ਪੜਚੋਲ ਕਰੋ
Mouni Roy Pics : ਮੌਨੀ ਰਾਏ ਨੇ ਕ੍ਰੌਪ ਟਾਪ 'ਚ ਦਿੱਤਾ ਦਿਲਕਸ਼ ਲੁੱਕ , ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ
Mouni Roy
1/8

ਮੌਨੀ ਰਾਏ ਜਲਦ ਹੀ ਅਯਾਨ ਮੁਖਰਜੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
2/8

ਫਿਲਮ 'ਬ੍ਰਹਮਾਸਤਰ' 'ਚ ਮੌਨੀ ਰਾਏ ਨੈਗੇਟਿਵ ਰੋਲ 'ਚ ਨਜ਼ਰ ਆਵੇਗੀ। ਫਿਲਮ ਦੇ ਟ੍ਰੇਲਰ 'ਚ ਉਸ ਦਾ ਲੁੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ।
Published at : 02 Jul 2022 07:29 AM (IST)
ਹੋਰ ਵੇਖੋ





















