾਜ਼ੀ ਲਈ ਖੁਸ਼ੀ-ਖੁਸ਼ੀ ਪੋਜ਼ ਵੀ ਦਿੱਤੇ। ਇੱਕ ਪਾਪਰਾਜ਼ੀ ਨੇ ਉਸਨੂੰ ਕਿਹਾ, ਮੈਡਮ, ਇਸੇ ਤਰ੍ਹਾਂ ਸਾਡੇ ਦੇਸ਼ ਦਾ ਨਾਂਅ ਰੋਸ਼ਨ ਕਰੋ। ਇਹ ਸੁਣ ਕੇ ਹਰਨਾਜ਼ ਨੇ ਝੱਟ ਹੱਥ ਜੋੜ ਕੇ ਧੰਨਵਾਦ ਕੀਤਾ। ਇਸ ਤੋਂ ਬਾਅਦ ਉਸ ਨੇ ਮਾਸਕ ਉਤਾਰ ਕੇ ਪੋਜ਼ ਦਿੱਤੇ। ਇਸ ਦੌਰਾਨ ਕੁਝ ਪ੍ਰਸ਼ੰਸਕ ਉਨ੍ਹਾਂ ਦਾ ਨਾਂ ਲੈ ਕੇ ਚੀਅਰ ਕਰ ਰਹੇ ਸੀ, ਜਿਸ 'ਤੇ ਹਰਨਾਜ਼ ਨੇ ਉਨ੍ਹਾਂ ਨੂੰ ਫਲਾਇੰਗ ਕਿੱਸ ਦੇ ਕੇ ਧੰਨਵਾਦ ਕੀਤਾ।
4/9

5/9
![ਦੱਸ ਦੇਈਏ ਕਿ 21 ਸਾਲਾ ਹਰਨਾਜ਼ ਨੇ ਭਾਰਤ ਲਈ ਮਿਸ ਯੂਨੀਵਰਸ ਦਾ ਤਾਜ ਜਿੱਤ ਕੇ 21 ਸਾਲ ਬਾਅਦ ਦੇਸ਼ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਲਾਰਾ ਦੱਤਾ ਨੇ ਸਾਲ 2000 'ਚ ਇਹ ਖਿਤਾਬ ਜਿੱਤਿਆ ਸੀ। ਉਨ੍ਹਾਂ ਤੋਂ ਪਹਿਲਾਂ ਸੁਸ਼ਮਿਤਾ ਸੇਨ 1994 ਵਿੱਚ ਮਿਸ ਯੂਨੀਵਰਸ ਬਣੀ ਸੀ।](https://cdn.abplive.com/imagebank/default_16x9.png)
ਦੱਸ ਦੇਈਏ ਕਿ 21 ਸਾਲਾ ਹਰਨਾਜ਼ ਨੇ ਭਾਰਤ ਲਈ ਮਿਸ ਯੂਨੀਵਰਸ ਦਾ ਤਾਜ ਜਿੱਤ ਕੇ 21 ਸਾਲ ਬਾਅਦ ਦੇਸ਼ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਲਾਰਾ ਦੱਤਾ ਨੇ ਸਾਲ 2000 'ਚ ਇਹ ਖਿਤਾਬ ਜਿੱਤਿਆ ਸੀ। ਉਨ੍ਹਾਂ ਤੋਂ ਪਹਿਲਾਂ ਸੁਸ਼ਮਿਤਾ ਸੇਨ 1994 ਵਿੱਚ ਮਿਸ ਯੂਨੀਵਰਸ ਬਣੀ ਸੀ।
6/9
![ਇੱਕ ਇੰਟਰਵਿਊ 'ਚ ਹਰਨਾਜ਼ ਤੋਂ ਪੁੱਛਿਆ ਗਿਆ ਕਿ ਕੀ ਉਹ ਬਾਲੀਵੁੱਡ 'ਚ ਥਾਂ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ, ਮੈਂ ਖੁਦ ਨੂੰ ਉੱਥੇ ਦੇਖਣਾ ਚਾਹੁੰਦੀ ਹਾਂ ਕਿਉਂਕਿ ਇਹ ਹਮੇਸ਼ਾ ਮੇਰਾ ਜਨੂੰਨ ਰਿਹਾ ਹੈ ਪਰ ਮੈਂ ਸਾਧਾਰਨ ਅਦਾਕਾਰਾ ਨਹੀਂ ਬਣਨਾ ਚਾਹੁੰਦੀ। ਮੈਂ ਸਟੀਰੀਓਟਾਈਪ ਨੂੰ ਤੋੜਨਾ ਚਾਹੁੰਦਾ ਹਾਂ।](https://feeds.abplive.com/onecms/images/uploaded-images/2022/01/03/daa7871a652bea7a044edf874e5042f8992f6.jpg?impolicy=abp_cdn&imwidth=720)
