ਪੜਚੋਲ ਕਰੋ
ਜ਼ਹੀਰ ਖ਼ਾਨ ਤੋਂ ਲੈ ਕੇ ਮੁਹੰਮਦ ਕੈਫ ਤੱਕ ਇਨ੍ਹਾਂ ਕ੍ਰਿਕਟ ਸਟਾਰਾਂ ਨੇ ਦੂਜੇ ਧਰਮ 'ਤ ਕਰਵਾਇਆ ਵਿਆਹ, ਤਸਵੀਰਾਂ 'ਚ ਜਾਣੋ Love Story
Love_Story_1
1/5

image 1
2/5

ਮੰਸੂਰ ਪਟੌਦੀ-ਸ਼ਰਮੀਲਾ ਟੈਗੋਰ - ਟੀਮ ਇੰਡੀਆ ਦੇ ਸਾਬਕਾ ਕਪਤਾਨ ਮੰਸੂਰ ਅਲੀ ਖ਼ਾਨ ਪਟੌਦੀ ਅੱਜ ਵੀ ਆਪਣੇ ਨਾਂ ਨਾਲ ਜਾਣੇ ਜਾਂਦੇ ਹਨ। ਟਾਈਗਰ ਪਟੌਦੀ ਤੇ ਫਿਲਮ ਅਭਿਨੇਤਰੀ ਸ਼ਰਮੀਲਾ ਟੈਗੋਰ ਦੀ ਪ੍ਰੇਮ ਕਹਾਣੀ ਨੂੰ ਲੋਕ ਅਜੇ ਵੀ ਜਾਣਦੇ ਹਨ। ਦੋਵਾਂ ਦਾ ਵਿਆਹ ਸਾਲ 1969 ਵਿੱਚ ਹੋਇਆ ਸੀ।
Published at : 05 May 2021 04:39 PM (IST)
ਹੋਰ ਵੇਖੋ





















