ਪੜਚੋਲ ਕਰੋ
(Source: ECI/ABP News)
ਗੋਦ 'ਚ ਬੱਚੇ ਨੂੰ ਚੁੱਕੀ ਨਜ਼ਰ ਆਈ ਟੀਵੀ ਸਟਾਰ ਮੁਨਮੁਨ ਦੱਤਾ, ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ

munmun-dutta
1/7

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਮੁਨਮੁਨ ਦੱਤਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਾਜ਼ਾ ਤਸਵੀਰਾਂ 'ਚ ਉਸ ਨੇ ਬੱਚੇ ਨੂੰ ਗੋਦ 'ਚ ਚੁੱਕਿਆ ਹੋਇਆ ਹੈ।
2/7

ਜਿਵੇਂ ਹੀ ਬਬੀਤਾ ਜੀ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ, ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀ ਚਰਚਾ ਹੋਣ 'ਚ ਦੇਰ ਨਹੀਂ ਲੱਗੀ। ਦਰਅਸਲ, ਮੁਨਮੁਨ ਦੱਤਾ ਦੇਬੀਨਾ ਬੈਨਰਜੀ ਤੇ ਗੁਰਮੀਤ ਚੌਧਰੀ ਨੂੰ ਮਿਲਣ ਆਈ ਸੀ, ਜੋ ਹੁਣੇ-ਹੁਣੇ ਮਾਤਾ-ਪਿਤਾ ਬਣੇ ਹਨ।
3/7

ਦੋਵੇਂ ਮੁਨਮੁਨ ਦੱਤਾ ਦੇ ਖਾਸ ਅਤੇ ਕਰੀਬੀ ਦੋਸਤ ਹਨ। ਇਸ ਲਈ ਉਹ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਸੀ ਤੇ ਸਿੱਧੇ ਛੋਟੇ ਬੇਬੀ ਨੂੰ ਮਿਲਣ ਆਈ।
4/7

ਲਾਡਲੀ ਨੂੰ ਆਪਣੀ ਗੋਦ 'ਚ ਪਿਆਰ ਨਾਲ ਚੁੱਕੀ ਮੁਨਮੁਨ ਦੱਤਾ ਦੀਆਂ ਇਹ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਬਬੀਤਾ ਜੀ ਦੇ ਚਿਹਰੇ ਦੀ ਖੁਸ਼ੀ ਛੁਪੀ ਹੋਈ ਨਹੀਂ ਹੈ।
5/7

4 ਅਪ੍ਰੈਲ ਨੂੰ ਦੇਬੀਨਾ ਬੈਨਰਜੀ ਨੇ ਬੇਟੀ ਨੂੰ ਜਨਮ ਦਿੱਤਾ ਤੇ 5 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਦੋਵੇਂ ਆਪਣੀ ਧੀ ਨੂੰ ਘਰ ਲੈ ਆਏ।
6/7

ਗੁਰਮੀਤ, ਦੇਬੀਨਾ ਤੇ ਛੋਟੀ ਪਰੀ ਨੂੰ ਹੁਣ ਪੂਰੀ ਇੰਡਸਟਰੀ ਤੋਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ 3 ਅਪ੍ਰੈਲ ਨੂੰ ਭਾਰਤੀ ਸਿੰਘ ਨੇ ਵੀ ਬੇਟੇ ਨੂੰ ਜਨਮ ਦਿੱਤਾ ਹੈ।
7/7

ਮੁਨਮੁਨ ਦੱਤਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
Published at : 08 Apr 2022 11:10 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