ਇੱਕ ਇੰਟਰਵਿਊ 'ਚ ਹਰਨਾਜ਼ ਤੋਂ ਪੁੱਛਿਆ ਗਿਆ ਕਿ ਕੀ ਉਹ ਬਾਲੀਵੁੱਡ 'ਚ ਥਾਂ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ, ਮੈਂ ਖੁਦ ਨੂੰ ਉੱਥੇ ਦੇਖਣਾ ਚਾਹੁੰਦੀ ਹਾਂ ਕਿਉਂਕਿ ਇਹ ਹਮੇਸ਼ਾ ਮੇਰਾ ਜਨੂੰਨ ਰਿਹਾ ਹੈ ਪਰ ਮੈਂ ਸਾਧਾਰਨ ਅਦਾਕਾਰਾ ਨਹੀਂ ਬਣਨਾ ਚਾਹੁੰਦੀ। ਮੈਂ ਸਟੀਰੀਓਟਾਈਪ ਨੂੰ ਤੋੜਨਾ ਚਾਹੁੰਦਾ ਹਾਂ।
7/9
![ਤੁਹਾਨੂੰ ਦੱਸ ਦੇਈਏ ਕਿ ਹਰਨਾਜ਼ ਦੀਆਂ ਪੰਜਾਬੀ 'ਚ ਜਲਦ ਹੀ ਦੋ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਬਾਲੀਵੁੱਡ ਵਿੱਚ ਉਹ ਪ੍ਰਿਅੰਕਾ ਚੋਪੜਾ, ਲਾਰਾ ਦੱਤਾ ਅਤੇ ਸੁਸ਼ਮਿਤਾ ਸੇਨ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ ਅਤੇ ਉਨ੍ਹਾਂ ਵਾਂਗ ਬਣਨਾ ਚਾਹੁੰਦੀ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਹਰਨਾਜ਼ ਦੀਆਂ ਪੰਜਾਬੀ 'ਚ ਜਲਦ ਹੀ ਦੋ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਬਾਲੀਵੁੱਡ ਵਿੱਚ ਉਹ ਪ੍ਰਿਅੰਕਾ ਚੋਪੜਾ, ਲਾਰਾ ਦੱਤਾ ਅਤੇ ਸੁਸ਼ਮਿਤਾ ਸੇਨ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ ਅਤੇ ਉਨ੍ਹਾਂ ਵਾਂਗ ਬਣਨਾ ਚਾਹੁੰਦੀ ਹੈ।
8/9
![ਹਰਨਾਜ਼ ਸੰਧੂ ਦੀਆਂ ਤਸਵੀਰਾਂ](https://feeds.abplive.com/onecms/images/uploaded-images/2022/01/03/f0b4077a7fa2ed32100a607022444c686de68.jpg?impolicy=abp_cdn&imwidth=720)
ਹਰਨਾਜ਼ ਸੰਧੂ ਦੀਆਂ ਤਸਵੀਰਾਂ
9/9
![ਹਰਨਾਜ਼ ਸੰਧੂ ਦੀਆਂ ਤਸਵੀਰਾਂ](https://cdn.abplive.com/imagebank/default_16x9.png)
ਹਰਨਾਜ਼ ਸੰਧੂ ਦੀਆਂ ਤਸਵੀਰਾਂ
Published at : 03 Jan 2022 08:54 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)